Uncategorized

ਕਮਾਲ ਕਰ ਦਿੱਤੀ ਇਸ ਪਿੰਡ ਦੇ ਸਰਪੰਚ ਨੇ .. ਪਿੰਡ ਦਾ ਸ਼ਮਸ਼ਾਨ ਘਾਟ ਕਿਸੇ ਵਿਦੇਸ਼ੀ ਪਾਰਕ ਤੋਂ ਘੱਟ ਨਹੀਂ

Sharing is caring!

ਇਹ ਵੀਡਿਓ ਹੈ ਗੋਪੀ ਸਰਪੰਚ ਦੇ ਪਿੰਦ ਡੇ ਸਮਸ਼ਾਨ ਘਾਟ ਦੀ .. ਗੋਪੀ ਸਰਪੰਚ ਪਿੰਡ ਵਿੱਚ ਸਮਾਜ ਸੇਵੀ ਅਤੇ ਪਿੰਡ ਦੀ ਸੋਹਣੀ ਦਿੱਖ ਬਨਾਓਣ ਲੲੀ ਅਜਹੇ ਕਾਰਜ ਕਰਦਾ ਰਹੀੰਦਾ ਹੈ ਜਿਸ ਦੀ ਸਭ ਪਾਸੇ ਭਰਪੂਰ ਸ਼ਲਾਘਾ ਹੁੰਦੀ ਹੈ …”ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁੱਦਰਾਂ ‘ਤੇ,ਉੱਗਣ ਵਾਲ਼ੇ ਉੱਗ ਪੈਂਦੇੇ ਨੇ, ਸੀਨਾ ਪਾੜ ਕੇ ਪੱਥਰਾਂ ਦਾ..”ਪ੍ਰਮਾਤਮਾ ਦੇ ਦਿੱਤੇ ਹੋਏ ਉੱਦਮ

"ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁੱਦਰਾਂ 'ਤੇ, ਉੱਗਣ ਵਾਲ਼ੇ ਉੱਗ ਪੈਂਦੇੇ ਨੇ, ਸੀਨਾ ਪਾੜ ਕੇ ਪੱਥਰਾਂ ਦਾ.." ਪ੍ਰਮਾਤਮਾ ਦੇ ਦਿੱਤੇ ਹੋਏ ਉੱਦਮ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਆਪਣੇ ਪਿੰਡ ਦੀ ਨੁਹਾਰ ਸੰਵਾਰਨ ਲਈ ਜੋ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ ਉਹਨਾਂ ਵਿੱਚੋਂ ਹੀ ਇੱਕ ਕਾਰਜ ਸੀ ਪਿੰਡ ਦੇ ਸ਼ਮਸ਼ਾਨ ਘਾਟ ਦੀ ਦਿੱਖ ਬਦਲਣ ਦਾ.. ਅੱਜ ਖ਼ੁਸ਼ੀ ਹੈ ਕਿ ਬਿਨਾਂ ਕਿਸੇ ਸਰਕਾਰੀ ਸਹਿਯੋਗ ਦੇ ਸਿਰਫ਼ ਆਪਣੇ ਯਤਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਅਸੀਂ ਆਪਣੀ ਸੋਚ ਨੂੰ ਸਾਕਾਰ ਕਰਨ ਦੇ ਸਮਰੱਥ ਹੋ ਸਕੇ ਹਾਂ… ਦੇਖੋ ਇਹ ਵੀਡੀਓ ਕਲਿੱਪ ਕਿ ਰਾਤ ਦੇ ਸਮੇਂ ਵੀ ਸਾਡੇ ਪਿੰਡ ਦਾ ਇਹ ਸ਼ਮਸ਼ਾਨਘਾਟ ਕਿਸ ਤਰਾਂ ਦਾ ਦਿਸਦਾ ਹੈ…ਬਜਾਏ ਸਰਕਾਰਾਂ ਦੇ ਮੂੰਹ ਵੱਲ ਵੇਖਣ ਜਾਂ ਸਰਕਾਰੀ ਗ੍ਰਾਂਟਾਂ ਦੀ ਉਡੀਕ ਦੇ, ਭਵਿੱਖ 'ਚ ਵੀ ਆਪਣੇ ਤੌਰ 'ਤੇ ਇਸ ਤਰਾਂ ਦੀਆਂ ਹੋਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ….🙏🙏🙏🙏🙏 #SARBATDABHALLA#

