Uncategorized

ਦੇਖੋ ਕਰਤੂਤਾਂ ਦਾੜ੍ਹੀ ਦੇ ਕੇਸਾਂ ਦੀ ਬੇਅਦਬੀ ਵੀ ਕਰ ਰਹੇ ਤੇ ਜਾਨ ਦਾ ਰਿਸਕ ਵੀ ?

ਸਿੱਖ ਪਰਿਵਾਰ ਵਿਚ ਮਾਂ ਬਾਪ ਹੀ ਕੇਸਧਾਰੀ ਹੀ ਨਹੀ .ਤਾਂ ਬੱਚਿਆਂ ਤੋ ਅਸੀਂ ਕੀ ਉਮੀਦ ਕਰ ਸਕਦੇ ਹਾਂ ਜਿਹੋ ਜਿਹਾ ਮਾਂ ਬਾਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣਗੇ ਉਹੋ ਜਿਹੇ ਰਾਹ ਉੱਪਰ ਹੀ ਚੱਲ ਪੈਣਗੇ। ਕਈ ਬੀਬੀਆਂ ਨਾਲ ਮੁਲਾਕਾਤ ਵੇਲੇ ਇਹ ਗੱਲ ਐਵੇਂ ਹੀ ਚੱਲ ਪੈਂਦੀ ਹੈ ਕਿ ਤੁਸੀਂ ਆਪਣੇ ਇਹ ਨੇ ਸੋਹਣੇ ਕੇਸ ਕਤਲ ਕਿਉਂ ਕਰਵਾ ਦਿੱਤੇ ਤਾਂ ਜ਼ਿਆਦਾਤਰ ਬੀਬੀਆਂ ਦਾ ਜਵਾਬ ਇਹੀ ਹੁੰਦਾ ਹੈ

ਆਹ ਹਾਲ ਦੇਖਲੋ ਲੋਕਾਂ ਦਾ

Posted by ਸੱਚੀਆਂ ਤੇ ਖਰੀਆਂ on Sunday, August 12, 2018

ਕਿ ਕੇਸ ਸਾਂਭਣੇ ਔਖੇ ਸਨ ਜਾਂ ਫਿਰ ਕੰਮ ਤੇ ਤਿਆਰ। ਕਾਕਿਆਂ ਨੂੰ ਪੁੱਛੋ ਤਾਂ ਕਹਿੰਦੇ ਹਨ ਕੌਣ ਪਵੇ ਇਸ ਝੰਜਟ ਵਿਚ ਨਹਾਉਣ ਵੇਲਾ ਔਖਾ, ਵਹਾਉਣ ਵੇਲੇ ਔਖਾ ਤੇ ਫਿਰ ਦਸਤਾਰ ਦਾ ਝੰਜਟ ਹੁਣ ਜੱਦੋ ਨੁਹਾਈਏ ਤਾਂ ਸਿਰ ਚੱ ਪਾਣੀ ਵੀ ਪਾ ਲਈਦਾ ਹੈ ਤੋਲੀਏ ਨਾਲ ਸਾਫ਼ ਕਰੋ ਕੰਘਾ ਮਾਰੋ ਤੇ ਤਿਆਰ ਅੱਜਕੱਲ੍ਹ ਦੇ ਨੌਜਵਾਨ ਕਿਸੇ ਵੀ ਕੰਮ ਦਾ ਬੋਝ ਚੱਲ ਕੇ ਰਾਜ਼ੀ ਹੀ ਨਹੀ ਕੇਸਧਾਰੀ ਸਿੱਖ ਦੇ ਸੋਹਣੀ ਜਿਹੀ ਦਸਤਾਰ ਉਸ ਨੂੰ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦੀ ਹੈ ਤੇ ਬੀਬੀਆਂ ਜੇ ਦਸਤਾਰ ਨਹੀ ਲੰਬੀ ਗੁੱਤ ਜਾਂ ਜੁੜੇ ਨਾਲ ਵੀ ਪੰਜਾਬੀ ਸਭਿਆਚਾਰਕ ਵਿਰਸੇ ਤੇ ਪਰਵਾਰ ਦੀ ਸਾਨ੍ਹੋ ਸ਼ੌਕਤ ਦੀ ਪਹਿਚਾਣ ਨੂੰ ਵਧਾਉਂਦੀ ਹੈ। ਸੋ ਕੇਸਾਂ ਦੀ ਸੰਭਾਲ ਕਿਸੇ ਵੀ ਬਹਾਨਿਆਂ ਤੋਂ ਗੁਰੇਜ਼ ਕਰ ਕੇ ਕੀਤੀ ਜਾ ਸਕਦੀ ਹੈ। ਇਸ ਕਰ ਕੇ ਅੰਮ੍ਰਿਤ ਛਕੋ ਤੇ ਸਿੰਘ ਛਕੋ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋ ਜਾਣੀ ਕਰਵਾਉਂਦੇ ਰਹੋ ਤਾਂ ਜੋ ਇਹ ਜਾਣ ਸਕਣ ਕਿ ਖ਼ਾਲਸੇ ਨੇ ਕੇਸ ਜਾਂ ਦਸਤਾਰ ਦੀ ਥਾਂ ਖੋਪੜ ਲਹਾਉਣ ਨੂੰ ਪਹਿਲ ਦਿੱਤੀ,In the Sikh family, the parents are not the only ones. So what can we expect from children as a parent will have to follow the same path as a mother will educate their children. At the time of meeting with many women, it is rarely the case that most of your wives would have the answer

Read More...

Uncategorized

ਸਲਾਮ ਹੈ ਇਸ ਕਿਰਤ ਕਰਨ ਵਾਲੇ ਵੀਰ ਨੂੰ

ਕਈ ਐਸੇ ਵੀ ਮਰਦ-ਔਰਤਾਂ ਹਨ। ਮੇਹਨਤ ਕਰਨੀ ਨਹੀਂ ਚਹੁੰਦੇ। ਜੋ ਮੇਹਨਤੀ ਨਹੀਂ ਹਨ। ਐਸੇ ਲੋਕ ਵਫ਼ਦਾਰ, ਇਮਾਦਾਰ ਕਿਵੇਂ ਹੋਣਗੇ? ਐਸੇ ਲੋਕਾਂ ਨੇ, ਚੰਗਾ ਸਮਾਜ ਕੈਸੇ ਸਾਜਣਾਂ ਹੈ? ਚੋਰੀਆਂ ਠੱਗੀਆਂ ਹੀ ਕਰਨੀਆਂ ਹਨ। ਵਿਹਲੇ ਬੈਠਿਆਂ ਨੇ ਨਗੌਚਾਂ ਹੀ ਕੱਢਣੀਆਂ ਹਨ। ਸਰਕਾਰ ਉਤੇ ਹੀ ਤੂਹਮਤਾਂ ਲਗਾਉਣ ਤੇ ਰਹਿੰਦੇ ਹਨ। ਆਪ ਕਈ ਹੱਥ ਹਿਲਾ ਕੇ ਰਾਜ਼ੀ ਨਹੀਂ ਹਨ। ਸਰਕਾਰ ਦੇ ਹੱਥ ਵੀ ਤਾਕਤਵਾਰ ਤਾਂਹੀਂ ਹੋਣਗੇ।

" ਮੱਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ " , ਨਸ਼ੇ ਕਰਨ ਵਾਲੇ ਵੀਰ ਇਸ ਵੀਰ ਵੱਲ ਜਰੂਰ ਦੇਖਣ , ਸ਼ੇਅਰ ਕਰੋ ਸਾਰੇ

Posted by Hira Singh Fateh on Friday, August 10, 2018

ਜੇ ਦੇਸ਼ ਦੇ ਲੋਕ ਮੇਹਨਤੀ, ਵਫ਼ਦਾਰ, ਇਮਾਦਾਰ ਹੋਣਗੇ। ਲੋਕ ਤਾਂ ਨਿਕੰਮੇ, ਵਿਹਲੇ ਹੋਏ ਬੈਠੇ ਹਨ। ਕੀ ਨਿਕੰਮੇ, ਵਿਹਲੇ ਲੋਕਾਂ ਦੇ ਮੂੰਹ ਵਿੱਚ ਸਰਕਾਰ ਬੁਰਕੀਆਂ ਪਾਵੇ? ਪਿੰਡਾ ਦੇ ਲੋਕ ਵੀ ਪਹਿਨ-ਪੋਚ-ਨਿਖ਼ਰ ਕੇ, ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਹਾਜ਼ਰ ਹੁੰਦੇ ਹਨ। ਲੋਕ ਹਰ ਰੋਜ਼ ਬਰਾਤ ਚੜ੍ਹੇ ਰਹਿੰਦੇ ਹਨ। ਪੈਲਿਸਾਂ ਵਿੱਚ ਨੱਚਣ-ਟੱਪਣ ਜੋਗੇ ਰਹਿ ਗਏ ਹਨ। ਕੰਮ ਕਾਰ ਛੱਡ ਕੇ, ਮੂੰਹ ਚੱਕੀ ਅਮਾ-ਤੁਮਾ ਦੇ ਵਿਆਹਾਂ, ਪ੍ਰੋਗ੍ਰਾਮਾਂ ਵਿੱਚ ਤੁਰੇ ਫਿਰਦੇ ਹਨ। ਹਰ ਰੋਜ਼ 36 ਪਦਾਰਥ ਖਾਂਦੇ ਹਨ। ਹੁਣ ਰੁੱਖੀ ਮਿਸੀ ਖਾ ਕੇ ਠੰਡਾ ਪਾਣੀ ਪੀ॥ ਵਾਲੀ ਗੱਲ ਤਾਂ ਹੀ ਨਹੀਂ ਹੈ। ਹਰ ਕੋਈ ਸ਼ਾਹੀ ਭੋਜ ਛੱਕਦਾ, ਛੱਕਾਂਉਂਦਾ ਹੈ। ਘਰ ਪੱਟਣਾਂ ਲਿਆ, ਭਾਲੇ ਨਿੱਤ ਬੱਕਰੇ।ਜੋ ਬੰਦੇ ਆਪਣੇ-ਆਪਦੇ ਹੱਥ-ਪੈਰ ਸਰੀਰ ਨੂੰ ਹੀ ਦੇਖ਼-ਦੇਖ਼ ਕੇ ਜਿਉਂਦੇ ਹਨ। ਉਹ ਬੰਦੇ ਦੇਹਿ ਨੂੰ ਦੁੱਖ ਦੇ ਕੇ ਰਾਜ਼ੀ ਨਹੀਂ ਹਨ। ਮੇਹਨਤ ਕਿਵੇਂ ਕਰਨਗੇ?ਜੇ ਘਰ ਵਿੱਚ ਕੋਈ ਵਿਹਲਾ ਬੈਠਾ ਰਹੇ। ਕੋਈ ਮੇਹਨਤ ਮਜ਼ਦੂਰੀ ਨਾਂ ਕਰੇ। ਗੱਲਾਂ ਹੀ ਮਾਰੀ ਜਾਵੇ। ਲੋਕੀਂ ਉਸ ਦਾ ਨਾਂਮ ਗੱਪੀ ਵਿਹਲੜ ਰੱਖ ਲੈਂਦੇ ਹਨ। ਘਰ ਦੀ ਔਰਤ ਚੂਲੇ ਚੌਕੇ ਦਾ ਕੰਮ ਨਾਂ ਕਰੇ। ਕੀ ਐਸੀ ਔਰਤ ਨੂੰ ਦੇਖ਼ ਕੇ ਜਿਉਆਂ ਜਾ ਸਕਦਾ ਹੈ? ਜਿਸ ਘਰ ਵਿੱਚ ਔਰਤ ਤਵੇਂ ਤੇ ਰੋਟੀ ਨਾਂ ਪੱਕਾਵੇ, ਚੂਲਾ ਨਾ ਬਾਲੇ, ਉਸ ਘਰ ਦੀ ਹਾਲਤ ਕੀ ਹੋਵੇਗੀ? ਭਾਵੇਂ ਘਰ ਵਿੱਚ ਨੌਕਰ ਵੀ ਹੋਣ। ਜਿੰਨਾਂ ਚਿਰ ਜੁੰਮੇਬਾਰ ਬੰਦੇ ਕੰਮ ਆਪਦੇ ਹੱਥਾਂ ਵਿੱਚ ਨਹੀਂ ਲੈਂਦੇ। ਕਾਂਮਜਾਬੀ ਨਹੀਂ ਮਿਲਦੀ ਹੁੰਦੀ। ਕੋਈ ਵੀ ਕੰਮ ਆਪ ਕਰਕੇ ਦੇਖੋ। ਉਹੀ ਕੰਮ ਦੂਜੇ ਤੋਂ ਕਰਾ ਕੇ ਦੇਖ਼ਣਾਂ। ਆਪੇ ਫ਼ਰਕ ਪਤਾ ਲੱਗ ਜਾਵੇਗਾ। ਕੀ ਦੂਜਾ ਬੰਦਾ ਕੰਮ ਤੁਹਾਡੇ ਵਰਗਾ ਸਫ਼ਾਈ ਨਾਲ ਕਰਦਾ ਹੈ? ਕੀ ਤੁਹਾਡੇ ਜਿੰਨੇ ਸਮੇਂ ਵਿੱਚ ਕਰ ਲੈਂਦਾ ਹੈ? ਜੇ ਆਪਦੇ ਕੰਮ ਆਪ ਨਹੀਂ ਕਰਦੇ। ਦੂਜੇ ਤੋਂ ਕਿਉਂ ਆਸ ਰੱਖਦੇ ਹੋ?

Read More...

