Uncategorized

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

Sharing is caring!

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !! ਮੇਰਾ ਇੱਕ ਸੁਨੇਹਾ ਓਹਨਾਂ ਬੇਗੈਰਤ ਤੇ ਘਟੀਆ ਸੋਚ ਵਾਲੇ ਲੋਕਾਂ ਨੂੰ ਜੋ ਮੇਰੇ ਦੇਸ ਦੇ ਬਹਾਦਰ ਫੌਜੀ ਜਵਾਨਾਂ ਨੂੰ ਇੱਕ ਮਿੰਟ ਚ ਹੀ ਕਲੱਨ ਤੇ ਮਜ਼ਾਕ ਵਾਲੇ ਸ਼ਬਦ ਨਲ ਜੋੜ ਦਿੰਦੇ ਨੇ ਕਲੱਨ ਫੌਜੀ ਆਖ ਕੇ, ਥੋੜ੍ਹੀ ਜੀ ਕੀ ਜਿੰਨੀ ਵੀ ਹੋ ਸਕੇ ਸ਼ਰਮ ਕਰਿਆ ਕਰੋ ਯਾਰ ਅੱਜ ਇੱਕ ਹੋਰ ਸਿੱਖ ਸਰਦਾਰ ਫੌਜੀ

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

ਦੁਖਦਾਇਕ ਖ਼ਬਰ ਪਾਕਿ ਦੀ ਗੋਲੀਬਾਰੀ ‘ਚ ਸ਼ਹੀਦ ਹੋਏ ਗੁਰਦਾਸਪੁਰ ਦੇ ਸੰਦੀਪ ਸਿੰਘ ਦੇ ਘਰ ਮਾਤਮ ਦਾ ਮਾਹੌਲ !!

