Uncategorized

ਅਣਪਛਾਤੇ ਵਿਅਕਤੀਆਂ ਵਲੋਂ ਸ਼ਿਵਸੈਨਾ ਦੇ ਇਸ ਆਗੂ ਦਾ ਗੋਲੀਆਂ ਮਾਰ ਕੇ ਕਤਲ II ਜਾਣੋ ਪੂਰੀ ਖਬਰ

Sharing is caring!

ਸ਼ਿਵਸੈਨਾ ਦੇ ਇਕ ਆਗੂ ਦਾ ਮੁੰਬਈ ‘ਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁੰਬਈ ਦੇ ਕਾਂਦਿਵਲੀ ਦੇ ਗੋਕੁਲਨਗਰ ‘ਚ ਐਤਵਾਰ ਦੀ ਸ਼ਾਮ ਸ਼ਿਵਸੈਨਾ ਦੇ ਆਗੂ ਸਚਿਨ ਸਾਵੰਤ ‘ਤੇ ਕੁੱਝ ਵਿਅਕਤੀਆਂ ਨੇ ਗੋਲੀਆਂ ਚਲਾਈਆਂ, ਜਿਸ ਦੌਰਾਨ ਆਗੂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵਲੋਂਸ਼ਿਵ ਸੈਨਾ ਦੇ ਸਚਿਨ ਸਾਵੰਤ ‘ਤੇ ਅਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਉਕਤ ਵਿਅਕਤੀ ਫਰਾਰ ਹੋ ਗਏ। ਇਸ ਦੌਰਾਨ ਸਚਿਨ ਨੂੰ ਕਈ ਗੋਲੀਆਂ ਲੱਗੀਆਂ, ਜਿਸ ਦੌਰਾਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਖਿਲਾਫ ਮਾਮਲਾਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।Two bike-borne persons on Sunday night allegedly pumped four rounds of a bullet on a local Shiv Sena leader at Kandivali in Mumbai.The pedestrians witnessing the incident and rushed the victim to the hospital for treatment, howeverSawant was declared dead before admission.According to Kurar police, Sawant was near Akurli road when two masked men approached him and fired four rounds from the gun suspected to be an Indian made.The police teams are investigating the case, and suspect personal rivalry behind the killing.”The locals who witnessed the incident rushed Sawantat the hospital.His body has been taken for post-mortem at Shatabdi hospital. Four bullet wounds have been found on his body.”, said a Kurar police officer. Udaykumar Rajeshirke, Senior Inspector of Kurar police station confirmed the incident and said,“We will register a case of a murder under the Indian Penal and relevant sections of the Arms Act against unidentified persons. We are investigating the matter.”

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>