ਇਸ ਕਿਸਾਨ ਨੇ 20 ਹਜਾਰ ਰੁ ਚ ਕੀਤਾ ਦੇਸੀ ਟਰੈਕਟਰ ਤਿਆਰ !! (ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ)

Sharing is caring!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਇਸ ਕਿਸਾਨ ਨੇ 20 ਹਜਾਰ ਰੁ ਚ ਕੀਤਾ ਦੇਸੀ ਟਰੈਕਟਰ ਤਿਆਰ !!(ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ)ਸਾਡੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਨੇ ਹਰ ਕਿਸੀ ਵਰਗ, ਹਰ ਕਿਸੀ ਧਰਮ ਦੇ ਲੋਕਾਂ ਦਾ ਤ੍ਰਾਹ ਕੱਢਿਆ ਹੋਇਆ ਹੈ ਪਰ ਅਸੀਂ ਅੱਜ ਗੱਲ੍ਹ ਕਰਾਂਗੇ ਕਿਸਾਨ ਦੀ.. ਕਿਸਾਨੀ ਦੀ ਹਾਲਤ ਦੀਨੋ ਦਿਨ ਖਸਤਾ ਹੁੰਦੀ ਜਾ ਰਹੀ ਹੈ। ਵੱਡੇ ਵੱਡੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਹਨ ਸਰਕਾਰਾਂ ਨੂੰ ਐਨ-ਦੇਵਤਾ ਦੀ ਪ੍ਰਵਾਹ ਹੀ ਨਹੀਂ ਹੈ । ਹਰ ਰੋਜ ਕਿਸੀ ਨਾ ਕਿਸੀ ਜਿਲ੍ਹੇ ਵਿਚ ਕਿਸਾਨ ਦੀ ਕਰਜੇ ਕਰਕੇ ਆਤਮਹੱਤਿਆ ਕਰਨ ਦੀ ਖ਼ਬਰ ਪੜ੍ਹਨ ਨੂੰ ਮਿਲ ਜਾਂਦੀ ਹੈ।ਕਿਸਾਨੀ ਦੇ ਸੰਦ ਵੀ ਇੰਨੇ ਮਹਿੰਗੇ ਹੋ ਚੁੱਕੇ ਹਨ ਕਿ ਉਹਨਾਂ ਨੂੰ ਖਰੀਦਣਾ ਹਰ ਕਿਸੀ ਕਿਸਾਨ ਦੇ ਵਸ ਦੀ ਖੇਡ ਨਹੀਂ ਰਿਹਾ। ਖੇਤੀ ਲਈ ਇੱਕ ਟਰੈਕਟਰ ਬਹੁਤ ਜਰੂਰੀ ਹੈ ਇਸਤੋਂ ਬਿਨਾ ਕਿਸਾਨ ਲਈ ਖੇਤੀ ਕਰਨਾ ਬਹੁਤ ਮੁਸ਼ਕਿਲ ਹੈ। ਪਰ ਟਰੈਕਟਰ ਕਿਹੜਾ ਸਸਤਾ ਹੀ ਮਿੱਲ ਜਾਂਦਾ ਹੈ। ਲੱਖਾਂ ਰੁਪਏ ਖਰਚ ਕਰਕੇ ਟਰੈਕਟਰ ਮਿਲਦਾ ਹੈ।

ਗਰੀਬ ਕਿਸਾਨ ਆਪਣੀ ਲੋੜ ਦੀ ਮਜਬੂਰੀ ਲਈ ਇਸਨੂੰ ਕਿਸ਼ਤਾਂ ਤੇ ਲੈਂਦੇ ਹਨ।ਜਿਸ ਕਿਸਾਨ ਕੋਲ ਜਮੀਨ ਥੋੜੀ ਹੈ ਉਸਨੂੰ ਇੱਕ ਛੋਟੇ ਟਰੈਕਟਰ ਦੀ ਲੋੜ ਹੁੰਦੀ ਹੈ। ਪਰ ਉਹ ਵੀ ਕੰਪਨੀਆਂ ਬਹੁਤ ਮਹਿੰਗੇ ਮੁੱਲ ਤੇ ਦਿੰਦਿਆਂ ਹਨ। ਇਸੀ ਸਮੱਸਿਆ ਦਾ ਹੱਲ ਕੱਢਿਆ ਹੈ ਇੱਕ ਪੰਜਾਬੀ ਫੋਰਮੈਨ ਨੇ..ਜਿਸਨੇ ਬਹੁਤ ਹੀ ਸਸਤੇ ਰੇਟ ਵਿਚ ਇੱਕ ਟਰੈਕਟਰ ਤਿਆਰ ਕਰ ਦਿਤਾ ਹੈ। ਇਸ ਟਰੈਕਟਰ ਨੂੰ ਤਿਆਰ ਕਰਨ ਵਿਚ ਸਿਰਫ 20 ਹਜਾਰ ਰੁਪਏ ਖਰਚ ਕੀਤੇ ਗਏ ਹਨ।ਇਹ ਟਰੈਕਟਰ ਵਾਧੂ ਭਰ ਖਿੱਚ ਸਕਦਾ ਹੈ। ਇਸਨੂੰ ਬਣਾਉਣ ਵਾਲੇ ਕਾਲੇ ਨਾਮਕ ਸ਼ਕਸ ਨੇ ਇਸ ਵਿਚ ਬਜਾਜ ਕੰਪਨੀ ਦੇ ਮੋਟਰਸਾਈਕਲ ਕੇਲਿਬਰ ਦਾ ਇੰਜਣ ਰੱਖਿਆ ਗਿਆ ਹੈ। ਅਗਰ ਦੇਖਿਆ ਜਾਵੇ ਤਾਂ 20 ਹਜਾਰ ਦੀ ਛੋਟੀ ਰਕਮ ਵਿਚ ਤਾਂ ਮੋਟਰਸਾਈਕਲ ਵੀ ਖਰੀਦਿਆ ਨਹੀਂ ਜਾ ਸਕਦਾ। ਇਸ ਵੀਰ ਦੀ ਕਲਾਕਾਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਤੁਸੀਂ ਵੀ ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

Leave a Reply

Your email address will not be published. Required fields are marked *