Posted by Gopi Sarpanch on Thursday, July 26, 2018

ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਆਪਣੇ ਪਿੰਡ ਦੀ ਨੁਹਾਰ ਸੰਵਾਰਨ ਲਈ ਜੋ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ ਉਹਨਾਂ ਵਿੱਚੋਂ ਹੀ ਇੱਕ ਕਾਰਜ ਸੀ ਪਿੰਡ ਦੇ ਸ਼ਮਸ਼ਾਨ ਘਾਟ ਦੀ ਦਿੱਖ ਬਦਲਣ ਦਾ.. ਅੱਜ ਖ਼ੁਸ਼ੀ ਹੈ ਕਿ ਬਿਨਾਂ ਕਿਸੇ ਸਰਕਾਰੀ ਸਹਿਯੋਗ ਦੇ ਸਿਰਫ਼ ਆਪਣੇ ਯਤਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਅਸੀਂ ਆਪਣੀ ਸੋਚ ਨੂੰ ਸਾਕਾਰ ਕਰਨ ਦੇ ਸਮਰੱਥ ਹੋ ਸਕੇ ਹਾਂ… ਦੇਖੋ ਇਹ ਵੀਡੀਓ ਕਲਿੱਪ ਕਿ ਰਾਤ ਦੇ ਸਮੇਂ ਵੀ ਸਾਡੇ ਪਿੰਡ ਦਾ ਇਹ ਸ਼ਮਸ਼ਾਨਘਾਟ ਕਿਸ ਤਰਾਂ ਦਾ ਦਿਸਦਾ ਹੈ…ਬਜਾਏ ਸਰਕਾਰਾਂ ਦੇ ਮੂੰਹ ਵੱਲ ਵੇਖਣ ਜਾਂ ਸਰਕਾਰੀ ਗ੍ਰਾਂਟਾਂ ਦੀ ਉਡੀਕ ਦੇ, ਭਵਿੱਖ ‘ਚ ਵੀ ਆਪਣੇ ਤੌਰ ‘ਤੇ ਇਸ ਤਰਾਂ ਦੀਆਂ ਹੋਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ…ਇਸ ਤੋਂ ਇਲਾਵਾ ਗੋਪੀ ਸਰਪੰਚ ਪਿੰਡ ..ਵਿੱਚ ਅੌਰਤਾਂ ਦੇ ਜਣੇਪੇ ਲੲੀ ਵਿ ਹਰ ਵਾਰ ਵਿਸ਼ੇਸ਼ ਸਹਾਇਤਾ ਦਿੰਦਾ ਹੈ .. ਪਿੰਡ ਵਾਸੀਆਂ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਜਣੇਪੇ ਦੇ ਸਮੇਂ ਸਹਾਇਤਾ ਵਜੋਂ 5,000 ਰੁਪਏ ਦਾ ਇਹ ਚੈੱਕ ਪਰਿਵਾਰ ਨੂੰ ਭੇਂਟ ਕਰਦਿਆਂ ਮਨ ਬਹੁਤ ਖ਼ੁਸ਼ ਅਤੇ ਸੰਤੁਸ਼ਟ ਹੈਪ੍ਰਮਾਤਮਾ ਇਸੇ ਤਰਾਂ ਇਮਾਨਦਾਰੀ ਉੱਦਮ ਤੇ ਬੱਲ ਬੱਖ਼ਸ਼ਦਾ ਰਹੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਚਿਹਰੇ ‘ਤੇ ਖ਼ੁਸ਼ੀ ਲਿਆਉਣ ਦਾ ਸਬੱਬ ਬਣਦੇ ਰਹੀਏ….

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>