Uncategorized

ਇਸ ਵੀਰ ਨੇ ਸਾਰੇ ਪੰਜਾਬ ਦਾ ਨਸਾ ਤਸਕਰਾ ਦਾ ਨਾਮ ਸ਼ਰੇਆਮ ਜਹਿਰ ਕਰ ਦਿੱਤਾ

Sharing is caring!

ਲੳ ਜੀ ਕਰੋ ਕਰਵਾਈ ਬਾਈ ਨੇ ਸਾਰੇ ਪੰਜਾਬ ਦਾ ਨਸਾ ਤਸਕਰਾ ਦਾ ਨਾਮ ਸ਼ਰੇਆਮ ਜਹਿਰ ਕਰ ਦਿੱਤਾ(ਦੇਖੋ ਪੂਰੀ ਵੀਡੀਓ)ਵੀਰ ਜੀ ਆਪ ਜੀ ਨੇ ਇਨਾ ਉਪਰਾਲਾ ਕੀਤਾ ਹੈ ਆਪ ਪਿੰਡਾ ਵਿੱਚ ਰੈਲੀਆ ਕੱਢਣੀਆ ਚਾਲੂ ਕਰ ਦਿਉ ਕਿਉਕਿ ਸਹਿਰ ਦੇ ਨਾਲ ਨਾਲ ਪਿੰਡਾ ਦਾ ਵੀ ਸੁਦਾਰ ਹੋ ਸਕੇ ਚਿਟਾ , ਮੈਡੀਕਲ , ਸਮੈਕ ਜਿਹੇ ਖਤਰਨਾਕ ਪੰਜਾਬ ਵਿੱਚੋ ਬਿਲਕੁਲ ਬੰਦ ਹੋਣੇ ਚਾਹੀਦੇ ਹਨ ਪਰ ਕੌੜਾ ਸਚ ਇਹ ਵੀ ਹੈ ਕਿ ਪਹਿਲਾਂ ਖੇਤੀਬਾੜੀ

ਆਉ ਪੰਜਾਬ ਦੇ ਨੋਜੁਆਨ ਵੀਰਿਉ ਅਸੀ ਸਾਰੇ ਰਲ ਕੇ ਅਪਨੇ ਪਿਆਰੇ ਪੰਜਾਬ ਨੰੂ ਨੱਸਿਆ ਤੋ ਮੁਕਤ ਕਰਵਾਈਏ !By- (s.d.b. humanity club & action against drugs committy) -founder Navtej Singh Gugu "Mb.8284040401"–Plz Share this video…

