Uncategorized

ਚੋਣਾਂ ਕਿਉਂ, ਸਿੱਧਾ ਦਿੱਲੀਓਂ CM ਨਿਯੁਕਤ ਕਰੇ ਮੋਦੀ: ਸ਼ਿਵ ਸੈਨਾ

Sharing is caring!

ਕਾਂਗਰਸ ਵਿੱਚ ਚੱਲ ਰਹੇ ਸਿਆਸੀ ਸੰਕਟ ਸਬੰਧੀ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਪੀਐਮ ਮੋਦੀ ਨੂੰ ਨਿਸ਼ਾਨੇ ’ਤੇ ਸਾਧਿਆ ਹੈ। ਠਾਕਰੇ ਨੇ ਕਿਹਾ ਕਿ ਕੇਂਦਰ ਨੂੰ ਰਾਜਪਾਲਾਂ ਵਾਂਗ ਹੀ ਮੁੱਖ ਮੰਤਰੀਆਂ ਦੀ ਨਿਯੁਕਤੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।ਉਲਹਾਸਨਗਰ ਵਿੱਚ ਰੈਲੀ ਦੌਰਾਨ ਠਾਕਰੇ ਨੇ ਕਿਹਾ ਕਿ ਜੇ ਲੋਕਤੰਤਰ ਦਾ ਘਾਣ ਹੀ ਕਰਨਾ ਹੈਤਾਂ ਦੇਸ਼ ਨੂੰ ਲੋਕਤੰਤਰੀ ਦੇਸ਼ ਕਹਾਉਣ ਦਾ ਕੀ ਫਾਇਦਾ ਹੈ। ਚੋਣਾਂ ਕਰਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਸਮੱਸਿਆ ਦੇ ਵਿਦੇਸ਼ ਦੌਰੇ ’ਤੇ ਜਾ ਸਕਣ।ਕਰਨਾਟਕ ਵਿੱਚ ਕਾਂਗਰਸ ਤੇ ਜਨਤਾ ਦਲ ਸੈਕਿਊਲਰ (ਜੇਡੀਐਸ) ਨੇ 117 ਵਿਧਾਇਕਾਂ ਦੇ ਸਮਰਥਨ ਦਾ ਚਿੱਠੀ ਰਾਜਪਾਲ ਨੂੰ ਸੌਂਪੀ ਸੀ ਪਰ ਚੋਣ ਨਤੀਜਿਆਂ ਵਿੱਚ ਰਾਜਪਾਲ ਨੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤੇ ਯੇਦਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾ ਦਿੱਤੀਬੀਜੇਪੀ ਕੋਲ 104 ਸੀਟਾਂ ਹਨ ਤੇ ਸਰਕਾਰ ਬਣਾਉਣ ਲਈ ਫ਼ਿਲਹਾਲ 104 ਸੀਟਾਂ ਦੀ ਜ਼ਰੂਰਤ ਹੈ।शिवसेना प्रमुख उद्धव ठाकरे ने कांग्रेस में चल रहे राजनीतिक संकट के लिए प्रधान मंत्री मोदी को लक्षित किया है। ठाकरे ने कहा कि केंद्र को गवर्नर्स जैसे मुख्य मंत्री नियुक्त करना चाहिए। उन्होंने कहा कि अगर एक का उल्लंघन किया देश के लोकतंत्र लोकतंत्र का लाभ कहा जाता हैकि उल्लंघन किया जा रहा लोकतंत्र ठाकरे haiulahasanagara में एक रैली में कहा। पसंद और युवा प्रधानमंत्री को रोकना चाहिए कांग्रेस और जद saikiulara (jediaisa) 117 विधायकों राज्यपाल दौरे पर जा sakanakaranataka के समर्थन के पत्र के बिना किसी समस्या के लिए दिया गया था, लेकिन राज्यपाल में चुनाव परिणाम एक बड़ी पार्टी के लिए आमंत्रित किया, पोर्टेबल शपथ yedayurapa मुख्यमंत्री पर भाजपा सरकार से उभरा। बीजेपी में 104 सीटें हैं और सरकार बनाने के लिए मौजूदा 104 सीटों की जरूरत है।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>