Uncategorized

ਕੇਜਰੀਵਾਲ ਦਾ ਭਾਣਜਾ ਗ੍ਰਿਫਤਾਰ,ਜਾਣੋ ਪੂਰੀ ਖਬਰ

Sharing is caring!

ਕੇਜਰੀਵਾਲ ਦਾ ਭਾਣਜਾ ਗ੍ਰਿਫਤਾਰ,ਜਾਣੋ ਪੂਰੀ ਖਬਰ,ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਭਾਣਜੇ ਵਿਨੇ ਬਾਂਸਲ ਨੂੰ ਅੱਜ ਐਂਟੀ ਕੁਰੱਪਸ਼ਨ ਬਿਊਰੋ ਨੇ ਪੀਡਬਲਿਊਡੀ ਸਕੈਮ ‘ਚ ਗ੍ਰਿਫਤਾਰ ਕਰ ਲਿਆ ਹੈ। ਏਸੀਬੀ ਦੇ ਮੁੱਖ ਅਧਿਕਾਰੀ ਅਰਵਿੰਦ ਦੀਪ ਨੇ ਇਹ ਜਾਣਕਾਰੀ ਦਿੱਤੀ ਹੈ।ਏਸੀਬੀ ਵੱਲੋਂ ਪਿਛਲੇ ਸਾਲ 9 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਸਾਢੂ ਸੁਰਿੰਦਰ ਬਾਂਸਲਵੱਲੋਂ ਚਲਾਈ ਜਾ ਰਹੀ ਕੰਪਨੀ ਸਮੇਤ ਕੁੱਲ ਤਿੰਨ ਕੰਪਨੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ।ਰੋਡ ਐਂਟੀ ਕੁਰੱਪਸ਼ਨ ਆਰਗੇਨਾਈਜੇਸ਼ਨ ਦੇ ਸੰਸਥਾਪਕ ਰਾਹੁਲ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਤੇ ਪੀਡਬਲਿਊਡੀ ਮੰਤਰੀ ਸਤੇਂਦਰ ਜੈਨ ਖਿਲਾਫ਼ ਦਰਜ ਕਰਾਈ ਸ਼ਿਕਾਇਤ ਵਿੱਚ ਕਿਹਾ ਕਿ ਇਨ੍ਹਾਂ ਨੇ ਪੀਡਬਲਿਊਡੀ ਦਫਤਰ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਬਾਂਸਲ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਗਲਤ ਤਰੀਕੇ ਨਾਲ ਗਰਾਂਟਾ ਜਾਰੀ ਕੀਤੀਆਂ। ਹਾਲਾਕਿ ਦੋਵਾਂ ਦੇ ਨਾਂ ਐਫਐਈਆਰ ਵਿੱਚ ਨਹੀਂ ਹਨ।ਰਾਕੋ (RACO) ਨੇ ਦਾਅਵਾ ਕੀਤਾਕਿ ਦਿੱਲੀ ਦੇ ਨੌਰਥ ਵੈਸਟ ਇਲਾਕੇ ‘ਚ ਜਲਨਿਕਾਸ ਸਿਸਟਮ ਨੂੰ ਲੈਕੇ ਵਿੱਤੀ ਬੇਨਿਯਮੀਆਂ ਪਾਈਆਂ ਗਈਆਂ ਹਨ।ਇਹ ਵੀ ਦੋਸ਼ ਨੇ ਕਿ ਅੱਧੇ ਅਧੂਰੇ ਪਏ ਕੰਮਾਂ ਦੇ ਬਿੱਲ ਵੀ ਪੀਡਬਲਿਊਡੀ ਨੂੰ ਭੇਜੇ ਗਏ ਹਨ।A man related to Delhi Chief Minister Arvind Kejriwal was arrested on Thursday by the Anti-Corruption Bureau in connection with the Public Works Department (PWD) scam.Vinay Bansal, son of Kejriwal’s brother-in-law, was arrested on Thursday morning, ACB chief Arvind Deep saidThree FIRs, including one against a company run by the chief minister’s brother-in-law Surender Bansal, were registered by the ACB in this case on 9 May last year. Three companies, including Renu Constructions (owned by Bansal, Kamal Singh and Pawan Kumar), were included inthe FIRs.In a complaint, Rahul Sharma, founder of Roads Anti-Corruption Organisation (RACO), had alleged that Kejriwal and PWD minister Satyendra Jain misused their office for grant of contracts to Bansal. However, they were not named in the FIR.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>