ਨਾਨਕ ਸ਼ਾਹ ਫਕੀਰ ਫਿਰ ਹੋਣ ਜਾ ਰਹੀ ਹੈ ਰਲੀਜ

Sharing is caring!

ਨਾਨਕ ਸ਼ਾਹ ਫਕੀਰ ਫਿਰ ਹੋਣ ਜਾ ਰਹੀ ਹੈ ਰਲੀਜ,ਪੰਥਕ ਮਸਲਿਆਂ ਤੇ ਇਕ-ਜੁੱਟ ਹੋਵੋ ਅਤੇ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਤੁਹਾਨੂੰ ਆਪਸ ਵਿੱਚ ਹੀ ਉਲਝਾਈ ਰੱਖਦੇ ਹਨ,ਓਹਨਾਂ ਦੀ ਪਛਾਣ ਇੱਕੋ ਵਾਰ ਕਰਲੋ। ਦੁਬਾਰਾ-ਦੁਬਾਰਾ ਪਰਖਣ ਦੀ ਨਾ ਲੋੜ ਹੈ ਤੇ ਨਾ ਸਮਾਂ ਹੈ। ਜਦੋਂ ਕਦੇ ਇਹ ‘ਮਸੰਦ’ ਪੰਥ ਦਾ ਵਾਸਤਾ ਪਾਉਣ ਇਹਨਾਂ ਦੇ ਢੂਹੇ ‘ਚ ਲੱਤ ਮਾਰਿਓਆਹ ਭੰਡਪੁਣੇ ਦਾ ਵਿਰੋਧ ਕਰੋ,ਇਹਨਾਂ ਵਲੋਂ ਫਿਲਮ ਦੁਬਾਰਾ ‘ਰਿਲੀਜ’ ਕਰਨ ਦੀ ਤਿਆਰੀ ਹੈ। ਇਸ ਵਾਰ ਮੋਦੀ ਦੇ ਮਿੱਤਰ ਕੋਲ ਜੋ ਇਸ ਫ਼ਿਲਮ ਦਾ ਲੋਕਾਂ ਦੀਆਂ ਨਜਰਾਂ ਵਿਚ ਕਰਤਾ-ਧਰਤਾ ਹੈ ‘ਸ਼੍ਰੋਮਣੀ ਕਮੇਟੀ’ ਦੇ ਸਾਥ ਦਾ ਦਾਅਵਾ ਵੀ ਹੈ,, ਇਹ ਝੂਠ ਵੀ ਹੋ ਸਕਦਾ ਹੈ,ਪਿਛਲੀ ਵਾਰ 2015 ਵਿੱਚ ‘ਸ਼੍ਰੀ ਅਕਾਲ ਤਖਤ ਸਾਹਿਬ’ ਤੋਂ ਪ੍ਰਵਾਨਗੀ ਦੇਨਕਲੀ ਲੈਟਰਪੈਡ’ ਵੀ ਦਿਖਾਏ ਸਨ ਇਹਨਾਂ ਨੇ। ਫ਼ਿਲਮ ਨੂੰ ਭਾਰਤ ਸਰਕਾਰ ਦਾ ਸਮਰਥਨ ਹੈ।‘ਕਲਚਰਲ ਕੋਟੇ’ ਦੀਆਂ ਗਰਾਟਾਂ ਅਤੇ ਕੁਝ ‘ਐਵਾਰਡ’ ਫ਼ਿਲਮ ਨੂੰ ਦਿੱਤੇ ਜਾ ਚੁੱਕੇ ਹਨ। ਖ਼ੈਰ ਤੁਸੀਂ ਜੰਮ-ਜੰਮ ਲਓ ਨਜ਼ਾਰੇਭਾਵੇਂ ਪੂਛਾਂ ਨੂੰ ਅੱਗਾਂ ਲਾਓ ਭਾਵੇਂ ਮੂੰਹ ਚ ਸੂਰਜ ਫਸਾਓ। ‘ਸੀਤੇ’ ਨਾਲ ਠਰਕ ਭੋਰੋ ਭਾਵੇਂ ਕਿਸੇ ਦਾ ਨੱਕ ਵੱਢੋ। ਪਰ ਸਾਡਾ ਖਹਿੜਾ ਛੱਡੋ,ਅਸੀਂ ਪਿਛਾਂਹਖਿਚੂ ਲੋਕ ਹਾਂ। ਅਸੀਂ ਸਾਡੇ ਪੈਗ਼ੰਬਰਾਂ ਦੇ ਦਰਸ਼ਨ ਅੱਖਾਂ ਬੰਦ ਕਰਕੇ ਹੀ ਕਰ ਲਈਦੇ ਹਨ। ਤੁਸੀਂ ਤਾਂ ਖੁੱਲ੍ਹੇ ਡੇਲਿਆਂ ਵਾਲੇ ਅੰਨ੍ਹੇ ਲੋਕ ਹੋ। ਜੇ ਤੁਹਾਡੇ ਵਿੱਚ ਵੀ ਕੋਈ ਕਣ-ਕੰਡਾ ਹੈ ਤਾਂ ਆਪਦਾ ਨੰਗ ਢਕ ਲਓ…ਮਿਹਰਬਾਨੀ’।ਨਾਨਕ ਸ਼ਾਹ ਫਕੀਰ ਫਿਰ ਹੋਣ ਜਾ ਰਹੀ ਹੈ ਰਲੀਜ

Leave a Reply

Your email address will not be published. Required fields are marked *