ਨਿਹੰਗਾਂ ਸਿੰਘਾਂ ਨੂੰ ਬੇਨਤੀ ਹੈ ਰਣਜੀਤ ਸਿੰਘ ਸਤਿਕਾਰ ਕਮੇਟੀ ਦਾ ਪਿਛੋਕੜ ਦੇਖੋ ਇਸ ਵੀਡੀਓ ਚ (ਭਰਾ ਮਾਰੂ ਜੰਗ ਛੱਡੋ) ਵੱਧ ਤੋਂ ਵੱਧ ਸ਼ੇਅਰ ਕਰੋ

Sharing is caring!

ਨਿਹੰਗਾਂ ਸਿੰਘਾਂ ਨੂੰ ਬੇਨਤੀ ਹੈ ਰਣਜੀਤ ਸਿੰਘ ਸਤਿਕਾਰ ਕਮੇਟੀ ਦਾ ਪਿਛੋਕੜ ਦੇਖੋ ਇਸ ਵੀਡੀਓ ਚ (ਭਰਾ ਮਾਰੂ ਜੰਗ ਛੱਡੋ) ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਸਾਡੇ ਸਿੱਖਾਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਇਹ ਦੁਸ਼ਮਣਾਂ ਦੀ ਚਾਲਾਂ ਨੂੰ ਸਮਝ ਨਹੀਂ ਰਹੇ ਅਤੇ ਆਪਸ ਚ ਜੰਗ ਛੇੜ ਰੱਖੀ ਆਏ ਦਿਨ ਕੋਈ ਨਾ ਕੋਈ ਘਟਨਾ ਜਰੂਰ ਹੁੰਦੀ ਹੈ ਕੱਲ ਸਭ ਨੂੰ ਪਤਾ ਕੀ ਹੋਇਆ ਨਹਿੰਗ ਸਿੰਘਾਂ ਨੇ ਸਤਿਕਾਰ ਕਮੇਟੀ ਦੇ ਭਾਈ ਰਣਜੀਤ ਸਿੰਘ ਨੂੰ ਕੁੱਟਿਆ ਜਿਸ ਦੀ ਕਾਫੀ ਲੋਕ ਵਿਰੋਧ ਕਰ ਰਹੇ ਹਨ ਤੇ ਬਾਅਦ ਚ ਸਤਿਕਾਰ ਕਮੇਟੀ ਨੇ ਉਨ੍ਹਾਂ ਦੇ ਬੰਦੇ ਨੂੰ ਸੋ ਆਪਸੀ ਲੜਾਈ ਛੱਡੋ ਸਿੰਘੋ ਬਹੁਤ ਦੁੱਖ ਹੋਇਆ ਜਦ ਭਾਈ ਰਣਜੀਤ ਸਿੰਘ ਸਤਿਕਾਰ ਕਮੇਟੀ ਤੇ ਹੋਏ ਹਮਲੇ ਬਾਰੇ ਪਤਾ ਲੱਗਿਆ…….