Uncategorized

ਪੰਜਾਬ ਵਿੱਚ ਵੀ ਗੂੰਜੇ ਖਾਲਿਸਤਾਨ ਦੇ ਨਾਅਰੇ

15 ਅਗਸਤ ਵਾਲੇ ਦਿਨ ਦਲ ਖਾਲਸਾ ਅਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੇ ਗਿਆ ਪਰੋਟੈਸਟ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦਾ ਸੁਨੇਹਾ ਦੁਨੀਆਂ ਭਰ ਨੂੰ ਦੇ ਰਿਹਾ ਹੈ। ਅਜੇ 84 ਵਾਲੇ ਫੱਟ ਹਰੇ ਨੇ ਅਸੀਂ ਕਿਵੇਂ ਮਨਾਈਏ ਅਜਾਦੀ ਦਲ ਖਾਲਸਾ ਤੇ ਹੋਰ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ 15 ਅਗਸਤ ‘ਤੇ ਕੀਤਾ ਕਾਲੇ ਝੰਡੇ ਲਗਾਕੇ ਕੱਢਿਆ ਰੋਸ ਸੂਬੇ ‘ਚ ਕਈ ਥਾਵਾਂ ‘ਤੇ ਹੋਇਆ ਰੋਸ ਇੱਕ ਗੁਲਾਮੀ ‘ਚੋਂ ਆਜ਼ਾਦ ਹੋ ਦੂਜੀ ਗੁਲਾਮੀ ਵਿੱਚ ਫਸੇ- ਦਲ ਖਾਲਸਾOn 15th August, the Dal Khalsa and its allies have given a message to the whole world about the freedom struggle of the Sikh community in Moga. How did we celebrate Independence Day Khalsa and other organizations organized a black flag on August 15, protesting at many places in the state, freedom from slavery and stranded in second slavery- Dal Khalsa..ਅਗਸਤ ਵਾਲੇ ਦਿਨ ਦਲ ਖਾਲਸਾ ਅਤੇ ਸਹਿਯੋਗੀ ਜੱਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੇ ਗਿਆ ਪਰੋਟੈਸਟ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦਾ ਸੁਨੇਹਾ ਦੁਨੀਆਂ ਭਰ ਨੂੰ ਦੇ ਰਿਹਾ ਹੈ। ਅਜੇ 84 ਵਾਲੇ ਫੱਟ ਹਰੇ ਨੇ ਅਸੀਂ ਕਿਵੇਂ ਮਨਾਈਏ ਅਜਾਦੀ ਦਲ ਖਾਲਸਾ ਤੇ ਹੋਰ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ 15 ਅਗਸਤ ‘ਤੇ ਕੀਤਾ ਕਾਲੇ ਝੰਡੇ ਲਗਾਕੇ ਕੱਢਿਆ ਰੋਸ ਸੂਬੇ ‘ਚ ਕਈ ਥਾਵਾਂ ‘ਤੇ ਹੋਇਆ ਰੋਸ ਇੱਕ ਗੁਲਾਮੀ ‘ਚੋਂ ਆਜ਼ਾਦ ਹੋ ਦੂਜੀ ਗੁਲਾਮੀ ਵਿੱਚ ਫਸੇ- ਦਲ ਖਾਲਸਾOn 15th August,the Dal Khalsa and its allies have given a message to the whole world about the freedom struggle of the Sikh community in Moga. How did we celebrate Independence Day Khalsa and other organizations organized a black flag on August 15, protesting at many places in the state, freedom from slavery and stranded in second slavery- Dal Khalsa

Read More...

Uncategorized

Punjab Police ਨੇ ਨੌਜਵਾਨ ਦੀ ਉਧੇੜੀ ਖੱਲ !

ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਇਹ ਵੀਡੀਓ ਵਾਈਰਲ ਹੋ ਰਹੀ ਹੈ , ਜਿਸ ਵਿੱਚ ਕੁੱਝ ਪੁਲਿਸ ਮੁਲਾਜਮ ਵਿਅਕਤੀ ਦੀ ਬੂਰੀ ਤਰ੍ਹਾਂ ਕੁੱਟ ਮੈਰ ਕਰ ਰਹੇ ਹਨ , ਇਹ ਵੀਡੀਓ ਦੇਖਣ ਨੂੰ ਕਿਸੇ ਥਾਣੇ ਦੇ ਅੰਦਰ ਦੀ ਲੱਗ ਰਹੀ ਹੈ ਪਰ ਅਸੀੰ ਇਹ ਪੁਛਟੀ ਨਹੀਂ ਕਰਦੇ ਕਿ ਵੀਡੀਓ ਕਿੱਥੋ ਦੀ ਹੈ ਤੇ ਕਦੋਂ ਦੀ ।ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕੁਝ ਪੁਲਿਸ ਮੁਲਾਜਮ ਕੁੱਟ ਮਾਰ ਕਰ ਰਹੇ ਹਨ ।ਹੁਣ ਵੀਡੀਓ ਜਿੱਥੇ ਦੀ ਵੀ ਹੈ ਹੁਣ ਦੇਖਣਾ ਹੋਵੇਗਾ ਕਿ ਕੋਈ ਪੁਲਿਸ ਮੁਲਾਜਮ ਸਾਹਮਣੇ ਆ ਕੇ ਇਸ ਦੀ ਪੁਛਟੀ ਕਰਦੇ ਹਨ ਕਿ ਇਸ ਪਿੱਛੇ ਕੀ ਕਾਰਨ ਸੀ । ਜਾਂ ਫੇਰ ਪੁਲਿਸ ਦੇ ਉਚ ਅਧਿਕਾਰੀ ਇਸ ਦੀ ਜਾਂਚ ਕਰਦੇ ਹਨ ।ਇਸ ਤਰਾਂ ਦੀ ਵੀਡੀਓਜ ਨਾਲ ਪੁਲਿਸ ਦੀ ਸ਼ਵੀ ਤੇ ਅਸਰ ਪਾਉੰਦੀਆ ਹਨ ।This video is rapidly becoming viral on social media, in which some policemen are being beaten badly by the person, watching this video is looking inside a police station but we do not guarantee where the video is from On how longIn the video you can see some policemen are banging.Now wherever the video is now, it will be seen that a policeman comes to the fore and asks what was the reason behind it. Or the top police officers investigate this.This type of video affects the police brow.This video is rapidly becoming viral on social media, in which some policemen are being beaten badly by the person, watching this video is looking inside a police station but we do not guarantee where the video is from You can see some policemen beating them .When the video is wherever it is, now it is necessary to see that a policeman comes to the fore and asks that he What was the reason behind Or then the police officers check it out .This kind of video affects the police ‘s body.

Read More...

