Uncategorized

ਕੀ ਫਗਵਾੜਾ ‘ਚ ਗੋਲੀ ਚਲਾਉਣ ਵਾਲੀ ਸ਼ਿਵ ਸੈਨਾ ਤੋੰ ਬੀਜੇਪੀ ਪ੍ਰਧਾਨ ਨੂੰ ਲੱਗਦਾ ਡਰ

Sharing is caring!

ਫਗਵਾੜਾ ਕਾਂਡ ‘ਚ ਸ਼ਿਵ ਸੈਨਾ ਦੀ ਸ਼ਮੂਲੀਅਤ ਬਾਰੇ ਬੀਜੇਪੀ ਖਾਮੋਸ਼,ਫਗਵਾੜਾ ਵਿੱਚ ਦਲਿਤਾਂ ਤੇ ਸ਼ਿਵ ਸੈਨਾ ਵਿਚਾਲੇ ਟਕਰਾਅ ਦੇ ਮਾਮਲੇ ਦੀ ਜਾਂਚ ਲਈ ਬੀਜੇਪੀ ਵੱਲੋਂ ਐਸਆਈਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਬੀਜੇਪੀ ਦੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੂੰ ਮੰਗ ਪੱਤਰ ਸੌਂਪਿਆ।ਬੀਜੇਪੀ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂਪੰਜਾਬ ਦੀ ਸਦਭਾਵਨਾ ਲਈ ਆਲ ਪਾਰਟੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਉਂਝ ਇੱਥੇ ਬੀਜੇਪੀ ਲੀਡਰ ਸ਼ਿਵ ਸੈਨਾ ਬਾਰੇ ਸਵਾਲਾਂ ਦੇ ਜਵਾਬ ਤੋਂ ਟਾਲਾ ਵੱਟ ਗਏ। ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਫਗਵਾੜਾ ਕਾਂਡ ਵਿੱਚ ਸ਼ਿਵ ਸੈਨਾ ਦੀ ਸ਼ਮੂਲੀਅਤ ਬਾਰੇ ਬਿੱਲਕੁਲ ਚੁੱਪ ਧਾਰ ਗਏ।ਅਕਾਲੀ ਦਲ ਨੇ ਸ਼ਿਵ ਸੈਨਾ ਨੂੰ ਗੁੰਡਾ ਤੇ ਜਾਅਲੀ ਪਾਰਟੀ ਕਿਹਾ ਸੀ ਪਰ ਇਸ ਦੇ ਉਲਟ ਬੀਜੇਪੀ ਸ਼ਿਵ ਸੈਨਾ ਖ਼ਿਲਾਫ਼ ਇੱਕ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂIn Phagwara, BJP has demanded to form a SIT for investigating the confrontation between Dalits and Shiv Sena. BJP delegation handed over a memorandum to the Governor of Punjab VP Badnaur today. The BSP delegation demanded the Chief MinisterCapt Amarinder Singh to convene an all party meeting for the goodwill of Punjab. However, the question of the questions about the BJP leader Shiv Sena was lifted from here. Punjab BJP president Shwet Malik favored Shivlal Singh’s involvement in the Phagwara incidentThe Akali Dal called Shiv Sena a goonda and fake party. In contrast, the BJP is not ready to speak even a single word against Shiv Sena.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>