ਨਸ਼ਾ ਤਸਕਰ ਸਰਪੰਚ ਗ੍ਰਿਫ਼ਤਾਰ

Sharing is caring!

ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿ ਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈ। ਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇ

ਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿ ਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈ। ਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,

Leave a Reply

Your email address will not be published. Required fields are marked *