ਇਨ੍ਹਾਂ ਸਿੰਘਾਂ ਨੇ ਦੱਸਿਆ ਸੱਚ ਕਿਉ ਕੁੱਟਿਆ ਰਣਜੀਤ ਸਿੰਘ ਸਤਿਕਾਰ ਕਮੇਟੀ ਨੂੰ ਨਿਹੰਗ ਸਿੰਘਾਂ ਨੇ(ਦੇਖੋ ਪੂਰੀ ਵੀਡੀਓ)

Sharing is caring!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਇਹ ਜਾਣਕਾਰੀ ਇਸ ਵੀਡੀਓ ਤੇ ਆਧਾਰਿਤ ਹੈ ਇਹ ਇਹਨਾਂ ਸਿੰਘਾਂ ਦੀ ਆਪਣੀ ਰਾਇ ਹੋ ਸਕਦੀ ਹੈ ਇਨ੍ਹਾਂ ਸਿੰਘਾਂ ਨੇ ਦੱਸਿਆ ਸੱਚ ਕਿਉ ਕੁੱਟਿਆ ਰਣਜੀਤ ਸਿੰਘ ਸਤਿਕਾਰ ਕਮੇਟੀ ਨੂੰ ਨਿਹੰਗ ਸਿੰਘਾਂ ਨੇ(ਦੇਖੋ ਪੂਰੀ ਵੀਡੀਓ)ਜਿਨਾਂ ਨੇ ਭਾਈ ਰਣਜੀਤ ਸਿੰਘ ਤੇ ਕੱਲ੍ਹ ਹਮਲਾ ਕੀਤਾ ਸੀ ਅੱਜ ਸਤਿਕਾਰ ਕਮੇਟੀ ਨੇ ਉਨ੍ਹਾਂ ਦੀ ਭਾਜੀ ਹਸਪਤਾਲ ਚ ਉਨ੍ਹਾਂ ਨੂੰ ਵਾਪਸ ਮੋੜ ਦਿੱਤੀ ਹੈ …… ਇੱਕ ਗੱਲ ਹੋਰ ਇਸ ਚ ਕੋਈ ਸ਼ੱਕ ਨਹੀਂ ਇਨ੍ਹਾਂ ਦਿਨਾਂ ਚ ਫੇਸਬੁੱਕ ਲੜਾਈ ਦਾ ਸਾਧਨ ਬਣ ਗਈ ਜਿਨ੍ਹਾਂ ਨੇ ਲੜਨਾ ਹੁੰਦਾ ਹਰ ਕੋਈ ਫੇਸਬੁੱਕ ਤੇ ਵੀਡੀਓ ਪਾ ਦਿੰਦਾ ਅਗਰ ਆਹੀ ਹਾਲ ਰਿਹਾ ਲੱਗਦਾ ਪੰਜਾਬ ਚੋ facebook ਬੰਦ ਹੋ ਸਕਦੀ ਜੋ ਗੱਲ ਨਹੀਂ ਵੀ ਕਰਨੀ ਹੁੰਦੀ ਉਹ ਵੀ ਲਾਈਵ ਹੋ ਕੇ ਕੀਤੀ ਜਾ ਰਹੀ ਹੈ

