Uncategorized

ਆਹ ਦੇਖੋ ਸਿਮਰਨਜੀਤ ਸਿੰਘ ਬੈਂਸ ਤੇ ਪੁਲਿਸ ਵਿਚਕਾਰ ਅੱਜ ਕੀ ਹੋ ਗਿਆ (ਦੇਖੋ ਪੂਰਾ ਮਾਮਲਾ ਤੇ ਸ਼ੇਅਰ ਕਰੋ)

Sharing is caring!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ  ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਆਹ ਦੇਖੋ ਸਿਮਰਨਜੀਤ ਸਿੰਘ ਬੈਂਸ ਤੇ ਪੁਲਿਸ ਵਿਚਕਾਰ ਕੀ ਹੋ ਗਿਆ (ਦੇਖੋ ਪੂਰਾ ਮਾਮਲਾ ਤੇ ਸ਼ੇਅਰ ਕਰੋ) ਮਾਛੀਵਾੜਾ ਸਾਹਿਬ ਵਿਖੇ ਸਿਮਰਜੀਤ ਸਿੰਘ ਬੈਂਸ ਬਿਲਕੁਲ ਵੱਡੇ ਮਗਰਮੱਛਾਂ ਨੂੰ ਹੱਥ ਪਾਓ ਇਹ ਤਾ ਇੱਕ ਇੱਕ ਗ੍ਰਾਮ ਪੀਣ ਵਾਲਿਆਂ ਨੂੰ ਹੀ ਚੱਕੀ ਜਾਂਦੇ ਨੇ ਜੇ ਪੁਲਿਸ ਚਾਵੇ ਤਾ ਚਾਰ ਹਫਤੇ ਕੀ ਚਾਰ ਦਿਨਾਂ ਵਿੱਚ ਨਸ਼ਾ ਖਤਮ ਹੋ ਸਕਦਾ ਕਾਸ਼ ਇਹੋ ਜਿਹਾ ਇਕ ਲੀਡਰ ਸਾਡੇ ਏਰੀਆ ਚ’ ਵੀ ਹੁੰਦਾ। ਸਾਡੇ ਪਿੰਡ ਵਾਲੇ ਕੇਸ ਚ ਵੀ ਜਿਹੜੇ ਮੁੰਡੇ ਨੇ ਖੁਲਾਸੇ ਕੀਤੇ ਸੀ ਓਸੇ ਨੂੰ ਫੜ ਕੇ ਲੈ ਗਏ।ਜੇ ਸਰਕਾਰ ਤੇ ਪੁਲਿਸ ਚਾਹੇ ਤਾ ਇਕ ਦਿਨ ਵਿੱਚ ਨਸਾ ਬੰਦ ਹੋ ਜਾਏ ਸਾਡੇ ਏਰੀਆ ਬਠਿੰਡਾ ਚ ਇਹੋ ਜਿਹੇ ਲੀਡਰਸ਼ਿਪ ਹੁੰਦਾ ਅਸੀ ਵੀ ਦੁੱਖ ਤਕਲੀਫ ਦਸ ਸਕਦੇ ਇਹ ਵੀਡੀਓ ਅੱਜ ਦੀ ਹੈ ਸਿਮਰਜੀਤ ਸਿੰਘ ਬੈਂਸ ਦੇ ਨਸ਼ਿਆਂ ਖਿਲਾਫ ਰੋਸ ਮਾਰਚ ਦਾ 6ਵਾ ਦਿਨ ਮਾਛੀਵਾੜਾ ਸਾਹਿਬ ਵਿਖੇ ਦੀ ਹੈ ਇਸ ਵਿਚ ਤੁਸੀਂ ਦੇਖੋਂਗੇ ਕੇ ਇਕ ਨਸ਼ੇੜੀ ਨੂੰ ਵੀ ਦੇਖੋਂਗੇ ਕੇ ਕਿਸ ਹਾਲਤ ਵਿਚ ਪਿਆ ਹੈ। ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਹਰ ਕੋਨੇ ਕੋਨੇ ਵਿਚ ਪਹੁਚੀਏ ਪੰਜਾਬ ਪੰਜਾਬੀਅਤ ਤੇ ਪੰਜਾਬ ਦੀ ਜਵਾਨੀ ਬਚਾਈਏ ਸ਼ੇਰਬਾਜ ਸਿੰਘ ਲੱਖੇਵਾਲੀ ਸ੍ਰੀ ਮੁਕਤਸਰ ਸਾਹਿਬ ਨਸ਼ੇ ਵੇਚਣ ਵਾਲਿਆਂ ਦਾ ਤਾਂ ਨੀ ਪਤਾ ਜਨਾਬ ਪਰ ਸਾਨੂੰ ਇਹ ਪਤਾ ਵੀ ਇੱਕ ਬੈਂਸ ਆ ਜੋ ਪੰਜਾਬ ਨੂੰ ਬਚਾ ਸਕਦਾ। ਮਾਣ ਆ ਜਨਾਬ। ਲੋਕ ਇਨਸਾਫ ਪਾਰਟੀ ਵਲੋਂ ਸਿਮਰਜੀਤ ਸਿੰਘ ਬੈਂਸ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਲੈ ਕੇ ਤੁਰੇ ਹਨ।ਪੰਜਾਬ ਦੇ ਸਮਾਜਿਕ ਮੁੱਦਿਆਂ ਤੇ ਫੇਸਬੁੱਕ ਤੇਖੁੱਲਕੇ ਬੋਲਣ ਵਾਲਾ ਜਗਦੀਪ ਰੰਧਾਵਾ ਵੀ ਬੈਂਸਨਾਲ ਮਿਲਕੇ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇ ਰਿਹਾ ਹੈ। ਨਸ਼ਾ ਮਨੁੱਖੀ ਸਰੀਰ ਨੂੰ ਅਪਾਹਜ,ਖੋਖਲਾ ਅਤੇ ਨਿਕੰਮਾ ਬਣਾ ਦਿੰਦਾ ਹੈ। ਇਥੋਂ ਤੱਕ ਕਿ 80 ਫੀਸਦੀ ਲੋਕ ਨਸ਼ੇ ਕਾਰਨ ਹੀ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ 20 ਫੀਸਦੀ ਲੋਕ ਨਸ਼ਿਆਂ ਕਾਰਨ ਦੂਜਿਆਂ ਦੀ ਜਾਨ ਤੱਕ ਲੈ ਲੈਂਦੇ ਹਨ। ਐਨਾ ਕੁਝ ਹੋਣ ਦੇ ਬਾਵਜੂਦ ਵੀ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਘਟਣ ਦਾ ਨਾਮ ਨਹੀਂ ਲੈ ਰਹੀ।

