ਗੁਰਬਖਸ਼ ਸਿੰਘ ਖਾਲਸਾ ਵਲੋਂ ਟੈਂਕੀ ਤੋਂ ਛਾਲ ਮਾਰੀ II ਹੋਈ ਮੌਤ II ਦੇਖੋ ਵੀਡੀਓ

Sharing is caring!

ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਚ ਭੁੱਖ ਹੜਤਾਲ ਕਰਨ ਵਾਲੇ ਗੁਰਬਖਸ਼ ਸਿੰਘ ਖਾਲਸਾ ਵਲੋਂ ਕੁਰੂਕਸ਼ੇਤਰ ਦੇ ਠਸਕਾਅਲੀ ਇਲਾਕੇ ਵਿਚ ਟੈਂਕੀ ਤੋਂ ਛਾਲ ਮਾਰੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਸੂਤਰਾਂ ਮੁਤਾਬਕ ਮੋਹਾਲੀ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਂ ਭੁੱਖ ਹੜਤਾਲ ਕਰਨ ਵਾਲੇ ਖਾਲਸਾ ਅੱਜ ਠਸਕਾਅਲੀ ਇਲਾਕੇ ਦੀ ਇਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੇ ਅਚਾਨਕ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਉਥੋਂ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿਥੇ ਓਹਨਾ ਦੀ ਮੌਤ ਹੋ ਗਈਜਿਕਰ ਯੋਗ ਹੈ ਕੀ ਅੱਜ ਜਾਣਕਾਰੀ ਅਨੁਸਾਰ ਡਰਾਮੇਬਾਜ ਵਜੋਂ ਜਾਣ ਪਹਿਚਾਣ ਬਣਾ ਚੁੱਕੇ ਗੁਰਬਖਸ਼ ਸਿੰਘ ਨੇ ਅੱਜ ਮੁੜ ਆਪਣੇ ਜੱਦੀ ਪਿੰਡ ਸ਼ਾਕਥਾ ਨੇੜੇ ਅੰਬਾਲਾ (ਹਰਿਆਣਾਵਿਖੇ ਪਾਣੀ ਦੀ ਟੈਂਕੀ ਉਪਰ ਚੜ੍ਹ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਭੁੱਖ ਹੜਤਾਲਾਂ ਸ਼ੁਰੂ ਕਰਕੇ ਅਰਦਾਸ ਤੋਂ ਭੱਜਣ ਵਾਲੇ ਗੁਰਬਖਸ਼ ਸਿੰਘ ਦੀ ਇਹ ਹੜਤਾਲ ਕਦੋਂ ਤੱਕ ਚਲਦੀ ਹੈ ਇਹ ਦੇਖਣ ਵਾਲੀ ਗੱਲ ਹੈ।ताजा खबर ‘भाई’ गुरबख्श सिंह ने दोबारा भूख हड़ताल शुरू कर दी है। वह अपने गांव में पानी वाली टंकी के ऊपर चढ़ गया है और उन्होंने कहा है जब तक जगतार सिंह हवारा कोपंजाब की किसी जेल में नहीं ले जाया जाता और गुरु ग्रंथ साहिब जी के जो दोषी हैं उनको पकड़ा नहीं जाता तब तक मैं इस टंकी के ऊपर ही रहूंगा चाहे ।मुझे कोई भी कुर्बानी करनी पड़े। अब मैं अरदास करके बैठा हूं अब मैं बिल्कुल भी किसी के भी झांसे में नहीं आऊंगा।14 ਨਵੰਬਰ 2013 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਗੁ. ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨੇ ਛੇਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੀ ਬਜਾਇ ਸਿਰਫ ਚਾਰ ਸਿੰਘਾਂ ਦੀ ਚੰਦ ਦਿਨਾਂ ਦੀ ਪੈਰੋਲ ਹੀ ਕਰਵਾ ਸਕੇ।ਬੰਦੀ-ਸਿੰਘ ਰਿਹਾਈ ਮੋਰਚੇ ਦੋਰਾਨ ਪੂਰੀ ਦੁਨੀਆ ਵਿਚ ਬੈਠੇ ਪੰਥ ਦਰਦੀਆਂ, ਸਮੂਚੀ ਸਿੱਖ ਕੌਮ, ਸੰਤ ਸਮਾਜ, ਨਿਹੰਗ ਜੱਥੇਬੰਦੀਆਂ ਅਤੇ ਇੰਨਸਾਫ ਪਸੰਦ ਸੰਸਥਾਵਾਂ ਨੇ ਕੌਮ ਦੇ ਸੱਦੇ ਤੇ ਭਾਈ ਗੁਰਬਖਸ਼ ਸਿੰਘ ਨੂੰ ਪੂਰਾ ਸਹਿਯੋਗ ਦਿਤਾ ਸੀ ਪਰ ਫਿਰ ਭਾਈ ਗੁਰਬਖਸ਼ ਸਿੰਘ ਸੰਗਤ ਨਾਲ ਕੀਤੇ ਆਪਣੇ ਬਚਨਾਂ ਤੋਂ ਪਿੱਛੇ ਹੱਟ ਗਏ ਸੀ।

Leave a Reply

Your email address will not be published. Required fields are marked *