Uncategorized

ਜਦੋਂ ਗੱਲ ਚਲਦੀ ਹੈ ਤਕਨੀਕ ਦੀ ਤਾਂ ਚੀਨ ਤੇ ਜਪਾਨ ਦੀ ਨਹੀਂ ਕੋਈ ਬਰਾਬਰੀ ! ਦੇਖੋ ਵੀਡੀਓ

ਜਦੋਂ ਗੱਲ ਚਲਦੀ ਹੈ ਤਕਨੀਕ ਦੀ ਤਾਂ ਚੀਨ ਤੇ ਜਪਾਨ ਦੀ ਨਹੀਂ ਕੋਈ ਬਰਾਬਰੀ ! ਦੇਖੋ ਵੀਡੀਓ..ਹੁਣੇ-ਹੁਣੇ ਚੀਨ ਨੇ ਦੋ ਬਹੁਤ ਹੀ ਮਹੱਤਵਪੂਰਨ ਖੇਤਰਾਂ ਵਿੱਚ ਤਰੱਕੀ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਯੁੱਗ ਪੂਰਬ ਦੇ ਉਭਾਰ ਦਾ ਯੁੱਗ ਹੈ ਅਤੇ ਪਿਛਲੀਆਂ ਦੋ ਸਦੀਆਂ ਤੋਂ ਚਲੀ ਆ ਰਹੀ ਪੱਛਮੀ ਪ੍ਰਬੱਲਤਾ ਹੁਣ ਜ਼ਿਆਦਾ ਦੇਰ ਨਹੀਂ ਚਲ ਸਕਦੀ। ਲਗਪਗ ਦੋ ਹਫਤੇ ਪਹਿਲਾਂ ਚੀਨ ਨੇ ਰੇਲ ਗੱਡੀਆਂ ਦੀ ਰਫਤਾਰ ਵਿੱਚ ਬਹੁਤ ਅਹਿਮ ਕਦਮ ਪੁੱਟਿਆ।

ਹੋਣੀਆਂ ਨਹੀਂ ਰੀਸਾਂ ਜਪਾਨ ਦੀਆਂ

ਹੋਣੀਆਂ ਨਹੀਂ ਰੀਸਾਂ ਜਪਾਨ ਦੀਆਂ ਤੁਸੀਂ ਮੂਰਤੀਆਂ ਪੂਜੋ ਭਗਵਾਨ ਦੀਆਂ

Posted by Lok Rang Audio on Thursday, May 31, 2018

ਚੀਨ ਨੇ 500 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫਤਾਰ ਵਾਲੀ ਰੇਲ ਗੱਡੀ ਬਣਾ ਲਈ ਹੈ। ਹੁਣੇ-ਹੁਣੇ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਬਣਾ ਕੇ ਅਮਰੀਕਾ ਨੂੰ ਕੰਪਿਊਟਰ ਦੇ ਖੇਤਰ ਵਿੱਚ ਮਾਤ ਦੇ ਦਿੱਤੀ। ਹਾਲੇ ਤੱਕ ਇਹ ਹੀ ਸਮਝਿਆ ਜਾਂਦਾ ਸੀ ਕਿ ਕੰਪਿਊਟਰੀ ਖੇਤਰ ਵਿੱਚ ਅਮਰੀਕਾ ਨੇ ਅਜਿਹੀ ਅਜਾਰੇਦਾਰੀ ਕਾਇਮ ਕਰ ਲਈ ਹੈ ਕਿ ਉਸਨੂੰ ਇਸ ਖੇਤਰ ਵਿੱਚ ਕੋਈ ਮਾਤ ਨਹੀਂ ਦੇ ਸਕਦਾ। 2008 ਵਿੱਚ ਪੇਇਚਿੰਗ ਓਲੰਪਿਕ ਖੇਡਾਂ ਵਿੱਚ ਚੀਨ ਨੇ ਅਮਰੀਕਾ ਤੋਂ ਵੱਧ ਸੋਨ ਤਮਗੇ ਜਿੱਤ ਕੇ ਪੂਰਬ ਅਤੇ ਪੱਛਮ ਦੇ ਬਦਲਦੇ ਰੁਝਾਨ ਵਿੱਚ ਇਕ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ। ਉਸ ਤੋਂ ਬਾਅਦ ਇਨ੍ਹਾਂ ਦੋ ਪ੍ਰਾਪਤੀਆਂ ਨੂੰ ਵੀ ਬਦਲ ਰਹੇ ਰੁਝਾਨ ਵਿੱਚ ਮੀਲ ਪੱਥਰ ਹੀ ਕਿਹਾ ਜਾ ਸਕਦਾ ਹੈ।ਬਹੁਤ ਦੇਰ ਤੱਕ ਤੇਜ਼ ਰੇਲ ਗੱਡੀਆਂ ਦੇ ਖੇਤਰ ਵਿੱਚ ਜਪਾਨ ਦੀ ਸਿਰਕੱਢ ਭੂਮਿਕਾ ਕਾਇਮ ਰਹੀ। ਸੱਠਵਿਆਂ ਦੇ ਦਹਾਕੇ ਵਿੱਚ ਹੀ ਜਪਾਨ ਨੇ ਟੋਕੀਓ ਤੋਂ ਉਸਾਕਾ ਤੱਕ ਸੰਸਾਰ ਦੀ ਸਭ ਤੋਂ ਤੇਜ਼ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਨੂੰ ਬੁਲਟ ਟਰੇਨ ਕਹਿੰਦੇ ਸਨ ਅਰਥਾਤ ਗੋਲੀ ਦੀ ਤਰ੍ਹਾਂ ਤੇਜ਼ ਚੱਲਣ ਵਾਲੀ ਗੱਡੀ। 1981 ਵਿੱਚ ਜਦੋਂ ਮੈਂ ਪਹਿਲੀ ਵਾਰੀ ਜਪਾਨ ਗਿਆ ਤਾਂ ਮੈਨੂੰ ਇਸ ਗੱਡੀ ਵਿੱਚ ਸਫ਼ਰ ਕਰਨ ਦਾ ਬਹੁਤ ਚਾਅ ਸੀ। ਟੋਕੀਓ ਤੋਂ ਉਸਾਕਾ ਮੈਂ ਬੁਲਟ ਟਰੇਨ ’ਤੇ ਸਫ਼ਰ ਕੀਤਾ। ਉਸ ਵੇਲੇ ਤੱਕ ਸੰਸਾਰ ਦੇ ਕਿਸੇ ਹੋਰ ਦੇਸ਼ ਵਿੱਚ ਇੰਨੀ ਤੇਜ਼ ਚੱਲਣ ਵਾਲੀ ਗੱਡੀ ਨਹੀਂ ਸੀ।ਨੱਬਿਆਂ ਦੇ ਦਹਾਕੇ ਵਿੱਚ ਫਰਾਂਸ ਨੇ ਜਪਾਨ ਨਾਲੋਂ ਤੇਜ਼ ਰਫਤਾਰ ਵਾਲੀਆਂ ਗੱਡੀਆਂ ਪੈਰਿਸ ਤੋਂ ਲੰਡਨ ਤਕ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਚੀਨ ਨੇ ਤੇਜ਼ ਰੇਲ ਗੱਡੀਆਂ ਚਲਾਉਣ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ। ਅੱਜ ਚੀਨ ਦੀਆਂ ਰੇਲ ਗੱਡੀਆਂ ਸਾਰੀ ਦੁਨੀਆਂ ਨਾਲੋਂ ਤੇਜ਼ ਚਲ ਰਹੀਆਂ ਹਨ ਅਤੇ ਚੀਨ ਕੋਲ ਤੇਜ਼ ਚਲਣ ਵਾਲੀਆਂ ਰੇਲਵੇ ਲਾਈਨਾਂ ਦੀ ਸਭ ਤੋਂ ਵੱਡੀ ਲੰਮਾਈ ਹੈ।ਹੁਣੇ-ਹੁਣੇ ਚੀਨ ਨੇ ਸਭ ਤੋਂ ਤੇਜ਼ ਰਫਤਾਰ ਵਾਲਾ ਕੰਪਿਊਟਰ ਤੀਆਨੇਹ-1ਏ, ਜਿਸ ਨੂੰ ਮਿਲਕੀ ਵੇਅ ਵੀ ਕਹਿੰਦੇ ਹਨ ਬਣਾਇਆ ਹੈ, ਜਿਸ ਦੀ ਰਫਤਾਰ ਅਮਰੀਕਾ ਦੇ ਸਭ ਤੋਂ ਤੇਜ਼ ਕੰਪਿਊਟਰ ਐਕਸ ਟੀ ਫਾਈਵ ਜੈਗੂਆਰ, ਜੋ ਕਿ ਟੈਨਸੀ ਸਟੇਟ ਦੀ ਅੋਕ ਆਰ ਲੈਬਾਰਟਰੀ ਵਿੱਚ ਹੈ, ਨਾਲੋਂ ਜ਼ਿਆਦਾ ਹੈ। ਪ੍ਰੋ. ਜੈਕ ਡੌਨਗਾਰਾ ਜੋ ਕਿ ਯੂਨੀਵਰਸਿਟੀ ਆਫ ਟੈਨਸੀ ਦੇ ਕੰਪਿਊਟਰ ਮਾਹਰ ਹਨ, ਨੇ ਕਿਹਾ ਕਿ ਮੈਂ ਪਿਛਲੇ ਹਫਤੇ ਚੀਨ ਵਿੱਚ ਸੀ ਅਤੇ ਮੈਂ ਇਹ ਕੰਪਿਊਟਰ ਦੇਖਿਆ ਹੈ।ਉਨ੍ਹਾਂ ਕਿਹਾ ਕਿ ਇਹ ਸਾਡੇ ਕੰਪਿਊਟਰ ਨਾਲੋਂ 47 ਫੀਸਦੀ ਜ਼ਿਆਦਾ ਤੇਜ਼ ਹੈ। ਬੀ.ਬੀ.ਸੀ. ਨੇ ਇਸ ਖਬਰ ਦਾ ਸਿਰਲੇਖ, ‘‘ਚਾਈਨਾ ਕਲੇਮਜ਼ ਸੁਪਰ ਕੰਪਿਊਟਰ ਕਰਾਊਨ’ ਅਰਥਾਤ ਹੁਣ ਸਭ ਤੋਂ ਤੇਜ਼ ਕੰਪਿਊਟਰ ਦਾ ਤਾਜ ਚੀਨ ਦੇ ਸਿਰ ’ਤੇ ਹੈ, ਦਿੱਤਾ ਹੈ। ਚੀਨ ਦਾ ਇਹ ਸੁਪਰ ਕੰਪਿਊਟਰ ਤਿਆਨਜਿਨ ਸ਼ਹਿਰ ਵਿੱਚ ਹੈ ਅਤੇ ਇਸ ਨੂੰ ਮੌਸਮ ਵਿਭਾਗ ਅਤੇ ਸਮੁੰਦਰੀ ਕੰਢੇ ਵਿੱਚ ਤੇਲ ਕੱਢਣ ਵਾਲੇ ਵਿਭਾਗ (ਨੈਸ਼ਨਲ ਔਫ ਸ਼ੋਅਰ ਆਇਲ ਕਾਰਪੋਰੇਸ਼ਨ) ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

