Post

ਇੱਕ ਹੋਰ ਪੰਜਾਬੀ ਗਾਇਕ ਗਿਰਫਤਾਰ II ਜਾਣੋ ਪੂਰੀ ਖ਼ਬਰ

Sharing is caring!

ਪੁਲਿਸ ਵੱਲੋਂ ਇੱਕ ਹੋਰ ਪੰਜਾਬੀ ਗਾਇਕ ਗਿਰਫਤਾਰ II ਜਾਣੋ ਪੂਰੀ ਖ਼ਬਰਵਟਸਐਪ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਇਕ ਪੰਜਾਬੀ ਗਾਇਕ ਨੂੰ ਲੁਧਿਆਣਾ ਐੱਸ.ਟੀ.ਐਫ. ਨੇ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਗਾਇਕ ਦੇ ਇਕ ਸਾਥੀ ਨੂੰ ਵੀ ਦਬੋਚਿਆ ਗਿਆ ਹੈ। ਫੜੇ ਗਏ ਦੋਸ਼ੀਆਂ ਦਾ ਨਾਂ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਹੈ। ਗੁਰਜੰਟ ਸਿੰਘ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਹੈਜਿਸਨੇ ਗੁਰਵੀਰ ਸਿੰਘ ਨਾਂ ਤੋਂ ਕੁਝ ਐਲਬਮਾਂ ਵੀ ਕੱਢੀਆਂ ਹੋਈਆਂ ਹਨ।ਪੁਲਸ ਮੁਤਾਬਕ ਆਰੋਪੀ ਨਸ਼ਾ ਤਸਕਰੀ ਲਈ ਵਟਸਐਪ ਦਾ ਇਸਤੇਮਾਲ ਕਰਦੇ ਸਨਇਨ੍ਹਾਂ ਦੇ ਲਿੰਕ ਅਫਗਾਨਿਸਤਾਨ, ਪਾਕਿਸਤਾਨ, ਵੈਨਕੂਵਰ ਸਮੇਤ ਹੋਰ ਦੇਸ਼ਾਂ ਨਾਲ ਜੁੜੇ ਹੋਏ ਹਨ।ਪੁਲਸ ਹੁਣ ਉਨ੍ਹਾਂ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਇਹ ਆਰੋਪੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਸਨ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਰੋਪੀਆਂ ਦੇ ਬਾਹਰਲੇ ਦੇਸ਼ਾਂ ‘ਚ ਕਿਨ੍ਹਾਂ ਲੋਕਾਂ ਨਾਲ ਲਿੰਕ ਹਨ ਅਤੇ ਪੰਜਾਬ ‘ਚ ਇਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹੈ। ਪੁਲਿਸ ਵੱਲੋਂ ਇੱਕ ਹੋਰ ਪੰਜਾਬੀ ਗਾਇਕ ਗਿਰਫਤਾਰ II ਜਾਣੋ ਪੂਰੀ ਖ਼ਬਰ AnotherPunjabi singer arrested by the police, know the arrested IIA Punjabi singer who used to smuggle drug smugglers through the full news app, Ludhiana S.F.F. Arrested with one and a half kilogram heroin. Meanwhile, a fellow singer has been arrested. The names of the arrested accused are Gurjant Singh and Surjeet SinghGurjant Singh is being described as a Punjabi singer who has also releasedsome albums from Gurvir Singh. According to the police, the accused used to use the wetsp for drug trafficking. Their links are linked to other countries including Afghanistan, Pakistan, Vancouver. The police is also investigating the number of those who wereresponsible for the drug smuggling. Also, it is being investigated that the people of the accused who are linked to outside countries are linked with them and who else are involved with them in Punjab. Another Punjabi singer arrested by police, know the full details

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>