ਦੇਖੋ ਰਾਗੀ ਸਿੰਘ ਨੂੰ “ਜਉ ਤਓ ਪ੍ਰੇਮ ਖੇਲਣ ਕਾ ਚਾਓ ” ਸ਼ਬਦ ਪੜ੍ਹਣ ਤੋਂ ਰੋਕਣ ਦਾ ਅਸਲ ਮਾਮਲਾ ਕੀ ਸੀ

Sharing is caring!

ਦੇਖੋ ਰਾਗੀ ਸਿੰਘ ਨੂੰ “ਜਉ ਤਓ ਪ੍ਰੇਮ ਖੇਲਣ ਕਾ ਚਾਓ ” ਸ਼ਬਦ ਪੜ੍ਹਣ ਤੋਂ ਰੋਕਣ ਦਾ ਅਸਲ ਮਾਮਲਾ ਕੀ ਸੀ – ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵਲੋਂ ਰਾਗੀ ਸਿੰਘ ਨੂੰ ਜੂਨ 1984 ਦੇ ਘਲੂਘਾਰੇ ਚ ਸ਼ਹਾਦਤਾਂ ਪਾਉਣ ਵਾਲੇ ਸੂਰਬੀਰਾਂ ਬਹਾਦਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਵਾਲੇ ਸ਼ਬਦ…ਜਉ ਤਓ ਪ੍ਰੇਮ ਖੇਲਣ ਕਾ ਚਾਓ…ਪੜ੍ਹਨ ਤੋਂ ਮਨਾਂ ਕਰਨਾ ਬਹੁਤ ਹੀ ਸ਼ਰਮਨਾਕ ਹੈ ਸ਼ੌਸ਼ਲ਼ ਮੀਡੀਆ ਤੇ ਇਹ ਖਬਰ ਬਹੁਤ ਤੇਜੀ ਨਾਲ ਘੁੰਮ ਰਹੀ ਹੈ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵਲੋਂ ਰਾਗੀ ਸਿੰਘ ਨੂੰ ਜੂਨ 1984 ਦੇ ਘਲੂਘਾਰੇ ਚ ਸ਼ਹਾਦਤਾਂ ਪਾਉਣ ਵਾਲੇ ਸੂਰਬੀਰਾਂ ਬਹਾਦਰਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਵਾਲੇ ਸ਼ਬਦ…ਜਉ ਤਓ ਪ੍ਰੇਮ ਖੇਲਣ ਕਾ ਚਾਓ…ਪੜ੍ਹਨ ਤੋਂ ਮਨਾਂ ਕਰ ਦਿੱਤਾ ਹੈ .. ਪਰ ਇਸਦਾ ਅਸਲ ਕਾਰਨ ਕੁੱਝ ਹੋਰ ਹੈ ..
ਭਾਈ ਸਾਹਿਬ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਪਹਿਲਾ ਸ਼ਬਦ ਰਾਗ ਵਿੱਚ ਪੜਨ ਦੀ ਮਰਿਯਾਦਾ ਹੈ।
ਸਿੰਘ ਸਾਹਿਬ ਜੀ ਨੇ ਇਹ ਸ਼ਬਦ ਪੜਨ ਦੀ ਮਨਾਹੀ ਨਹੀ ਕੀਤੀਉਸ ਵੇਲੇ ਤੁਖਾਰੀ ਰਾਗ ਦਾ ਸਮਾਂ ਸੀ । ਸਿੰਘ ਸਾਹਿਬ ਜੀ ਨੇ ਰਾਗੀ ਭਾਈ ਸੁਖਜੀਤ ਸਿੰਘ ਜੀ ਨੂੰ ਪਹਿਲਾਂ ਸ਼ਬਦ ਤੁਖਾਰੀ ਰਾਗ ਵਿਚ ਗਾਇਨ ਕਰਨ ਨੂੰ ਕਿਹਾ ਸੀ । ਰਾਗ ਤੁਖਾਰੀ ਦਾ ਸ਼ਬਦ ਗਾਇਨ ਕਰਨ ਤੋਂ ਬਾਅਦ ਰਾਗੀ ਸੁਖਜੀਤ ਸਿੰਘ ਜੀ ਨੇ ਫਿਰ ਇਹ ਸ਼ਬਦ ਪੜਿਆ ਸੀ ।
ਦਾਸ ਹਰਿਮੱਤਰ ਸਿੰਘ । ਕਥਾਵਾਚਕ ਮੰਜੀ ਸਾਹਿਬ ।

Leave a Reply

Your email address will not be published. Required fields are marked *