Uncategorized

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ SGPC ਦਾ ਸਾਬਕਾ ਸਕੱਤਰ ਭੌਰ ਗ੍ਰਿਫਤਾਰ….

Sharing is caring!

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਐੱਸ. ਜੀ. ਪੀ. ਸੀ. ਦੇ ਸਾਬਕਾ ਸਕੱਤਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਉੱਪ ਪ੍ਰਧਾਨ ਸੁਖਦੇਵ ਸਿੰਘ ਭੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਲੋਕਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਸੁਖਦੇਵ ਸਿੰਘ ਭੋਰ ਖਿਲਾਫ ਮੋਰਚਾ ਖੋਲ੍ਹਿਆ ਅਤੇ ਰੋਸ ਮਾਰਚ ਕੀਤਾ।ਇਸ ਬਾਰੇ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ,

ਇਸ ਤਰ੍ਹਾਂ ਦੇ ਬੰਦੇ ਸਮਾਜ ਵਿੱਚ ਫਿਰਕਾਪ੍ਰਸਤੀ ਦੀ ਅੱਗ ਨੂੰ ਠੰਡਿਆ ਨਹੀਂ ਪੈਣ ਦਿੰਦੇ …ਸਮਾਜਿਕ ਭਾਈਚਾਰਾ ਸਮਾਜਿਕ ਸਾਂਝ ਇਹਨਾਂ ਨੂੰ ਹਮੇਸ਼ਾ ਚੁੱਭਦੀ ਹੈ… ਇਹਨਾ ਵਿੱਚ ਜਾਤ ਪਾਤ ਦੇ ਹਾਓਮੈ ਦਾ ਖੜੱਪਾ ਸੱਪ ਹਮੇਸ਼ਾ ਆਪਣਾ ਫੰਨ ਚੱਕੀ ਰੱਖਦੇ ਹੈ…ਮੈਂ ਮੈਂ ਦੇ ਚੱਕਰ ਚ ਇਹ ਸੱਭ ਕਦਰਾਂ ਕੀਮਤਾਂ ਗੁਰੂ ਗਿਆਨ ਸੱਭ ਭੁੱਲ ਜਾਂਦੇ ਹਨ ..ਸਮਾਜ ਦੇ ਹਿਤੈਸ਼ੀਆਂ ਨੂੰ ਇਹਨਾਂ ਤੇ ਨਜਰ ਰੱਖਣੀ ਚਾਹੀਦੀ ਹੈ ਔਰ ਸਮਾਜ ਵਿੱਚ ਅਮਨ ਬਹਾਲੀ ਕਾਇਮ ਦਾਇਮ ਰੱਖਣ ਲਈ ਜਾਗਦਿਆ ਰਹਿਣ ਦੀ ਲੋੜ ਹੈ …ਧੰਨਵਾਦ

Posted by Khusvinder Kumar on Thursday, September 6, 2018

ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਪੁਲਸ ਮੁਖੀ ਦੀਪਕ ਹਿਲੋਰੀ, ਐੱਸ. ਪੀ. ਡੀ. ਬਲਰਾਜ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ । ਅਧਿਕਾਰੀਆਂ ਨੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਸ਼ਾਮ ਨੂੰ ਹੀ ਪੁਲਸ ਨੇ ਮੋਹਾਲੀ ਨੇੜਿਓਂ ਭੋਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਬਲਜੀਤ ਰਾਏ,ਜਲੰਧਰ ਤੋਂ ਪੁੱਜੇ ਸਾਬਕਾ ਪ੍ਰਿੰਸੀਪਲ ਸਤਪਾਲ ਜੱਸੀ, ਮਨੋਹਰ ਲਾਲ ਬਸਪਾ ਆਗੂ, ਲਾਲੀ ਬਹਿਰਾਮ, ਬਚਿੱਤਰ ਪਾਲ, ਰਜਨੀ ਠੱਕਰਵਾਲ, ਸੰਤ ਕੁਲੰਵਤ ਰਾਮ ਭਰੋ ਮਜਾਰਾ ਤੇ ਹੋਰ ਰਵਿਦਾਸ ਸੰਤ ਸੰਪਰਦਾਇਕ ਦੇ ਲੋਕਾਂ ਦੀ ਅਗਵਾਈ ‘ਚ ਪੁਲਸ ਅਧਿਕਾਰੀਆਂ ਨੂੰ ਸੁਖਦੇਵ ਸਿੰਘ ਭੋਰ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਸੀ।,,Under the charge of inciting religious feelings, Yes. P. Was Sukhdev Singh Bhor, a senior vice president of Aam Aadmi Party, Punjab, has been arrested. On Friday, the atmosphere erupted, when people opened a morcha against Sukhdev Singh Bhor on the charge of provoking religious sentiments and started marching. The Deputy Commissioner Vinay Bablani, D. I have Yes. Ranbir Singh Khatta, Police Chief Deepak Hillory, S. P. D. Balraj Singh and other officials reached the spot. The authorities appealed to people to remain calm by assuring action and in the evening the police arrested Bhore from Mohali and initiated proceedings against him. On this occasion, members of Sri Guru Ravidas Trust, President Baljit Roy from Jalandhar, former Principal Satpal Jassi, Manohar Lal BSP leader, Lali Beharam, Bachittar Pal, Rajni Thakkarwal, Sant Kulwant Ram Bhawan, Majraa and other Ravi

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>