ਸ਼ਰਾਬ ਦੀ ਬੋਤਲ ਉਪਰ ਇਸ ਦੇ ਸਿਹਤ ਲਈ ਹਾਨੀਕਾਰਨ ਹੋਣ ਸਬੰਧੀ ਲਿਖਿਆ ਹੋਣ ਦੇ ਬਾਵਜੂਦ ਵੀ ਕੋਈ ਇਸ ਵੱਲ ਧਿਆਨ ਨਹੀਂ ਦਿੰਦਾ। ਹਰ ਰੋਜ਼ ਇਕ ਬੋਤਲ ਸ਼ਰਾਬ ਪੀਣ ਵਾਲਾ ਆਦਮੀ ਵੀਹ ਸਾਲਾਂ ਵਿੱਚ 7300 ਬੋਤਲਾਂ ਖਾਲੀ ਕਰ ਦਿੰਦਾ ਹੈ। ਇਹ ਭਾਰ 5500 ਕਿਲੋ ਮਤਲਬ ਸਾਢੇ ਪੰਜ ਟਨ ਬਣਦਾ ਹੈ।ਜਿਹੜੇ ਲੋਕ ਮੰਦਾ ਚੰਗਾ ਬੋਲਦੇ ਸੀ ਉਨ੍ਹਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਆ ਬਾਈ ਨੇ। ਗਰਦ ਠਾਈ ਚੱਲ ਬਾਈ।ਡਟ ਕੇ ਦੇਸ਼ ਦੀ ਸੇਵਾਕਰੋ ਚੰਗੇ ਕੰਮਾਂ ਦਾ ਨਤੀਜਾ ਹਮੇਸਾ ਚੰਗਾ ਹੀ ਹੁੰਦਾ ਹੈ ਰੱਬ ਹਮੇਸਾ ਤੁਹਾਡੀ ਮਦਦ ਕਰੇ ਤੁਹਾਡੀ ਕੋਸ਼ਿਸ਼ ਨਾਲ ਸਾਇੰਦ ਕਿੰਨੇ ਲੋਕਾਂ ਦਾ ਭਲਾ ਹੋ ਜਾਵੇਗਾ ਸਾਡਾ ਫੇਸਬੁੱਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>