ਪਖੰਡੀ ਨੇ ਦੇਤਾ ਸੱਤ Band ਆਲਾ ਮੰਤਰ,

Sharing is caring!

ਸੰਪਰਕ-7009895659 ਇਹੋ ਜਿਹੇ ਪਖੰਡੀ ਬਾਬਿਆਂ ਤੋ ਬਚਕੇ ਰਿਹਾ ਕਰੋ ਭਾਈ, ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ subscribe ਕਰੋ।ਗੀਤ ਇੱਕ ਐਸੀ ਸੰਗੀਤ ਅਤੇ ਸਾਹਿਤ ਨਾਲ ਜੁੜੀ ਕਲਾਮਈ ਪੇਸ਼ਕਾਰੀ ਹੁੰਦੀ ਹੈ ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਇਸ ਵਿੱਚ ਇਨਸਾਨੀ ਆਵਾਜ਼ ਵੀ ਸ਼ਾਮਲ ਹੁੰਦੀ ਹੈਅਤੇ ਉਹ ਗੀਤ ਦੇ ਬੋਲ ਗਾਵੇ।ਗੀਤ ਗਾਇਆ ਜਾਂਦਾ ਹੈ ਅਤੇ ਸੁਰ ਵਿੱਚ ਅਦਾ ਕੀਤੀ ਜਾਂਦੀ ਇਨਸਾਨੀ ਆਵਾਜ਼ ਦੇ ਨਾਲ ਸੰਗੀਤਕ ਸਾਜ਼ ਵੀ ਇਸਤੇਮਾਲ ਹੁੰਦੇ ਹਨ। ਕੁੱਝ ਗੀਤ ਅਜਿਹੇ ਹਨ ਜਿਹਨਾਂ ਵਿੱਚ ਸਾਜ਼ ਨਹੀਂ ਹੁੰਦੇ ਅਤੇ ਗੀਤ ਦੇ ਸਾਰੇ ਪਹਿਲੂ ਇਨਸਾਨੀ ਆਵਾਜ਼ ਰਾਹੀਂ ਹੀ ਪੂਰੇ ਗਏ ਹੁੰਦੇ ਹਨ। ਗੀਤ ਦੇ ਬੋਲ ਆਮ ਤੌਰ ਤੇ ਕਾਵਿ-ਟੁਕੜੇ ਹੁੰਦੇ ਹਨ ਜਿਹਨਾਂ ਅਦਾਇਗੀ ਸਮੇਂ ਸੁਰ ਅਤੇ ਤਾਲ ਨੂੰ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ।ਗੀਤ ਨੂੰ ਜਾਂ ਤਾਂ ਇੱਕ ਹੀ ਗਾਇਕ ਗਾਉਂਦਾ ਹੈ ਜਾਂ ਫਿਰ ਕੇਂਦਰੀ ਗਾਇਕ ਦੇ ਨਾਲ ਕਈ ਹੋਰ ਆਵਾਜਾਂ ਵੀ ਸ਼ਾਮਲ ਹੁੰਦੀਆਂ ਹਨ ਜੋਕਿ ਸੁਰ ਚੁੱਕਣ ਅਤੇ ਉਸ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਨਾਲ ਸ਼ਾਮਲ ਹੁੰਦੇ ਹਨ। ਇਹ ਆਮ ਤੌਰ ਤੇ ਗੀਤ ਦੇ ਵਾਰ ਵਾਰ ਦੁਹਰਾਏ ਜਾਣ ਵਾਲੇ ਬੋਲ (ਸਥਾਈ) ਅਦਾ ਕਰਦੇ ਹਨ ਜਾਂ ਫਿਰ ਕੇਂਦਰੀ ਗਾਇਕ ਦੇ ਹਮਆਵਾਜ਼ ਸੁਰਾਂ ਨੂੰ ਬਲ ਪ੍ਰਦਾਨ ਕਰਦੇ ਹਨ।ਗੀਤ ਕਈ ਪ੍ਰਕਾਰ ਦੇ ਹੁੰਦੇ ਹਨ ਗੀਤਾਂ ਦਾ ਸੰਬੰਧ ਸਿਰਜਕ ਦਾ ਆਪਣੀ ਸਿਰਜਣਾ ਨਾਲਇੱਕਸੁਰ ਰਹਿਣ ਨਾਲ ਹੈ । ਗੀਤ ਵਿਚਲੀ ਲੈਅ ਅਤੇ ਪ੍ਰਗੀਤਮਿਕਤਾ ਇੱਕ ਪ੍ਰਕਾਰ ਦੀ ਮਨੁੱਖ ਦੀ ਸਿਰਜਣਾਤਮਿਕਤਾ ਦਾ ਹੀ ਕਾਵਿ-ਰੂਪ ਹੈ । ਜਿਉਂ-ਜਿਉਂ ਪੰਜਾਬੀ ਵੱਸੋਂ ਦਾ ਇੱਕ ਹਿੱਸਾ ਸਿਰਜਣਾਤਮਿਕ ਕੰਮ ਕਰਨੋਂ ਹਟ ਰਿਹਾ ਹੈ , ਤਿਉਂ-ਤਿਉਂ ਉਹ ਗੀਤ ਸਿਰਜਣ ਦੀ ਸਮਰੱਥਾ ਗੁਆਉਂਦਾ ਜਾ ਰਿਹਾ ਹੈ । ਤਾਂ ਹੀ ਤਾਂਕਈ ‘ ਗੀਤਕਾਰਾਂ’ ਨੇ ਪੰਜਾਬੀ ਗੀਤ ਨੂੰ ‘ ਮੰਡੀ ਦਾ ਮਾਲ’ ਬਣਾ ਕੇ ਪੇਸ਼ ਕਰਦੇ ਹੋਏ ਆਪਣੀ ਮਾਨਸਿਕ ਕੰਗਾਲੀ ਦਾ ਸਬੂਤ ਦਿੱਤਾ ਹੈ । ਇਹ ਗ਼ੁਲਾਮ ਅਤੇ ਲੱਚਰ ਮਾਨਸਿਕਤਾ ਦਾ ਪ੍ਰਗਟਾਵਾ ਹੈ । ਪੰਜਾਬੀ ਸੁਭਾਅ ਅਤੇ ਪੰਜਾਬੀ ਸੁਹਜ ਚੇਤਨਾ ਦੇ ਅਨੁਕੂਲ ਰਚੇ ਗੀਤ ਹੀ ਪੰਜਾਬੀ ਮਾਨਸਿਕਤਾ ਦੀ ਮੈਲ ਧੋ ਕੇ ਇਸ ਨੂੰ ਨਿਰਮਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ।

Leave a Reply

Your email address will not be published. Required fields are marked *