ਕੀਮਤੀ ਦੋ ਮਿੰਟ ਕੱਢ ਕੇ ਜਰੂਰ ਦੇਖੋ ਹਿੰਦੂ ਡਾਕਟਰ ਦੀ ਜ਼ੁਬਾਨੀ ਇੱਕ ਸੱਚੀ ਕਹਾਣੀ

ਇਕ ਹਿੰਦੂ ਡਾਕਟਰ,ਡਾਕਟਰ ਰਮੇਸ਼ ਕੂਮਾਰ ਸ਼ੂਦ ਦੀ ਜੁਬਾਨੀ ”ਇਕ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਸਰੀਰ ਢਿੱਲਾ ਹੌਣ ਕਰਕੇ ਨਾਲ ਵਾਲੇ ਸਿੰਘ ਪੀ,ਜੀ,ਆਈ ਲੈ ਗਏ ਤੇ ਕਹਿੰਦੇ,ਇਕ ਹਿੰਦੂ ਡਾਕਟਰ:ਡਾਕਟਰ ਰਮੇਸ਼ ਕੂਮਾਰ ਸ਼ੂਦ ਦੀ ਜੁਬਾਨੀ ”ਇਕ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਸਰੀਰ ਢਿੱਲਾ ਹੌਣ ਕਰਕੇ ਨਾਲ ਵਾਲੇ ਸਿੰਘਪੀ,ਜੀ,ਆਈ ਲੈ ਗਏ ਤੇ ਕਹਿੰਦੇ ਪੀ,ਜੀ,ਆਈ ਵਿਚ ਸੰਤ ਭਿੰਡਰਾਵਾਲਿਆ ਨੂੰ ਦਾਖਲ ਕਰ ਲਿਆ ਗਿਆ, ਤੇ ਉਸ ਹਿੰਦੂ ਡਾਕਟਰ ਨੇ ਕਿਹਾ ਕਿ ਸੰਤ ਭਿੰਡਰਾਵਾਲਿਆ ਦੇ ਇਲਾਜ ਲਈ ਡਿਊਟੀ ਵੀ ਮੇਰੀ ਲਾ ਦਿੱਤੀ,ਜਦ ਕਿ ਮੈ ਨਿੱਤ ਦਾ ਸ਼ਰਾਬੀ ਸੀ,ਕਦੇ ਵੀ ਸ਼ਰਾਬ ਤੌ ਬਿੰਨਾ ਮੈ ਰਹਿ ਨਹੀ ਸੀ ਸਕਦਾ, ਪਰ ਸੰਤ ਭਿੰਡਰਾਵਾਲਿਆ ਦੀਆ ਅੱਖਾ ਵਿਚ ਅੱਖਾ ਪਾ ਕੇ ਗੱਲ ਕਰਨ ਦੀ ਜੁਅੱਰਤ ਤਾਕੌਈ ਸੌਫੀ ਬੰਦਾ ਵੀ ਨਹੀ ਸੀਕਰ ਸਕਦਾ,ਮੈਨੂੰ ਸੰਤਾ ਕੌਲੌ ਡਰ ਵੀ ਬਹੁਤ ਲੱਗਦਾ ਸੀ, ਡਾਕਟਰ ਕਹਿੰਦਾ ਮੈ ਡਰਦੇ ਮਾਰੇ ਨੇ ਸ਼ਰਾਬ ਨਹੀ ਪੀਤੀ, ਤੇ ਜਦੌ ਮੈ ਸੰਤ ਭਿੰਡਰਾਵਾਲਿਆ ਦਾ ਚੈਕਅੱਪ ਕਰਨ ਲੱਗਾ ਤਾ ਉਹਨਾ ਨੇ ਮੇਰੀਆ ਅੱਖਾ ਵਿਚ ਅੱਖਾ ਪਾ ਕੇ ਮੈਨੂੰ ਪਤਾ ਨਹੀ ਕੀ ਕਰ ਦਿੱਤਾ ਕਿ ਸੰਤ ਭਿੰਡਰਾਵਾਲੇ ਪੰਜ ਦਿੰਨ ਦਾਖਲ ਰਹੇ ਤੇ ਪਤਾ ਨਹੀ ਮੈਨੂੰ ਕੀ ਹੌਗਿਆ,ਮੈ ਵੀ ਪੰਜ ਦਿੰਨ ਸ਼ਰਾਬ ਨਹੀ ਪੀਤੀ ਤੇ ਨਾ ਹੀ ਮੈ ਪੰਜ ਦਿੰਨ ਸੰਤ ਭਿੰਡਰਾਵਾਲਿਆ ਨੂੰ ਸੁੱਤੇ ਪਏ ਦੇਖਿਆ, ਬਸ ਹਮੇਸ਼ਾ ਹੀ ਚੁੱਪ-ਚਾਪ ਬਾਣੀ ਪੱੜਦੇ ਰਹਿੰਦੇ ਸਨ, ਡਾਕਰ ਨੇ ਕਿਹਾ ਕਿ ਮੈ ਕਦੇ ਵੀ ਇੱਕ ਦਿੰਨ ਸ਼ਰਾਬ ਨਹੀ ਸੀ ਛੱਡੀ ਪਰ ਹੁਣ ਮੈਪੰਜ ਦਿੰਨਾ ਤੌ ਸ਼ਰਾਬ ਵੀ ਨਹੀ ਪੀਤੀ,ਤੇ ਮੇਰਾ ਸ਼ਰਾਬ ਪੀਣ ਲਈ ਦਿਲ ਵੀ ਨਹੀ ਕੀਤਾ,ਪਰ ਜਦੌ ਪੰਜ ਦਿੰਨਾ ਬਾਅਦ ਸੰਤ ਭਿੰਡਰਾਵਾਲੇ ਜਾਣ ਲੱਗੇ ਤਾ ਮੈਨੂੰ ਪਤਾ ਨਹੀ ਕੀ ਹੌ ਗਿਆ ਮੈ ਸੰਤਾ ਨਾਲ ਜਾਣ ਲਈ ਬੇਨਤੀ ਕੀਤੀ ਸੰਤਾ ਨੇ ਬਥੇਰਾ ਕਿਹਾ ਕਿ ਡਾਕਟਰ ਜੀ ਤੁਸੀ ਬੱਚਿਆ ਵਾਲੇ ਹੌ ਇਸ ਲਈ ਤੁਸੀ ਇੱਥੇ ਰਹਿ ਕੇ ਹੀ ਲੌਕਾ ਦਾ ਭੱਲਾ ਕਰੌ,ਕਦੇ ਹੌਇਆ ਤਾ ਮਿਲਣ ਜਰੂਰ ਆ ਜਾਇਆ ਕਰੌ, ਡਾਕਟਰ ਕਹਿੰਦਾ ਮੈਨੂੰ ਪਤਾ ਨਹੀ ਸੰਤਾ ਨੇ ਕਿਹੜੀ ਨਿਗਾ ਨਾਲ ਮੇਰੇ ਤੇ ਮਿਹਰ ਕਰ ਦਿੱਤੀ ਕਿ ਮੈ ਅੱਜਤੱਕ ਕਦੇ ਸ਼ਰਾਬ ਨਹੀ ਪੀਤੀ, ਤੇ ਡਾਕਟਰ ਧਾਹਾ ਮਾਰ-ਮਾਰ ਕੇ ਕਹਿ ਰਿਹਾ ਸੀ ਕਿ ਸੰਤ ਭਿੰਡਰਾਵਾਲੇ ਪੀ,ਜੀ,ਆਈ ਵਿਚ ਆਪਣਾ ਨਹੀ ਉਹ ਤਾ ਮੇਰਾ ਇਲਾਜ ਕਰਨ ਆਏ ਸਨ।।

Leave a Reply

Your email address will not be published. Required fields are marked *