Uncategorized

ਕੁੰਡੀਆਂ ਦੇ ਸਿੰਘ ਫਸੇ ਆ ਪਰ ਜਿਨ੍ਹਾਂ ਨੇ ਪਿੰਡ ਲਈ ਕੁੱਜ ਕਰਨਾ ਉਹ ਕਿਸੇ ਔਹਦੇ ਦੇ ਮੋਹਤਾਜ਼ ਨਹੀਂ ਹੁੰਦੇ

Sharing is caring!

ਸਰਪੰਚੀ ਦੀ ਲੱਗ ਗਈ ਬੋਲੀ 20 ਲੱਖ ਅਡਵਾਂਸ ਤਾ ਜਰੂਰ ਦੇ ਰਹੇ ਨੇ ਸਰਪੰਚ,ਪਰ ਮਜਾ ਏ ਹੈ ਕਿ ਸਰਪੰਚ ਦੀ ਅਾੲੀ ਗਰਾਂਟ ਦਾ ਬੈਂਕ ਖਾਤਾ ਸਾਰੀ ਪੰਚਾੲਿਤ ਨਾਲ ਸਾਝਾ ਖਾਤਾ ਹੋਵੇ ਤਾ ਮੰਨਾਗੇ ਕਿ ਸਰਪੰਚੀ ਪਿੰਡ ਨੁ ਸਮਰਪਿੱਤ ਏ ਨਹੀ ਤਾ ਫੇਰ ਨਾਲੀਅਾ ਗਲੀਅਾ ਹੀ ਬਨਦੀਅਾ ਰਹਿਨਗੀਅਾ ਪੰਜਾਬ ਦੇ ਪਿੰਡਾ ਦੇ ਵਾਸੀਆ ਨੂੰ ਅਪੀਲ ਇਹ ਫੋਟੋ ਕਿਸੇ ਕਨੇਡਾ ਅਮਰੀਕਾ ਦੇ ਪਿੰਡ ਦੀ ਨਹੀ ਬਠਿੰਡਾ ਦੇ ਪਿੰਡ ਬੰਗੀ ਕਲਾ ਦੀ ਹੈਇਸ ਪਿੰਡ ਦੀ ਸੁੰਦਰਤਾ ਕਰਕੇ 5 ਲੱਖ ਇਨਾਮ ਵੀ ਮਿਲ ਚੁਕਿਆ ਹੈ ਗੱਡੀ ਪਿਛੇ ਸਰਪੰਚ ਲਿਖਣ ਨਾਲ ਸਰਪੰਚ ਨੀ ਬਣਦੇ ਪਿੰਡ ਦਾ ਵਿਕਾਸ ਕਰਾਉ ।ਅੱਗੇ ਸਰਪੰਚੀ ਦੀਆ ਚੋਣਾ ਆ ਰਹੀਆ ੲਿਹ ਤਸਵੀਰਾ ੲਿਸ ਲਈ ਪਾਈਆ ਤਾਂ ਜ਼ੋ ਸਰਪੰਚੀ ਦੇ ਚਾਹਵਾਨ ਅਾਪਣੇ ਪਿੰਡ ਦੇ ੳੁਮੀਦਵਾਰਾ ਨੂੰ ਦਿਖਾੳੁ ,”ਕਿ ਸਾਡੇ ਪਿੰਡ ਦਾ ਸਰਪੰਚ ੲਿਸ ਤਰਾ ਦਾ ਨੋਜ਼ਵਾਨ ਹੋਣਾ ਚਾਹੀਦਾ, ਮਿੰਟੂ ਸਰਪੰਚ ਰਣਸੀਹ ਵਰਗਾ” ਅਗਾਂਹਵਧੂ ਸੋਚ ਵਾਲਾ, ਹਰ ਪਾਰਟੀ ਨੂੰ ਚਾਹੀਦਾ ਕਿ ਆਪਣਾ ਉਮੀਦਵਾਰ ਨੋਜ਼ਵਾਨ ,ਪੜਿਅਾ ਲਿਖਿਅਾ ੲਿਮਾਨਦਾਰ” ਵੋਟਾ ਚ ਖੜਾਉਣ, “ਪਿੰਡ ਦੇ ਵਿਕਾਸ ਵਾਸਤੇ,ਬਿਨਾ ਸਰਕਾਰ ਦੇ ਸਹਿਯੋਗ ਤੋ ਵੀ ਬਹੁਤ ਕੁਸ ਹੋ ਸਕਦਾ, “ਬਸ ਕਾਬਲੀਅਤ ਚਾਹੀਦੀ ਹੈ, “ੲਿਕੱਲਾ ਮੁੱਛਾ ਨੂੰ ਵੱਟ ਦਈ ਜ਼ਾਣੇ, “ਚਿਟੇ ਕੱਪੜੇ, “ੲਿਹ ਸਰਪੰਚੀ ਨਹੀ ਹੁੰਦੀ, “ੲਿਨਸਾਨ ਨੀਅਤ ਦਾ ਰੱਜ਼ਿਅਾ, ਹੋੲਿਅਾ ਹੋਵੇ, “ਘਰੋ ਭਾਂਵੇ ਗਰੀਬ ਹੋਵੇ ਜ਼ਾਂ ਪੈਸੇ ਵਾਲਾ, “ਜ਼ੇਕਰ ,”ਹਿਰਦੇ ਦਾ ਸਾਫ ਹੋਵੇ ਬਹੁਤ ਕੁਸ ਕਰ ਸਕਦਾ, “ਹਰ ਪਿੰਡ ਚ ਏਨੇ ਕੁ ਦਾਨੀ ਸੱਜ਼ਣ,”ਤੇ NRI ਬੈਠੇ ਆ ਜ਼ੋ ਆਪਣੇ ਸਹਿਯੋਗ ਨਾਲ ਬਿਨਾ ਕਿਸੇ ਸਰਕਾਰ ਦੇ ਸਹਿਯੋਗ ਤੋ ਆਪਣੇ ਪਿੰਡ ਨੂੰ ਸੁੰਦਰ ਤੇ ਸੋਹਣਾ ਬਣਾ ਸਕਦੇ ਆ,“ਬਸ ਸਰਪੰਚ ਗੜਸ ਵਾਲਾ, ੲਿਮਾਨਦਾਰ ਤੇ ਪੜਿਅਾ ਲਿਖਿਅਾ ਨੋਜ਼ਵਾਨ ਹੋਣਾ ਚਾਹੀਦਾ, “ਹੋ ਸਕੇ ਤੇ ਸਰਸੰਮਤੀ ਨਾਲ ਬਣਜ਼ੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇ,ਜੇ ਹਰ ਪਿੰਡ ਨੂੰ ਮਿੰਟੂ ਵਰਗਾ ਮੇਹਨਤੀ ਨੌਜਵਾਨ ਸਰਪੰਚ ਮਿਲਜੇ ਤਾ ਪੰਜਾਬ ਦੇ ਬਾਰੇ ਨਿਆਰੇ ਹੋ ਸਕਦੇ ਆ !ਕੋਸਿਸ਼ ਕਰੋ ਆਪਣੇ ਆਪਣੇ ਪਿੰਡ ਪਾਰਟੀ ਬਾਜੀ ਤੋ ਉਪਰ ਉੱਠ ਕੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਵੇ ਸਾਰਾ ਕੰਮ ਸਰਕਾਰਾ ਨੀ ਕਰ ਸਕਦੀਆ ਪਿੰਡ ਦੇ ਸਹਿਯੋਗ ਨਾਲ ਵੀ ਬਹੁਤ ਸੁਧਾਰ ਹੋ ਸਕਦਾ ਜ਼ਿਹੜੀ ਪੰਚਾਇਤ ਬਣਦੀ ਐ ਪਿਛਲੀ ਨੂੰ ਚੰਗਾ ਅਖਵਾ ਜ਼ਾਦੀ ਐ 2018 ਚ ਵਧੀਆ ਬੰਦਾ ਸਰਪੰਚ ਬਣਾਉ ਜ਼ਿਹੜਾ ਪਿੰਡ ਦੇ ਕੰਮ ਕਰੇ ਅੈਵੇ ਨਾ ਚਿੱਟੇ ਲੀੜੇ ਦੇਖਕੇ ਵੋਟ ਪਾ ਦਿਉਜ਼ੇ ਗਲਤ ਲਿਖਿਆ ਮਾਫ ਕਰੋ ਜ਼ੇ ਸਹੀ ਹੈ ਤਾ ਸ਼ੇਅਰ ਜ਼ਰੂਰ ਕਰਿਉ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>