ਗੁਰਜੰਟ ਸਿੰਘ ਦੇ Deport ਮਸਲੇ ਵਾਰੇ ਕਿ ਬੋਲੇ ਰਵੀ ਸਿੰਘ,ਜਾਣੋ ਪੂਰੀ ਖ਼ਬਰ ਤੇ ਆਪਣੇ ਵਿਚਾਰ ਵੀ ਦਿਓੁ

Gurjant Singh “Australia”If you don’t like his views then don’t follow him ! I don’t follow him.But to try to get him deported from Australia or to accuse him of any wrong doing without an ounce of proof is simply outrageous,He is passionately anti Panjabi singersand he has the right to such views as we do about our passions.I am deeply disappointed at some of our own Sikhs who are leading a witch hunt against him ! Have we dropped to such a level that we are happy for a young Sikh to be thrown in an Indian jail on trumped up charges becauseyou DON’T like him ,Really,He might one day post a video against me but I still wouldn’t want him deported !ਬਹੁਤ ਬਹੁਤ ਧੰਨਵਾਦ ਰਵੀ ਸਿੰਘ ਜੀ.ਅਾਪ ਵਰਗੇ ਸੱਚੇ ਸਿੱਖ ਤੋਂ ੲਿਹੀ ਅਾਸ ਸੀ.ਅੱਜ ਜੋ ਸਿੰਗਰਾਂ ਦੇ ਫੈਨ ਨੇ ੳੁਹਨਾਂ ਨੂੰ ਸਿਰਫ ੲਿਹੀ ਸੁੱਝ ਰਿਹਾ ਹੈ ਕਿ ਮੈੰ ੳੁਹਨਾਂ ਦੇ ਚਹੇਤੇ ਸਿੰਗਰਾਂ ਦੇ ਖਿਲਾਫ ਹਾਂ ਸੋ ੳੁਹ ਮੇਰਾ ਵਿਰੋਧ ਕਰੀ ਜਾ ਰਹੇ ਹਨ ਪਰ ੳੁਹ ੲਿਹ ਨਹੀਂ ਸੋਚ ਰਹੇ ਕਿ ਮੈੰ ਹਰ ਗੱਲ ਗੁਰਮਤ ਦੇ ਅਨੁਸਾਰ ਕਰਦਾ ਹਾਂ.ਮੇਰੀਅਾਂ ਗੱਲਾਂ ਪੰਜਾਬਦੀਅਾਂ ਧੀਅਾਂ ਭੈਣਾਂ ਅਤੇ ਸਾਡੇ ਨੌਜਵਾਨਾਂ ਦੀ ਦੇ ਭਵਿੱਖ ਨੂੰ ਸੁਚੱਜਾ ਬਣਾੳੁਣ ਲੲੀ ਹਨ.ੲਿਹ ਪਹਿਲਾਂ ਕਹਿੰਦੇ ਸੀ ਤੂੰ ਸਰਕਾਰੀ ਅਾਂ ਤੇ ਹੁਣ ਕਹਿ ਰਹੇ ਨੇ ਤੂੰ ਅੱਤਵਾਦੀ ਅਾਂ ਪਰ ਗੁਰੂ ਨਾਨਕ ਨਾਮ ਲੇਵਾ ਸੰਗਤ ਸਮਝ ਚੁੱਕੀ ਹੈ ਕਿ ਮੈਂ ਕੌਣ ਹਾਂ.ਭਾਰਤ ਵਿੱਚ ਜੋ ਝੂਠੇ ਕੇਸ ਮੇਰੇ ‘ਤੇ ਪਾੲੇ ਜਾ ਰਹੇ ਹਨ ੳੁਹਨਾਂ ਨੇ ਸਾਬਿਤ ਕਰ ਦਿੱਤਾ ਕਿ ਬਰਗਾੜੀ ਕਾਂਡ ਅਤੇ ਲੱਚਰ ਗਾੲਿਕੀ ਸਬੰਧੀ ਮੇਰਾ ਸੰਗਰਸ਼ ਸਫਲਤਾ ਵੱਲ ਨੂੰ ਵਧ ਰਿਹਾ ਹੈ.ਮੇਰਾ ਨਾਮ.ਜੱਗੀ ਜੌਹਲ ਹੁਣਾ ਦੇ ਕੇਸ ਨਾਲ ਜੋੜ ਦਿੱਤਾ ਗਿਅਾ ਹੈ.ਮੇਰੀ ਬੇਨਤੀ ਹੈਕਿ ਜਿੰਨੀਅਾਂ ਵੀ ਸਿੱਖ ਜੱਥੇਬੰਦੀਅਾਂ ਹਨ ੳੁਹ ਅੱਗੇ ਅਾ ਕੇ ੲਿਹਨਾਂ ਝੂਠੇ ਕੇਸਾਂ ਦਾ ਵਿਰੋਧ ਕਰਨ.ਜੇਕਰ ੲਿਸ ਤਰਾਂ ਚੱਲਦਾ ਰਿਹਾ ਤਾਂ ਕੱਲ੍ਹ ਨੂੰ ਗੁਰਮਤ ਲੲੀ ਅਵਾਜ਼ ਚੁੱਕਣ ਵਾਲਾ ਕੋੲੀ ਵੀ ਸਿੱਖ ਨੌਜਵਾਨ ਨਹੀਂ ਬਚੇਗਾ.ੲਿਸ ਸਮੇਂ ਮਨੁੱਖੀ ਅਧਿਕਾਰਾਂ ਦਾ ਸ਼ਰੇਅਾਮ ਘਾਣ ਕੀਤਾ ਜਾ ਰਿਹਾ ਹੈ.ਗੁਰਜੰਟ ਸਿੰਘ (Kharku Records)

Leave a Reply

Your email address will not be published. Required fields are marked *