Read More...

Uncategorized

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸ਼ਮੇਸ਼ ਨਗਰ (ਟਾਂਡਾ) ਵਿਖੇ ਬਾਬਾ ਜੋਰਾਵਰ ਸਿੰਘ ਸਭਾ ਦਾ 37 ਵਾਂ ਸਲਾਨਾ ਸਥਾਪਨਾ ਦਿਵਸ ਮਨਾਇਆ ਗਿਆ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸ਼ਮੇਸ਼ ਨਗਰ (ਟਾਂਡਾ) ਵਿਖੇ ਬਾਬਾ ਜੋਰਾਵਰ ਸਿੰਘ ਸਭਾ ਦਾ 37 ਵਾਂ ਸਲਾਨਾ ਸਥਾਪਨਾ ਦਿਵਸ ਨਗਰ ਦੀਆਂ ਸਮੂਹ ਸੰਗਤਾਂ ਤੇ ਐਨ ਆਰ ਆਈ ਵੀਰਾਂ ਦੇ ਸਹਿਜੋਗ ਨਾਲ ਬੜੀ ਚੜ੍ਹਦੀ ਕਲਾ ਵਿਚ ਮਨਾਇਆ ਗਿਆ“ਮਿਤੀ 10-08-18 ਨੂੰ ਸ੍ਰੀ ਆਖੰਡ ਪਾਠ ਸਾਹਿਬ ਰੱਖ ਕੇ 12-08-18 ਨੂੰ ਭੋਗ ਪਾਏ ਗਏ ਜਿਸ ਦੀ ਸਾਰੀ ਸੇਵਾ ਸਰਦਾਰ ਅਮਨਦੀਪ ਸਿੰਘ ਪੁੱਤਰ ਸਰਦਾਰ ਪ੍ਰਕਾਸ਼ ਸਿੰਘ (ਦਸਮੇਸ਼ ਨਗਰ )ਦੇ ਸਾਰੇ ਸਮੂਹ ਪ੍ਰੀਵਾਰ ਵਲੋਂ ਬੜੀ ਸ਼ਰਧਾ ਨਾਲ ਨਿਭਾਈ ਗਈ!ਭੋਗ ਤੋਂ ਉਪਰੰਤ ਜਿਥੇ ਨਗਰ ਦੇ ਸ਼ੋਟੇ ਸ਼ੋਟੇ ਬੱਚਿਆਂ ਨੇ ਆਪਣੇ ਮਨੋਹਰ ਕੀਰਤਨ ਤੇ ਕਵਿਤਾਵਾਂ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਉਥੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਪ੍ਰੋਫੈਸਰ ਸੁਰਜੀਤ ਸਿੰਘ ਤੇ ਬਾਬਕ ਵਾਲੀਆਂ ਬੀਬੀਆਂ ਦੇ ਜਥੇ ਨੇ ਸੰਗਤਾਂ ਨੂੰ ਆਪਣੀਆ ਢਾਡੀਂ ਵਾਰਾਂ ਤੇ ਸੰਗਤਾਂ ਨੂੰ।।ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ।।ਦਾ ਉਪਦੇਸ਼ ਦਿੱਤਾ ਇਸ ਤੋਂ ਇਲਾਵਾ ਕੌਮ ਦੇ ਮਹਾਨ ਕੀਰਤਨੀਏ ਭਾਈ ਸਰਬਜੀਤ ਸਿੰਘ”” ਨੂਰਪੁਰੀ”” ਕਪੂਰਥਲੇ ਵਾਲਿਆਂ ਦੇ ਰਾਗੀ ਜਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਸਾਰੀਆਂ ਸੰਗਤਾਂ ਨੇ ਤਿੰਨ ਦਿਨਾਂ ਵਿੱਚ ਤਨ ਮਨ ਅਤੇ ਧੰਨ ਨਾਲ ਸੇਵਾ ਕੀਤੀ ਅਤੇ ਜਿਸ ਵਿੱਚ ਬਾਬਾ ਜੋਰਾਵਰ ਸਿੰਘ ਸਭਾ ਦੇ ਸਾਰੇ ਸੇਵਾਦਾਰਾਂ ਨੇ ਬਾਖੂਬੀ ਨਾਲ ਆਪਣੀਆਂ ਸੇਵਾਵਾਂ ਨਿਬਾਈਆਂ ਗਈਆਂ ਅਤੇ ਗੁਰਦੁਆਰਾ ਸਾਹਿਬ ਵਲੋਂ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ।ਪ੍ਰੋਗਰਾਮ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਸਾਰੇ ਪ੍ਰੋਗਰਾਮ ਵਿੱਚ ਸਕੱਤਰ ਦੀ ਸੇਵਾ ਭਾਈ ਜਸਵੀਰ ਸਿੰਘ( ਸੋਨੂੰ) ਵਲੋਂ ਨਿਬਾਈ ਗਈ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਮੋਹਨ ਸਿੰਘ,ਭਾਈ ਦਵਿੰਦਰ ਸਿੰਘ , ਕੈਪਟਨ ਸਰਦਾਰ ਸੁੱਚਾ ਸਿੰਘ,ਭਾਈ ਕਾਬਲ ਸਿੰਘ,ਮਾਸਟਰ ਜਸਵੀਰ ਸਿੰਘ,ਭਾਈ ਗਗਨਿੰਦਰ ਸਿੰਘ,ਭਾਈ ਹਰਵਿੰਦਰ ਸਿੰਘ ,ਭਾਈ ਸੁਖਵਿੰਦਰ ਸਿੰਘ “ਰਤਨ” ਭਾਈ ਸ਼ਰਧਾ ਸਿੰਘ, ਭਾਈ ਗੁਰਪਾਲ ਸਿੰਘ ,ਬਾਬਾ ਜ਼ੋਰਾਵਰ ਸਿੰਘ ਸਭਾ ਦੇ ਸਾਰੇ ਸੇਵਾਦਾਰ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਸ਼ਾਮਿਲ ਸਨ।

