Uncategorized

ਜਿਹੜੇ ਕਹਿੰਦੇ ਗੁਰਦੁਅਾਰੇ ਮਾੲਿਅਾ ਦਾ ਮੱਥਾ ਨਾ ਟੇਕੋ ੳੁਹਨਾਂ ਨੂੰ ਠੋਕਵਾਂ ਜਵਾਬ ਸੁਣੋ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪਾਸੋਂ

Sharing is caring!

ਜਿਹੜੇ ਕਹਿੰਦੇ ਗੁਰਦੁਅਾਰੇ ਮਾੲਿਅਾ ਦਾ ਮੱਥਾ ਨਾ ਟੇਕੋ ੳੁਹਨਾਂ ਨੂੰ ਠੋਕਵਾਂ ਜਵਾਬ ਸੁਣੋ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪਾਸੋਂ ਭਾਈ ਸਾਹਬ ਦੀ ਇਸ ਗੱਲ ਨਾਲ ਅਸੀ ਸਹਿਮਤ ਹੈ ਸਭ ਤੋਂ ਪਤਾ ਹੈ ਗੁਰੂ ਦੇ ਲੰਗਰ ਨਾਲ ਹਰ ਰੋਜ ਕਿੰਨੀਆ ਸੰਗਤਾਂ ਗੁਰੂ ਕਾ ਲੰਗਰ ਸ਼ਕ ਰਹੀਆਂ ਨੇ ਇੱਥੋਂ ਤੱਕ ਕਿ ਹੋਰਨਾਂ ਧਰਮਾਂ ਦੇ ਲੋਕਾਂ ਲਈ ਵੀ ਗੁਰੂ ਦੇ ਲੰਗਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਰਹਿੰਦੇ ਨੇ ਇਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ ਸੋ ਸੰਗਤ ਜੀ ਧਾਨ ਚ ਵੱਧ ਤੋਂ ਵੱਧ ਹਿੱਸਾ ਪਾਇਆ ਕਰੋ ੲਿਸ ਗੱਲੋ ਹਰਨਾਮ ਸਿੱਘ ਧੁੰਮਾ ਸਹੀ ਕਹਿ ਰਿਹਾ ਹੈ ਮਾੲਿਅਾ ਵਾਰੇ ਹਰਿ ੲਿਕ ਗੱਲ ਤੇ ਮੁਖਾਲਪਤ ਕਰਨਾ ਚੰਗੀ ਨਹੀ ਪਾਰਟੀਅਾ ਤੋ ੳੁਪਰ ੳੁਠਕੇ ਦੇਖੋ ਮੈ ਵੀ ਕੲੀ ਗੱਲਾ ਤੋ ਹਰਨਾਮ ਸਿੱਘ ਧੁੰਮੇ ਨਾਲ ਸਹਿਮਤ ਨਹੀ ੲਿਸਦਾ ਮਤਲਬ ੲਿਹ ਨਹੀ ਕਿ ਨਿਦਿਅਾ ਕਰੀ ਜਾਵੋ ਭਾੲੀ ਜਗਤਾਰ ਸਿੱਘ ਦੇ ਪਰਿਵਾਰ ਨੂੰ ਸਨਮਾਨਤ ਕਰਕੇ ਅਾੲੇ ਹਨ ਜੇਕਰ ਕੌਮ ਲੲੀ ਜਜਬਾ ਹੈ ੲਿਸੇ ਕਰਕੇ ਗੲੇ ਹਨ ਗੁਰਬਖਸ ਸਿੱਘ ਦੇ ਘਰਿ ਗੲੇ ਹਨ ਢੰਢਰੀਅਾ ਵਾਲੇ ਦੀ ਮੈ ਬਹੁਤ ਕਦਰ ਕਰਦਾ ਸੀ ਪਰ ੳੁਹੋ ਸਖਸ਼ ਗੁਰਬਖਸ਼ ਸਿੱਘ ਦੇ ਘਰਿ ਤਕ ਨਹੀ ਗਿਅਾ ੳੁਸ ਨਾਲੋ ਤਾ ਹਰਨਾਮ ਸਿੱਘ ਹਜਾਰਾਂ ਗੁਣ ਚੰਗਾ ਹੈ ਸਾਡੇ ਕੌਮ ਦੇ ਯੋਧਿਅਾ ਦੀ ਕਦਰ ਕਰਦਾ ਹੈ ਬਾਕੀ ਜੋ ਗੁਰੂ ਘਰ ਨੂੰ ਜੋ ਮਾਇਆ ਦੇਣ ਦੀ ਗੱਲ ਹੈ ੳਸ ਨਾਲ ਅਸੀ ਸਹਿਮਤੀ ਰਖਦੇ ਹਾਂ ਕਿਉਂਕਿ ਸਾਡੀ ਦਿੱਤੀ ਮਾਇਆ ਗੁਰੂ ਘਰ ਪਰਵਾਨ ਹੁੰਦੀ ਹੈ ਜੇਕਰ ਕੋਈ ਪ੍ਰਬੰਧਕ ਗਲਤ ਵਰਤੋ ਕਰਦਾ ਹੈ ਤਾ ੳਹਦਾ ਦੋਸੀ ਓਹ ਹੋ ਸਕਦਾ ਹੈ ਗੁਰੂ ਦਾ ਿਦੱਤਾ ਹੀ ਿਸੱਖ ਕੋਲ ਸਭ ਕੁਝ ਹੈ ਜੇ ਿਸੱਖ ਅਪਣੀ ਿਕ੍ਰਤ ਕਮਾਈ ਵਿੱਚੋਂ ਸੰਗਤਾ ਦੇ ਲੰਗਰ ਪਾਣੀ ਲਈ ਕੁਝ ਦਸਵੰਧ ਦੇ ਦਿੰਦਾ ਹੈ ਤਾਂ ਉਹ ਵੀ ਗੁਰੂ ਦੀ ਹੀ ਿਕ੍ਰਪਾ ਹੈ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>