Posted by Apna ਪੰਜਾਬ on Tuesday, September 25, 2018

ਵੀਰ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ ਹੈ ਕੁਪਵਾੜਾ ਜ਼ਿਲੇ ਦੇ ਟੰਗਧਾਰ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ’ਤੇ ਮਕਬੂਜ਼ਾ ਕਸ਼ਮੀਰ ਦੀ ਤਰਫ਼ੋਂ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਪੰਜ ਅਤਿਵਾਦੀ ਮਾਰੇ ਗਏ। ਇਸ ਦੌਰਾਨ ਮੁਕਾਬਲੇ ਵਿੱਚ ਇਕ ਫ਼ੌਜੀ ਜਵਾਨ ਵੀ ਮਾਰਿਆ ਗਿਆ। ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਭਾਰਤੀ ਫੌਜ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬਟਾਲਾ ਨੇੜਲੇ ਪਿੰਡ ਕੋਟਲਾ ਖੁਰਦ ਦਾ ਫੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸ਼ਹੀਦ ਹੋ ਗਿਆ। ਸੰਦੀਪ ਸਿੰਘ 2007 ਵਿੱਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ ਅਤੇ ਉਹ ਸ੍ਰੀਨਗਰ ਖੇਤਰ ਵਿੱਚ ਤਾਇਨਾਤ ਸੀ। ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਸੋਮਵਾਰ ਨੂੰ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਐਤਵਾਰ ਨੂੰ ਦੇਖਿਆ ਸੀ ਕਿ ਅਤਿਵਾਦੀਆਂ ਦਾ ਇਕ ਗਰੁੱਪ ਮਕਬੂਜ਼ਾ ਕਸ਼ਮੀਰ ਤੋਂ ਇਸ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਨ੍ਹਾਂ ਨੂੰ ਵੰਗਾਰਿਆ ਗਿਆ ਤੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਆਟੋਮੈਟਿਕ ਹਥਿਆਰਾਂ ਨਾਲ ਫਾਇਰ ਖੋਲ੍ਹ ਦਿੱਤਾ ਤੇ ਸੁਰੱਖਿਆ ਬਲਾਂ ਵੱਲੋਂ ਜਵਾਬੀ ਫਾਇਰਿੰਗ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਪਰ ਅਤਿਵਾਦੀ ਉਸ ਇਲਾਕੇ ’ਚੋਂ ਬਚ ਕੇ ਨਿਕਲ ਗਏ। ਬਾਅਦ ਵਿੱਚ ਵੱਡੇ ਪੱਧਰ ’ਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਅਤਿਵਾਦੀਆਂ ਨਾਲ ਟਾਕਰਾ ਹੋ ਗਿਆ ਤੇ ਇਸ ਦੌਰਾਨ ਦੋ ਅਤਿਵਾਦੀ ਮਾਰੇ ਗਏ। ਉਂਜ, ਹਨੇਰਾ ਹੋਣ ਕਾਰਨ ਅਪਰੇਸ਼ਨ ਰੋਕਣਾ ਪਿਆ ਤੇ ਕੱਲ ਤੜਕਸਾਰ ਦੁਵੱਲੀ ਗੋਲੀਬਾਰੀ ਮੁੜ ਸ਼ੁਰੂ ਹੋ ਗਈ ਜਿਸ ਦੌਰਾਨ ਤਿੰਨ ਹੋਰ ਅਤਿਵਾਦੀ ਮਾਰੇ ਗਏ ਅਤੇ ਇਕ ਫ਼ੌਜੀ ਜਵਾਨ ਵੀ ਸ਼ਹੀਦ ਹੋ ਗਿਆ ਸਭ ਨੂੰ ਪਤਾ ਹੈ ਜੋ ਦੀਨਾਨਗਰ ਗੁਰਦਾਸਪੁਰ (ਪੰਜਾਬ) ਚ ਹੋਇਆ ਉੱਥੇ ਵੀ ਫੌਜੀਆਂ ਵੀਰਾਂ ਨੇ ਮੱਦਦ ਕੀਤੀ ਸੀ ਲਈ। ਫੌਜੀ ਵੀਰ ਹਮੇਸ਼ਾਂ ਈ ਦੁਸ਼ਮਣ ਨਾਲ ਲੜਦੇ ਆ ਰਹੇ ਨੇ ਬਾਡਰਾਂ ਤੇ ਮੇਰੇ ਦੇਸ ਦੇ ਯੋਧੇ ਮੈ ਤਹਿ ਦਿਲੋ ਧੰਨਵਾਦ ਕਰਦਾ ਐੱਨ ਐੱਸ ਜੀ, ਇੰਡੀਅਨ ਆਰਮੀ ਤੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦਾ ਸਲੂਟ ਆ ਸੂਰਬੀਰਾਂ ਨੂੰ ਤੇ ਨਾਲ ਹੀ ਸ਼ਹੀਦ ਹੋਣ ਵਾਲੇ ਮਹਾਨ ਯੋਧਿਆਂ ਦੀ ਲਾਸਾਨੀ ਕੁਰਬਾਨੀ ਨੂੰ ਬੜੇ ਹੌਸਲੇ ਨਾ ਲੜ ਜਿੱਤ ਲਈ ਜੰਗ ਮੂੰਹ ਵੈਰੀਆਂ ਦਾ ਤੋੜ ਤਾ,ਕੁਝ ਨੇ ਸਹੀਦੀ ਪਾ ਕੇ ਨਾਂ ਆਪਦਾ ਸੁਨਹਿਰੀ ਅੱਖਰਾਂ ਚ ਜੋੜ ਤਾ,ਕਿਤੇ ਹੋ ਕੇ ਖੁਦਗਰਜ਼ ਬਹਿਮਣ ਬਰਾੜਾ ਤੁਸੀ ਭੁੱਲ ਜਾਇਓ ਨਾ ਯੋਧਿਆਂ ਦੇ ਅਹਿਸਾਨਾਂ ਨੂੰ,ਗੁਰਮੇਲ ਕਹੇ ਕਦੇ ਤੱਤੀ ਵਾਅ ਨਾ ਲੱਗੇ ਰੱਬਾ ਮੇਰਿਆ ਵੀਰ ਫੌਜੀ ਦੇਸ਼ ਦੇ ਜਵਾਨਾਂ ਨੂੰ,ਜਾਨ ਤਲੀ ਉੱਤੇ ਧਰ ਯੋਧੇ ਲਾ ਗੇ ਬਾਜ਼ੀ ਸਿਰ ਧੜ ਦੀ,ਸਾਡੇ ਇੰਡੀਆ ਦੇ ਸ਼ੇਰਾਂ ਮੂਹਰੇ ਦੱਸੋ ਕਿਹੜੀ ਗੱਲ ਅੜਦੀ,ਸਾਡੇ ਇੰਡੀਆ ਦੇ ਸ਼ੇਰਾਂ ਮੂਹਰੇ ਦੱਸੋ ਕਿਹੜੀ ਗੱਲ ਅੜਦੀ,

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>