ਮੁੱਦਾ ਕੁਝ ਨਿਹੰਗਾ ਨੂੰ ਦੁਕਾਨ ਤੇ ਜਾਕੇ ਸੁਣਨ ਚ ਆਇਆ ਹੈ 10 …10 ਰੁਪਏ ਮੰਗਣ ਤੋ ਰੋਕਣ ਦਾ ਹੈ……..ਭਾਈ ਸਾਹਿਬ ਨੁੁੰ ਵਿਚਾਰ ਕਰਨ ਦੇ ਨਾ ਤੇ ਬੁਲਾ ਕੇ ਤੇ ਫੇਰ ਕੁੱਟਮਾਰ ਕਰਨਾ ਬਹੁਤ ਮਾੜੀ ਗੱਲ ਹੈ……ਜਦ ਇਕ ਗੁਰਸਿੱਖ ਨਾਲ ਇਹ ਘੋਟਾ ਪੀਣੇ ਇਸ ਤਰਾ ਕਰ ਸਕਦੇ ਤਾ ਆਮ ਸਿੱਖ ਕੀ ਚੀਜ ਹਨ……ਜਦ ਗੁਰੂ ਗੰਥ੍ਰ ਸਾਹਿਬ ਦੀ ਥਾ ਥਾ ਬੇਅਦਬੀ ਹੋਈ ਕਿਥੇ ਸੀ ਇਹ……ਕੋਈ ਸਬੀਲ ਲਾਕੇ ਮਾਰਦਾ ਗੋਲੀਆ ਕੋਈ ਵਿਚਾਰ ਕਰਨ ਦੇ ਨਾ ਤੇ ਕੁੱਟਮਾਰ……ਅਜਿਹੇ ਭਰਾਵਾ ਨਾਲੋ ਅਸੀ ਕੱਲੇ ਚੰਗੇ …..ਜੇ ਕੋਈ ਦੁਸਮਣ ਹੋਵੇ ਉਸਨੂ ਲਲਕਾਰ ਵੀ ਲੀਏ ਪਰ ਇਹ ਤਾ ਬਾਣੇ ਵਿਚ ਹਨ ਦੁਸਮਣ ਕੀ ਕੀਤਾ ਜਾਵੇ……ਚੱਲੋ ਵਾਹਿਗੁਰੂ ਦਾ ਭਾਣਾ ਇਸ ਵਿਚ ਬਆਦ ਵਿਚ ਦੇਖਦੇ ਆ ਕੀ ਕੀਤਾ ਜਾਵੇ ਭਾਈ ਰਣਜੀਤ ਸਿੰਘ ਦੇ ਕਾਫੀ ਜਿਆਦਾ ਸੱਟਾ ਲੱਗਿਆ ਹਨ ਜਿੰਨਾ ਕੁ ਹੋ ਸਕੇ ਉਹਨਾ ਦੇ ਇਲਾਜ ਲਈ ਮਦਦ ਕਰਿਏ ਅਜਿਹੇ ਗੁਰਸਿੱਖ ਸਾਡੇ ਪੰਥ ਦੀ ਸਾਨ ਹਨ ਸਾਡੇ ਦਿਲਾ ਦੀ ਜਾਨ ਹਨ