ਜਿਸ ਦੇ ਨਤੀਜੇ ਤੁਹਾਡੇ ਸਾਹਮਣੇ ਨੇ ਫੇਸਬੁੱਕ ਤੋੰ ਮਿਲਦੀ ਪਬਲੀਸਿਟੀ ਹੱਡ ਤੁੜਵਾੳੁਣ ਦਾ ਕਾਰਨ ਵੀ ਬਣਦੀ ਹੈ ।’ਪੰਥ ਪ੍ਰਸਤ ਮੀਡੀਅਾ’ ਦੀ ਸਮੁੱਚੀ ਟੀਮ ਨਿਹੰਗ ਸਿੰਘਾਂ ਵੱਲੋਂ ਰਣਜੀਤ ਸਿੰਘ ਸਤਿਕਾਰ ਕਮਟੀ ਦੀ ਕੀਤੀ ਕੁੱਟਮਾਰ ਦੀ ਨਿੰਦਾ ਕਰਦੀ ਹੈ । ਪਰ ਸ਼ੋਸ਼ਲ ਮੀਡੀਅਾ ਤੋਂ ਕੁੱਟਮਾਰ ਨੂੰ ਅਧਾਰ ਬਣਾ ਕੇ ਕੇਵਲ ੲਿੱਕ ਧਿਰ ਦੀ ਭੰਡੀ ਕਰੀ ਜਾਣਾਵੀ ਜਾੲਿਜ਼ ਨਹੀਂ । ੲਿਸ ਕੁੱਟ ਮਾਰ ਪਿੱਛਲੇ ਕਾਰਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।ਸਾਡੀ ਕੌਮ ਦੇ ਕੲੀ ਵਿਅਕਤੀਅਾਂ ਨੇ ਸ਼ੋਸ਼ਲ ਮੀਡੀਅਾ ਨੂੰ ਦੌਲਤ ਅਤੇ ਸ਼ੌਹਰਤ ਦਾ ਜ਼ਰੀਅਾ ਬਣਾ ਲਿਅਾ ਹੈ । ੲਿਸੇ ਕਾਰਨ ਪਹਿਲਾਂ ਵੀ ਜਾਨਾ ਜਾ ਚੁੱਕੀਅਾਂ ਹਨ । ਪੰਥ ਵਿੱਚ ਕੁਝ ਵਿੱਅਕਤੀ ੲਿਕੱਠੇ ਹੋ ਕੇ ਅਾਪਣਾ ੲਿੱਕ ਦਲ ਬਣਾ ਲੈਂਦੇ ਹਨ । ੳੁਹ ਛੋਟੇ ਛੋਟੇ ਸ਼ੋਸ਼ਲ ਕੰਮ ਕਰ ਕੇ ਸ਼ੋਸ਼ਲ ਮੀਡੀਅਾ ‘ਤੇ ਪਾੳੁੰਦੇ ਹਨ। ਮੰਨਦੇ ਹਾਂ ਸ਼ੋਸ਼ਲ ਕੰਮ ਬਹੁਤ ਵਧੀਅਾ ਹੈ ਪਰ ਆਪਸੀ ਬਿਆਨਬਾਜੀ ਤੋਂ ਪਰੇ ਹਠ ਕੇ ਕਰਨਾ ਚਾਹੀਦਾ ਹੈ।ਅਾਪਿਸ ਵਿਚ ਲੜਕੇ ਮਰਣਗੇ ਜੀ । ਜੇ ਕਿਸੇ ਨੇ ਕੁਛ ਕਹਿ ਦਿਤਾ ਸੀ ੳੁਸ ਨਾਲ ਬੈਠ ਕੇ ਵੀ ਗਲ ਹੋ ਸਕਦੀ ਸੀ । ਅਾਪਿਸੀ ਫੁਟ ਦਾ ਫਾੲਿਦਾ ਦੁਸ਼ਮਣਾਂ ਨੂੰ ਹੋਣਾ ਜੀ ਇਹ ਦੋਵੇਂ ਸਿੰਘ ਲੱਖਾ ਰੁਪਏ ਖਰਚਣ ਕਿੰਨੀਆ ਸੱਟਾ ਲੱਗੀਆ ਕੋਈ ਫੈਦਾ ਨਿਕਲੇਆ ਵੀਰੋ ਬਚੋ ਇਸ ਭਰਾ ਮਾਰੂ ਜੰਗ ਤੋਂ ਇਸ ਵਿੱਚੋ ਕੁਛ ਨੀ ਨਿਕਲਣਾ ਦਾਸ ਪੰਜਾਬ ਸਿੰਘ ਸੁਲਤਾਨਵਿੰਡ ਜੱਥਾ ਹਿੰਮਤ ਏ ਖਾਲਸਾ (6280072385)

Leave a Reply

Your email address will not be published. Required fields are marked *