Read More...

Uncategorized

ਅਮਰੀਕਾ ਦੇ ਲੋਕਾਂ ਦਾ ਦਾਅਵਾ ਸੋਲਰ ਪੈਨਲ ਲਗਾਉਣ ਨਾਲ ਹੁੰਦਾ ਹੈ ਕੈਂਸਰ ਤੇ ਸੁਕਦੇ ਹਨ , ਪੌਦੇ

ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਵੀ ਵਹਿਮੀ ਲੋਕਾਂ ਦੀ ਕੋਈ ਥੁੜ ਨਹੀਂ ਹੈ। ਅਮਰੀਕਾ ਦੇ ਨਾਰਥ ਕੈਰੋਲੀਨਾ ਦੇ ਵੁਡਲੈਂਡ ਪਿੰਡ ਦੇ ਲੋਕਾਂ ਨੇ ਪਿੰਡ ਵਿਚ ਸੋਲਰ ਪਲਾਂਟ ਲਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਸੂਰਜ ਦੀ ਸਾਰੀ ਧੁੱਪ ਤੇ ਊਰਜਾ ਖਿੱਚ ਲਵੇਗਾ।ਪਿੰਡ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਇਹ ਸੋਲਰ ਪਲਾਂਟ ਬੰਦ ਕਰ ਦਿੱਤਾ ਗਿਆ।ਪਿੰਡ ਦੇ ਇਕ ਸੇਵਾ ਮੁਕਤ ਵਿਗਿਆਨ ਅਧਿਆਪਕ ਜੇਨ ਨੇ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਸੋਲਰ ਪਲਾਂਟ ਲਾਇਆ ਗਿਆ ਤਾਂ ਪੌਦਿਆਂ ਦਾ ਵਿਕਾਸ ਪ੍ਰਭਾਵਿਤ ਹੋਵੇਗਾ।ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਜਿਹੇ ਕਈ ਇਲਾਕੇ ਵੇਖੇ ਹਨ ਜਿਥੇ ਸੋਲਰ ਪਲਾਂਟ ਕਾਰਨ ਪੌਦੇ ਸੁੱਕ ਗਏ। ਕਿਉਂਕਿ ਉਨ੍ਹਾਂ ਨੂੰ ਲੋੜ ਮੁਤਾਬਕ ਊਰਜਾ ਤੇ ਰੌਸ਼ਨੀ ਨਹੀਂ ਮਿਲੀ। ਨਾਲ ਹੀ ਸੋਲਰ ਪਲਾਂਟ ਵਾਲੇ ਇਲਾਕੇ ਵਿਚ ਕੈਂਸਰ ਦੇ ਮਰੀਜ਼ ਵੀ ਵੱਧ ਹਨ। ਇਥੋਂ ਦੇ ਇਕ ਹੋਰ ਵਸਨੀਕ ਨੇ ਦਾਅਵਾ ਕੀਤਾ ਕਿ ਜੇਕਰ ਸੋਲਰ ਪਲਾਂਟ ਲੱਗਾ ਤਾਂ ਸੂਰਜ ਦੀ ਸਾਰੀ ਰੌਸ਼ਨੀ ਖਿੱਚ ਲਵੇਗਾ।ਜਿਸ ਕਾਰਨ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਕੰਮ ਨਹੀਂ ਕਰ ਸਕੇਗਾ। ਉਥੇ ਹੀ ਇਸ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸੋਲਰ ਪਲਾਂਟ ਦਾ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਸਗੋਂ ਇਹ ਸਾਫ ਵਾਤਾਵਰਨ ਵਿਚ ਸਹਾਈ ਸਿੱਧ ਹੁੰਦੇ ਹਨ।There is no need for superstitious people even in developed countries like America. People from Woodland village of North Carolina of the United States refused to plant a solar plant in the village because they feared that it would absorb all sunlight and energy. Stop the Solar Plants after the people’s protests. Gin, a retired science teacher from the family, told that he fears that if a solar plant is planted, the development of plants will be affected. They also claim Done

Read More...

Uncategorized

ਮੁੱਖਮੰਤਰੀ ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੰਜੂਰੀ ਤੋਂ ਬਾਅਦ ਹੁਣ ਹਲਵਾਰਾ ‘ਚ ਬਣੇਗਾ..