Posted by Navtej – Humanity Club on Friday, March 20, 2015

ਵਿਚ ਹੱਡ ਭੰਨਵੀ ਮੇਹਨਤ ਕਰਨ ਕਰਕੇ ਪੰਜਾਬ ਦੇ ਜੋ 50-60 ਸਾਲ ਦੇ ਬਜੁਰਗ ਜਾਂ ਗਰੀਬ ਮਜਦੂਰ ਰਵਾਇਤੀ ਨਸੇ ਭੁੱਕੀ ਅਫ਼ੀਮ ਦੀ ਵਰਤੋ ਕਰਦੇ ਹਨ ਕਿ ਇਨੀ ਉਮਰ ਵਿਚ ਛਡ ਸਕਦੇ ਹਨ । ਇਸ ਵਿਸ਼ੇ ਤੇ ਨਸਿਆ ਦੇ ਮਸਲੇ ਦੇ ਹੱਲ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਡਾ: ਧਰਮਵੀਰ ਗਾਂਧੀ ਕਈ ਹੋਰ ਬੁਧੀਜੀਵੀਆ ਜਾਂ ਖੇਤੀਬਾੜੀ ਵਿਭਾਗ ਦੇ ਵਾਈਸ ਚਾਂਸਲਰ ਡਾ; ਐਸ.ਐਸ.ਜੌਹਲ ਨੇ ਬਹੁਤ ਵਧੀਆ ਵਿਚਾਰ ਦਸੇ ਹਨ ਲੳ ਜੀ ਕਰੋ ਕਰਵਾਈ ਬਾਈ ਨੇ ਸਾਰੇ ਪੰਜਾਬ ਦਾ ਨਸਾ ਤਸਕਰਾ ਦਾ ਨਾਮ ਸ਼ਰੇਆਮ ਜਹਿਰ ਕਰ ਦਿੱਤਾ । ਭਾਵੇ ਪਤਾ ਸਾਰਿਆ ਨੂੰ ਹੁੰਦਾ । ਪਰ ਕਾਰਵਾਈ ਤੋ ਲੋਕ ਡਰ ਡਰ ਕੇ ਕਿਸੇ ਦੀ ਸ਼ਕਾਇਤ ਨਹੀ ਕਰਦੇ । ਪਰ ਇਸ ਵੀਰ ਨੇ ਤਾ ਸਹੀਦੀ ਪਾਉਣਵਾਲਾ ਕੰਮ ਕਰ ਦਿੱਤਾ ਹੁਣ ਦੇਖ ਦੇ ਹਾ ਕਿਸ ਕਿਸ ਨਸ਼ਾ ਤਸਕਰਾ ਤੇ ਸਰਕਾਰ ਕਾਰਵਾਈ ਕਰਦੀ ਹੈ । ਤੇ ਕੋਣ ਕੋਣ ਵੀਰ ਇਸ ਨੂੰ ਸੇਅਰ ਕਰਦੇ ਹਨ । ਤੁਹਾਨੂੰ ਆਪਣੀ ਮਾਂ ਦੀ ਕਸਮ ਸੇਅਰ ਜਰੂਰ ਕਰੀ ਤੇ ਭਾਈ ਨਵਤੇਜ ਸਿੰਘ ਗੁਗੂ ਦੀ ਨਸ਼ਾ ਤਸ਼ਕਰਾ ਦੇ ਖਿਲਾਫ਼ ਸ਼ਰੂ ਹੋਈ ਲੜਾਈ ਵਿੱਚ ਸਭ ਨੌਜਵਾਨ ਵੀਰ ਸਾਥ ਦਿਊ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਵੀਰ ਜੀ ਆਪ ਜੀ ਨੇ ਇਨਾ ਉਪਰਾਲਾ ਕੀਤਾ ਹੈ ਆਪ ਪਿੰਡਾ ਵਿੱਚ ਰੈਲੀਆ ਕੱਢਣੀਆ ਚਾਲੂ ਕਰ ਦਿਉ ਕਿਉਕਿ ਸਹਿਰ ਦੇ ਨਾਲ ਨਾਲ ਪਿੰਡਾ ਦਾ ਵੀ ਸੁਦਾਰ ਹੋ ਸਕੇਚਿਟਾ , ਮੈਡੀਕਲ , ਸਮੈਕ ਜਿਹੇ ਖਤਰਨਾਕ ਪੰਜਾਬ ਵਿੱਚੋ ਬਿਲਕੁਲ ਬੰਦ ਹੋਣੇ ਚਾਹੀਦੇ ਹਨ ਪਰ ਕੌੜਾ ਸਚ ਇਹ ਵੀ ਹੈ ਕਿ ਪਹਿਲਾਂ ਖੇਤੀਬਾੜੀ ਵਿਚ ਹੱਡ ਭੰਨਵੀ ਮੇਹਨਤ ਕਰਨ ਕਰਕੇ ਪੰਜਾਬ ਦੇ ਜੋ 50-60 ਸਾਲ ਦੇ ਬਜੁਰਗ ਜਾਂ ਗਰੀਬ ਮਜਦੂਰ ਰਵਾਇਤੀ ਨਸੇ ਭੁੱਕੀ ਅਫ਼ੀਮ ਦੀ ਵਰਤੋ ਕਰਦੇ ਹਨ ਕਿ ਇਨੀ ਉਮਰ ਵਿਚ ਛਡ ਸਕਦੇ ਹਨ । ਇਸ ਵਿਸ਼ੇ ਤੇ ਨਸਿਆ ਦੇ ਮਸਲੇ ਦੇ ਹੱਲ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਡਾ: ਧਰਮਵੀਰ ਗਾਂਧੀ ਕਈ ਹੋਰ ਬੁਧੀਜੀਵੀਆ ਜਾਂ ਖੇਤੀਬਾੜੀ ਵਿਭਾਗ ਦੇ ਵਾਈਸ ਚਾਂਸਲਰ ਡਾ; ਐਸ.ਐਸ.ਜੌਹਲ ਨੇ ਬਹੁਤ ਵਧੀਆ ਵਿਚਾਰ ਦਸੇ ਹਨ ਲੳ ਜੀ ਕਰੋ ਕਰਵਾਈ ਬਾਈ ਨੇ ਸਾਰੇ ਪੰਜਾਬ ਦਾ ਨਸਾ ਤਸਕਰਾ ਦਾ ਨਾਮ ਸ਼ਰੇਆਮ ਜਹਿਰ ਕਰ ਦਿੱਤਾ । ਭਾਵੇ ਪਤਾ ਸਾਰਿਆ ਨੂੰ ਹੁੰਦਾ ।ਪਰ ਕਾਰਵਾਈ ਤੋ ਲੋਕ ਡਰ ਡਰ ਕੇ ਕਿਸੇ ਦੀ ਸ਼ਕਾਇਤ ਨਹੀ ਕਰਦੇ । ਪਰ ਇਸ ਵੀਰ ਨੇ ਤਾ ਸਹੀਦੀ ਪਾਉਣ ਵਾਲਾ ਕੰਮ ਕਰ ਦਿੱਤਾ ਹੁਣ ਦੇਖ ਦੇ ਹਾ ਕਿਸ ਕਿਸ ਨਸ਼ਾ ਤਸਕਰਾ ਤੇ ਸਰਕਾਰ ਕਾਰਵਾਈ ਕਰਦੀ ਹੈ । ਤੇ ਕੋਣ ਕੋਣ ਵੀਰ ਇਸ ਨੂੰ ਸੇਅਰ ਕਰਦੇ ਹਨ । ਤੁਹਾਨੂੰ ਆਪਣੀ ਮਾਂ ਦੀ ਕਸਮ ਸੇਅਰ ਜਰੂਰ ਕਰੀ ਤੇ ਭਾਈ ਨਵਤੇਜ ਸਿੰਘ ਗੁਗੂ ਦੀ ਨਸ਼ਾ ਤਸ਼ਕਰਾ ਦੇ ਖਿਲਾਫ਼ ਸ਼ਰੂ ਹੋਈ ਲੜਾਈ ਵਿੱਚ ਸਭ ਨੌਜਵਾਨ ਵੀਰ ਸਾਥ ਦਿਊ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>