Uncategorized

ਦੋਵਾਂ ਨੇ ਰਲ ਕੇ ਬੇਅਦਬੀ ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣ ਲਈ ਕੈਪਟਨ ਤੇ ਬਾਦਲ ਨੇ ਰੱਖੀ ਰੈਲੀ : ਖਹਿਰਾ

Sharing is caring!

ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਕੈਪਟਨ ਤੇ ਬਾਦਲਾਂ ‘ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਏ ਹਨ। ਖਹਿਰਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਮਿਲੀ ਭੁਗਤ ਨਾਲ ਇਸ ਮਾਮਲੇ ‘ਤੇ ਕਾਰਵਾਈ ਨਹੀਂ ਹੋਣ ਦੇ ਰਹੇ।ਖਹਿਰਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦੋਸ਼ੀਆਂ ‘ਤੇ ਕਾਰਵਾਈ ਨਹੀਂ ਕੀਤੀ ਅਤੇ

ਸਰਕਾਰਾਂ ਨੂੰ ਰੈਲੀਆਂ ਕਰਨ ਦੀ ਕੋਈ ਲੋੜ ਨਹੀਂ ਹੁੰਦੀ – ਖਹਿਰਾ

ਸਰਕਾਰਾਂ ਨੂੰ ਰੈਲੀਆਂ ਕਰਨ ਦੀ ਕੋਈ ਲੋੜ ਨਹੀਂ ਹੁੰਦੀ – ਖਹਿਰਾ #Bathinda Sukhpal Singh Khaira

Posted by JagBani on Sunday, September 30, 2018

ਹੁਣ ਪਿਛਲੇ 18 ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਦੋਸ਼ੀਆਂ ਨੂੰ ਬਚਾਉਣ ‘ਚ ਲੱਗੀ ਹੋਈ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਨੂੰ ਲੰਬੀ ਦੀ ਰੈਲੀ ਰੱਦ ਕਰਕੇ ਬਰਗਾੜੀ ਦੀ ਦੋਸ਼ੀਆਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।ਸੁਖਪਾਲ ਖਹਿਰਾ ਮੌੜ ਮੰਡੀ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਨਰਮੇ ਦੀ ਫਸਲ ਵੇਚਣ ਤੋਂ ਪ੍ਰੇਸ਼ਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਰਕਾਰ ਨੂੰ ਹੜ੍ਹ ‘ਚ ਬਰਬਾਦ ਹੋਈ ਫਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।AAP leader rebel MLA Sukhpal Khaira accused the Captain and the Badals of saving the culprits of the Bargari incident. Khaira said that Congress and Akali were not allowed to take action on the issue. Khaira said that the Badal government did not take action against the culprits during their tenure and now for the last 18 months Capt Amarinder Singh government should also save the culprits Is engaged in the case. Khaira said that Captain should take action against the culprits of the Bargari by rejecting the long rally. Sukhpal was on his way to visit the villages of Maure Mandi, where he heard the difficulties of farmers distressed by selling the crop of cotton, He also demanded compensation for the crops which were destroyed in the state.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>