ਕਿਸੇ ਵੀ ਸੂਬੇ ਦੇ ਵਿਕਾਸ ਲਈ ਖੇਤੀਬਾੜੀ ਦੇ ਨਾਲ-ਨਾਲ ਇੰਡਸਟਰੀ ਦਾ ਵਿਕਾਸ ਵੀ ਬਹੁਤ ਜਰੂਰੀ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਹੋ ਰਹੀ ਆਤਮ-ਹੱਤਿਆ ਤੇ ਵਧ ਰਹੀ ਬੇਰੁਜ਼ਗਾਰੀ ਨੂੰ ਰੋਕਣ ਲਈ ਪੰਜਾਬ ਵਿੱਚ ਖੇਤੀਬਾੜੀ ਦੇ ਨਾਲ ਇੰਡਸਟਰੀ ਸੈਕਟਰ ਨੂੰ ਵੀ ਵਧਾਉਣਾ ਪੇਗਾ। ਉਹਨਾਂ ਕਿਹਾ ਕਿ ਨਵੀਂ ਇੰਡਸਟਰੀਅਲ ਪਾਲਿਸੀ ਕਾਰੋਬਾਰੀਆਂ ਦੀ ਰਾਏ ਲੈ ਕੇ ਬਣਾਈ ਗਈ ਹੈ ਅਤੇ ਵਪਾਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲਬਧ ਕਰਵਾਉਣ ਨਾਲ ਲੋਹਾ ਮੰਡੀ ਗੋਬਿੰਦਗੜ ਦੇ ਬੰਦ ਪਏ ਸਟੀਲ ਯੂਨਿਟ ਫਿਰ ਤੋਂ ਚਲਣ ਲੱਗੇ ਹਨ।ਅੱਜ ਸੈਕੇਂਡਰੀ ਅਤੇ ਸਰਵਿਸ ਸੈਕਟਰ ਦਾ ਯੁੱਗ ਹੈ,ਜਿਸ ਵਿੱਚ ਕੋਲੈਬੋਰੇਸ਼ਨ ਦੇ ਜਰਿਏ ਤਰੱਕੀ ਦੇ ਨਵੇਂ ਨਿਯਮ ਸਥਾਪਿਤ ਕੀਤੇ ਜਾ ਸਕਦੇ ਹਨ।ਮੁੱਖਮੰਤਰੀ ਕੈਪਟਨ ਨੇ ਕਿਹਾ ਕਿ ਇੰਡਸਟਰੀ ਨੂੰ ਖੁਸ਼ ਕਰਨ ਲਈ ਏਅਰ ਕਨੈਕਟਿਵਿਟੀ ਵਧਾਉਣੀ ਬੇਹੱਦ ਜਰੂਰੀ ਹੈ ਅਤੇ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਇਸਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਕਾਰੋਬਾਰੀਆਂ ਦੀ ਮੰਗ ਉੱਤੇ ਏਅਰਫੋਰਸ ਸਟੇਸ਼ਨ ਹਲਵਾਰਾ ਤੋਂ ਜਲਦ ਹੀ ਉੜਾਨਾਂ ਸ਼ੁਰੂ ਹੋ ਜਾਣਗੀਆਂ। ਇਸਦੇ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕੇਂਦਰ ਸਰਕਾਰ ਅਤੇ ਡਿਫੈਂਸ ਮੰਤਰਾਲਾ ਨੇ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਕਾਰਗੋ ਸੈਂਟਰ ਵੀ ਬਣੇਗਾ।ਦੱਸ ਦੇਈਏ ਕਿ ਮੁੱਖਮੰਤਰੀ ਨੇ ਲੁਧਿਆਣਾ ਦੇ ਫੋਕਲ ਪਵਾਇੰਟ ਦੇ ਇੰਫਰਾਸਟਰਕਚਰ ਸੁਧਾਰ ਲਈ 32 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹਾਲਾਂਕਿ ਇਹ ਘੋਸ਼ਣਾ ਉਨ੍ਹਾਂ ਨੇ ਅਜਾਦੀ ਦਿਨ ਸਮਾਰੋਹ ਉੱਤੇ ਕਰਨੀ ਸੀ ਪਰ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜ ,ਮੇਅਰ ਬਲਕਾਰ ਸਿੰਘ ਸੰਧੂ, ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗਪਤੀਆਂ ਦੀ ਮੰਗ ਉੱਤੇ ਇਸ ਨੂੰ ਅੱਜ ਘੋਸ਼ਿਤ ਕੀਤਾ ਜਾ ਰਿਹਾ ਹੈ।ਪ੍ਰੋਗਰਾਮ ਦੌਰਾਨ ਮੁੱਖਮੰਤਰੀ ਨੇ ਲੁਧਿਆਣਾ ਦੇ 15 ਕਰੋੜ ਰੁਪਏ ਦੀ ਲਾਗਤ ਤੋਂ ਬੰਨ ਰਹੇ ਆਇਲ ਐਕਸਪੈਲਰ ਪਾਰਟਸ ਕਲਸਟਰ(ਐਸ.ਪੀ.ਵੀ.) ਦੇ ਮੈਬਰਾਂ ਨੂੰ ਮਨਜ਼ੂਰੀ ਪੱਤਰ ਵੀ ਭੇਂਟ ਕੀਤੇ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਬਾਰਡਰ ਏਰਿਆ ਵਿੱਚ ਵਪਾਰ ਦੀ ਤਰੱਕੀ ਲਈ ਮੁੱਖਮੰਤਰੀ ਨੇ 50 ਕਰੋੜ ਦੀ ਇੰਵੈਸਟਮੈਂਟ ਅਤੇ 500 ਲੋਕਾਂ ਨੂੰ ਰੋਜ਼ਗਾਰ ਦੇਣ ਉੱਤੇ 48 ਹਜਾਰ ਪ੍ਰਤੀ ਕਰਮਚਾਰੀ ਗਰਾਂਟ ਦੇਣ ਦਾ ਪ੍ਰਾਵਧਾਨ ਬਣਾਇਆ ਹੈ।

Read More...

Uncategorized

ਜਾਮਾ ਮਸਜਿਦ ‘ਤੇ ਜਬਰਦਸਤੀ ਤਿਰੰਗਾ ਲਹਿਰਾਉਣ ਪੁਜੇ ਭਾਜਪਾ ਨੇਤਾ, ਵੈਸੇ ਦੇਸ਼ ਆਜ਼ਾਦ ਆ..!

