Uncategorized

ਆਹ ਵੇਖੋ ਬੱਬੂ ਮਾਨ ਨਸ਼ਿਆਂ ਤੇ ਕੀ ਬੋਲ ਰਿਹਾ ਕਹਿੰਦਾ !!

Sharing is caring!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼  Sikhs USA Canada ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂਆਹ ਵੇਖੋ

ਇਹ ਕਿਵੇਂ ਹੋ ਸਕਦਾ ਕੇ ਫਲਾਣੇ ਨੇ ਸਾਡੇ ਮੁੰਡੇ ਨੂੰ ਨਸ਼ੇ ਤੇ ਲਾਤਾ ਨਸ਼ਾ ਬੰਦਾ ਆਪ ਲਾਉਂਦਾ ਨਿੱਕੀ ਜਿਹੀ ਗੱਲ ਤੋਂ ਘਬਰਾ ਕੇ ਨਸ਼ਾ ਕਰਦਾ ਜ਼ਿਆਦਾਤਰ ਕਹਿੰਦੇ ਮੇਰਾ ਿੲਸ਼ਕ ਟੁੱਟ ਗਿਆ ਸੀ ਮੈਂ ਤਾਂ ਨਸ਼ੇ ਤੇ ਲੱਗ ਗਿਆ !! ਆਓ ਇਕੱਠੇ ਹੋਕੇ ਅਰਦਾਸ ਕਰੀਏ ਕੇ ਰੱਬ ਪੰਜਾਬ ਨੂੰ ਨਸ਼ਿਆਂ ਦੀ ਦੱਲ~ਦੱਲ ਚੋਂ ਕੱਡੇ #ਬੱਬੂਮਾਨ🙏🏻#ਸ਼ੇਅਰ_ਜ਼ਰੂਰ_ਕਰਨਾ👍🏻

Posted by Kattad fan Babbu Maan on Saturday, June 30, 2018

ਬੱਬੂ ਮਾਨ ਨਸ਼ਿਆਂ ਤੇ ਕੀ ਬੋਲ ਰਿਹਾ ਕਹਿੰਦਾ !! (ਵਿਚਾਰ ਦਿਉ ਤੇ ਸ਼ੇਅਰ ਕਰੋ ਦੱਬ ਕੇ)ਆਹ ਵੇਖੋ ਬੱਬੂ ਮਾਨ ਕਿਵੇਂ ਨਸ਼ਿਆਂ ਖਿਲਾਫ ਡੱਟ ਕੇ ਬੋਲ ਰਿਹਾ !! (ਸ਼ੇਅਰ ਕਰੋ ਜੀ ਦੱਬ ਕੇ)ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਜਿਸ ਤਰਾਂ ਸਮਾਂ ਬਦਲ ਗਿਆ ਹੈ। ਪੰਜਾਬ ਉੱਤੇ ਨਸ਼ਿਆ ਦਾ ਕਲੰਕ ਲੱਗਦਾ ਜਾਂਦਾ ਹੈ ਅਤੇ ਹਰ ਰੋਜ਼ ਕਿੰਨੀਆਂ ਹੀ ਖਬਰਾਂ ਸਾਨੂੰ ਅਜਿਹੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਨਸ਼ੇ ਨੇ ਸਾਡੇ ਜਵਾਨ ਗੱਭਰੂ ਨਿਗਲ ਲਏ ਤੇ ਲਗਾਤਾਰ ਨਿਗਲ ਰਿਹਾ ਹੈ।ਇੰਨਾ ਸਭ ਬੁਰਾਈਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਹਰ ਕੋਈ ਆਪਣੇ ਵੱਲੋਂ ਪਹਿਲ ਕਰ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕਲਾਕਾਰ ਵੀ ਹਨ।ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਾਨਾਂ ਦੇ ਮਾਨ ਬੱਬੂ ਮਾਨ ਜੋ ਕਿ ਹਮੇਸ਼ਾ ਨਸ਼ਿਆਂ ਦੇ ਖਿਲਾਫ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ। ਹੁਣ ਇੱਕ ਵਾਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣੇ ਇੱਕ ਪੁਰਾਣੇ ਗੀਤ “ਬੇਈਮਾਨ” ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ ਜੋ ਕਿ ਕਿਸਾਨਾਂ ਦੇ ਬੁਰੇ ਹਾਲ, ਨਸ਼ਿਆਂ ‘ਚ ਡੁੱਬੇ ਨੌਜਵਾਨਾਂ ਬਾਰੇ ਅਤੇ ਮੰਡੀਆਂ ਵਿੱਚ ਰੁਲ਼ਦੇ ਜੱਟਾ ਬਾਰੇ ਹਾਲਾਤਾਂ ਨੂੰ ਦਰਸਾਉਂਦੀ ਹੈ। ਇਸ ਤੋਂ ਬਿਨਾਂ ਬੱਬੂ ਮਾਨ ਦੇ ਕਈ ਪੁਰਾਣੇ ਵੀਡੀਓ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ ਜੋ ਇਹ ਦਰਸਾ ਰਹੇਹਨ ਕਿ ਬੱਬੂ ਮਾਨ ਨਸ਼ਿਆਂ ਦੇ ਖਿਲਾਫ ਡੱਟ ਕੇ ਬੋਲਦਾ ਹੈ। ਹੁਣੇ ਇੱਕ ਹੋਰ ਵੀਡੀਓ ਵਿੱਚ ਬੱਬੂ ਮਾਨ ਨਸ਼ਿਆਂ ਖਿਲਾਫ ਬੋਲਦਾ ਦਿਖਾਈ ਦੇ ਰਿਹਾ ਹੈ। ਜਿਸ ਵਿੱਚ ਉਹ ਰੱਜ ਕੇ ਨਸ਼ਿਆਂ ਖਿਲਾਫ ਬੋਲ ਰਿਹਾ। ਇਥੇ ਇਹ ਵੀ ਦੱਸਦੇ ਚੱਲਦੇ ਹਾਂ ਕਿ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਅੱਜ ਕੱਲ੍ਹ ਆਪਣੀ ਅਗਲੀ ਫ਼ਿਲਮ ‘ਬੰਜਾਰਾ’ ਦੀ ਸ਼ੂਟਿੰਗ ਵਿੱਚ ਉਲਝੇ ਹੋਏ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੱਬੂ ਮਾਨ ਨੇ ਹਾਲ ਹੀ ‘ਚ ਮਤਲਬ ਕਿ ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਆਪਣੀ ਫ਼ਿਲਮ ਦਾ ਪੋਸਟਰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਸੀ। ਜਿਸ ਵਿਚ ਫ਼ਿਲਮ ਦਾ ਨਾਮ ਲਿਖਿਆ ਸੀ ‘ਬੰਜਾਰਾ– ਦਿ ਟਰੱਕ ਡਰਾਈਵਰ’।(ਸ਼ੇਅਰ ਦੀ ਖੇਚਲ ਕਰਨੀ) ਨਾਲ ਹੀ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਸਾਥ ਦੇਣ ਲਈ ਕਿਹਾ ਹੈ ਉਨ੍ਹਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈਕਿ ਸਿੱਖ ਪ੍ਰਚਾਰਕ ਸਭ ਆਪਣੇ ਧਾਰਮਿਕ ਸਮਾਗਮ ਚ ਨਸ਼ਿਆਂ ਦੇ ਖਿਲਾਫ ਬੋਲਣ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖੀ ਨਾਲ ਜੋੜਨ ਲਈ ਪ੍ਰੇਰਿਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>