…ਤੇ ਪੰਥ ਨੂੰ ਢਾਹ ਲਾਉਣ ਬਹੁਤ ਹਨ ਪਰ ਕੌਮ ਨਾਲ ਖੜਨ ਵਾਲੇ ਘੱਟ ਹਨ …..ਭਾਈ ਰਣਜੀਤ ਸਿੰਘ ਹਮੇਸਾ ਪੰਥ ਦੇ ਕਾਰਜਾ ਵਿਚ ਵਧ ਚੜ ਹਿੱਸਾ ਪਾਉਦੇ ਹਨ ਤੇ ਆਉ ਅੱਜ ਆਪਾ ਉਹਨਾ ਦੀ ਦੁੱਖ ਦੀ ਘੜੀ ਵਿਚ ਮੋਢੇ ਨਾਲ ਮੋਢਾ ਜੋੜ ਖੜਿਏ ਤੇ ਜਿੰਨਾ ਕੁ ਹੋ ਸਕੇ ਮਾਇਆ ਨਾਲ ਉਹਨਾ ਦੇ ਇਲਾਜ ਵਿਚ ਮਦਦ ਕਰਿਏ ਇੱਕ ਗੱਲ ਹੋਰ ਚ ਕੋਈ ਸ਼ੱਕ ਨਹੀਂ ਇਨ੍ਹਾਂ ਦਿਨਾਂ ਚ ਫੇਸਬੁੱਕ ਲੜਾਈ ਦਾ ਸਾਧਨ ਬਣ ਗਈ ਜਿਨ੍ਹਾਂ ਨੇ ਲੜਨਾ ਹੁੰਦਾ ਹਰ ਕੋਈ ਫੇਸਬੁੱਕ ਤੇ ਵੀਡੀਓ ਪਾ ਦਿੰਦਾ ਅਗਰ ਆਹੀ ਹਾਲ ਰਿਹਾ ਲੱਗਦਾ ਪੰਜਾਬ ਚੋ facebook ਬੰਦ ਹੋ ਸਕਦੀ ਜੋ ਗੱਲ ਨਹੀਂ ਵੀ ਕਰਨੀ ਹੁੰਦੀ ਉਹ ਵੀ ਲਾਈਵ ਹੋ ਕੇ ਕੀਤੀ ਜਾ ਰਹੀ ਹੈ ਜਿਸ ਦੇ ਨਤੀਜੇ ਤੁਹਾਡੇ ਸਾਹਮਣੇ ਨੇ ਫੇਸਬੁੱਕ ਤੋੰ ਮਿਲਦੀ ਪਬਲੀਸਿਟੀ ਹੱਡ ਤੁੜਵਾੳੁਣ ਦਾ ਕਾਰਨ ਵੀ ਬਣਦੀ ਹੈ ।’ਪੰਥ ਪ੍ਰਸਤ ਮੀਡੀਅਾ’ ਦੀ ਸਮੁੱਚੀ ਟੀਮ ਨਿਹੰਗ ਸਿੰਘਾਂ ਵੱਲੋਂ ਰਣਜੀਤ ਸਿੰਘ ਸਤਿਕਾਰ ਕਮਟੀ ਦੀ ਕੀਤੀ ਕੁੱਟਮਾਰ ਦੀ ਨਿੰਦਾ ਕਰਦੀ ਹੈ ।ਪਰ ਸ਼ੋਸ਼ਲ ਮੀਡੀਅਾ ਤੋਂ ਕੁੱਟਮਾਰ ਨੂੰ ਅਧਾਰ ਬਣਾ ਕੇ ਕੇਵਲ ੲਿੱਕ ਧਿਰ ਦੀ ਭੰਡੀ ਕਰੀ ਜਾਣਾਵੀ ਜਾੲਿਜ਼ ਨਹੀਂ ।ਨਿਹੰਗਾਂ ਸਿੰਘਾਂ ਨੂੰ ਸਤਿਕਾਰ ਨਾਲ ਬੇਨਤੀ ਹੈ ਜੀ ਆਪਸੀ ਲੜਾਈ ਛੱਡੋ ਨਿਹੰਗਾਂ ਵੱਲੋਂ ਫਿਰ ਆਪ ਜੀ ਨੇ ਸਤਿਕਾਰ ਕਮੇਟੀ ਵਾਲਿਆਂ ਨੂੰ ਖੁੱਲ੍ਹਾ ਚੈਲੇਂਜ ਦੇ ਦਿੱਤਾ ਹੈ ਆਹ ਚੈਲੇਂਜ ਹੀ ਸਿਆਪੇ ਪਾਉਦੇ (ਛੱਡ ਦਿਉ ਭਰਾ ਮਾਰੋ ਜੰਗ)ਨਿਹੰਗਾਂ ਵੱਲੋਂ ਫਿਰ ਸਤਿਕਾਰ ਕਮੇਟੀ ਵਾਲਿਆਂ ਨੂੰ ਖੁੱਲ੍ਹਾ ਚੈਲੇਂਜ , ਆਹ ਚੈਲੇਂਜ ਹੀ ਸਿਆਪੇ ਪਾਉਦੇ , ਭਰਾਵੋ ਗਲਤ ਕੋਈ ਵੀ ਹੋਵੇ ਭਾਂਵੇਂ ਪਰ ਆਹ ਕੰਮ ਛੱਡ ਕੇ ਪੰਜਾਬ ਦੀ ਜਵਾਨੀ ਬਚਾਉ ਰੁੜ੍ਹ ਗਈ ਸਾਰੀ । ਆਹ ਹਾਲ ਦੇਖੋ ਇਹਨਾਂ ਸੂਰਮਿਆਂ ਦਾ ਦੋਨੋਂ ਜਥੇਬੰਦੀਆਂ ਨੂੰ ਬੇਨਤੀ ਹੈ ਵੀਰੋ ਜੇ ਲੜਨਾ ਹੈ ਇੱਕਠੇ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸ਼ਜਾ ਦਿਉ

Leave a Reply

Your email address will not be published. Required fields are marked *