ਜਾਮਾ ਮਸਜਿਦ ‘ਤੇ ਜਬਰਦਸਤੀ ਤਿਰੰਗਾ ਲਹਿਰਾਉਣ ਪੁਜੇ ਭਾਜਪਾ ਨੇਤਾ, ਵੈਸੇ ਦੇਸ਼ ਆਜ਼ਾਦ ਆ..!..ਦੇਸ਼ ਭਰ ਵਿੱਚ ਅੱਜ 72ਵਾਂ ਅਜਾਦੀ ਦਿਵਸ ਮਨਾਇਆ ਗਿਆ। ਸਾਰੇ ਲੋਕ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ । ਇਸ ਵਿੱਚ ਬੀਜੇਪੀ ਨੇਤਾ ਆਈ.ਪੀ. ਸਿੰਘ ਜਾਮਾ ਮਸਜਦ ਉੱਤੇ ਜਬਰਨ ਤਰੰਗਾ ਲਹਿਰਾਉਣ ਪਹੁੰਚ ਗਏ ।ਸੋਸ਼ਲ ਮੀਡਿਆ ਤੇ ਇਹ ਘਟਨਾ ਤੇਜੀ ਨਾਲ ਵਾਇਰਲ ਹੋ ਰਹੀ ਹੈ ।

ਬੀਜੇਪੀ ਨੇਤਾ ਨੇ ਕਰਮਚਾਰੀਆਂ ਦੇ ਨਾਲ ਮਿਲਕੇ ਜਾਮਾ ਮਸਜਦ ਵਿੱਚ ਤਰੰਗਾ ਫਹਰਾਇਆ। ਇਸ ਦੌਰਾਨ ਨਾਰੇਬਾਜੀ ਵੀ ਹੋਈ ।ਆਈ.ਪੀ. ਸਿੰਘ ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ,“ਟੋਕਾ-ਟੋਕੀ ਦੇ ਬਾਵਜੂਦ ਜਾਮਾ ਮਸਜਦ ਦੇ ਪ੍ਰਾਂਗਣ ਵਿੱਚ ਤਰੰਗਾ ਲਹਿਰਾ ਦਿੱਤਾ ਗਿਆ ਹੈ । ਸ਼ਾਹੀ ਇਮਾਮ ਅਚਾਨਕ ਕਿੱਥੇ ਗਾਇਬ ਹੋ ਗਏ , ਇਹ ਇੱਕ ਪ੍ਰਸ਼ਨ ਹੈ । ਫਿਲਹਾਲ ਦੇਸ਼ ਵਿੱਚ ਸਾਨੂੰ ਤਰੰਗਾ ਲਹਿਰਾਉਣ ਲਈ ਕਿਸੇ ਦੀ ਆਗਿਆ ਦੀ ਜ਼ਰੂਰਤ ਨਹੀਂ । ਅੱਜ ਮੈਂ ਜਾਮਾ ਮਸਜਦ ਉੱਤੇ ਝੰਡਾ ਲਹਿਰਾ ਦਿੱਤਾ ਰੋਕੇ ਜਾਣ ਦੇ ਬਾਵਜੂਦ ।”ਬੀਜੇਪੀ ਨੇਤਾ ਨੇ ਲਗਾਤਾਰ ਟਵੀਟ ਕੀਤੇ, ਇੱਕ ਹੋਰ ਟਵੀਟ ਵਿੱਚ ਉਨ੍ਹਾਂਨੇ ਲਿਖਿਆ ਕਿ 71 ਸਾਲ ਬਾਅਦ ਜਾਮਾ ਮਸਜਦ ਦੀ ਛਾਤੀ ਉੱਤੇ ਚੜ੍ਹਕੇ ਅਸੀਂ ਕਰਮਚਾਰੀਆਂ ਦੇ ਨਾਲ ਰਾਸ਼ਟਰੀ ਧਵਜ ਫਹਰਾਇਆ । ਮਸਜਦ ਵਿੱਚ “ਭਾਰਤ ਮਾਤਾ ਦੀ ਜੈ” ਅਤੇ ਵੰਦੇ ਮਾਤਰਮ ਦੇ ਨਾਹਰੇ ਵੀ ਲਗਾਏ ਗਏ । ਉਥੇ ਹੀ ਮਸਜਦ ਦੇ ਪ੍ਰਾਂਗਣ ਵਿੱਚ ਸ਼ਾਹੀ ਇਮਾਮ ਜਿੰਦਾਬਾਦ ਦੇ ਨਾਹਰੇ ਵੀ ਲਗਾਏ ਗਏ । ਸੋਸ਼ਲ ਮੀਡਿਆ ਉੱਤੇ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੀ ਪ੍ਰਤੀਕਿਰਆ ਵੀ ਦੇਖਣ ਨੂੰ ਮਿਲ ਰਹੀ ਹੈ । ਸੋਸ਼ਲ ਮੀਡਿਆ ਉੱਤੇ ਲੋਕ ਬੀਜੇਪੀ ਨੇਤਾ ਉੱਤੇ ਮਾਹੌਲ ਵਿਗਾੜਣ ਦਾ ਇਲਜ਼ਾਮ ਲਗਾ ਰਹੇ ਹਨ ਅਤੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ । ਉਥੇ ਹੀ ਕੁੱਝ ਲੋਕ ਉਨ੍ਹਾਂ ਦੇ ਇਸ ਕਦਮ ਦੀ ਤਾਰੀਫ ਵੀ ਕਰ ਰਹੇ ਹਨ ।

Read More...

Uncategorized

ਆਸ਼ਕੀ ਦੇ ਕੀੜੇ ਦਾ ਪੱਕਾ ਇਲਾਜ…..

ਆਸ਼ਕੀ ਦੇ ਕੀੜੇ ਦਾ ਪੱਕਾ ਇਲਾਜ…..ਪੂਰੀ ਵੀਡੀਓ ਥਲੇ ਜਾ ਕੇ ਪੋਸਟ ਦੇ ਅਖੀਰ ਵਿਚ ਦੇਖੋ……इस वीडियो में आप देखेंगे कि एक लड़का बहुत ही बढ़िया शिक्षा दे रहा है इसकी एक एक बात सुनने के काबिल है जो बात इस लड़के ने आखिर में वीडियो के बताइए यदि वह बात हमारे सभी नौजवान अपने दिल में बसाने तो जिंदगी और की और हो जाएगी हमें पूरी उम्मीद है कि आपको यह वीडियो बहुत पसंद आएगी वीडियो देखने के बाद अपने कीमती विचार कमेंट के जरिए जरूर हमसे साझा करें यदि वीडियो आपको पसंद आए तो इसे शेयर करना मत भूलें क्योंकि जब आप इसे शेयर करेंगे तो आपके प्रिय मित्र कैसे देखेंगे और एक बढ़िया से क्या उनको भी सीखने को मिलेगी यह वीडियो इंटरनेट पर बहुत ही तेजी से वायरल हो रही है हम आपको रोजाना ही जो वीडियो सबसे ज्यादा वायरल होती है वह दिखाने का जतन करते हैं और ताजा वीडियो और वायरल वीडियो देखने के लिए हमसे Facebook पर जुड़े रहें हमसे जुड़ने के लिए आप सभी का दिल की गहराइयों के साथ बहुत-बहुत धन्यवाद एक बार फिर आप सभी से हाथ जोड़कर विनती है कि इस वीडियो को जरूर सोशल मीडिया पर शेयर करें ताजो आज के नौजवान किसी सही रास्ते पर चलने को तैयार हूं.अपने मां-बाप की इज्जत करें और उनके सपनों को पूरा करने की कोशिश करें और जिस रास्ते पर वचन है उसे छोड़ें और एक बढ़िया जिंदगी जीने का संकल्प करें एक बार फिर से आप सभी का बहुत-बहुत धन्यवाद हमारे साथ जुड़ने के लिए आपका बहुत-बहुत धन्यवाद

Read More...