Post

ਪ੍ਰਚਾਰਕ ਭਾੲੀ ਧੂੰਦਾ ਨੂੰ ਵਟਸਅੈਪ ਤੇ ਮਿਲੀ ਮਾਰਨ ਦੀ ਧਮਕੀ ..

Sharing is caring!

ਮਿਸ਼ਨਰੀ ਪ੍ਰਚਾਰਕ ਭਾੲੀ ਧੂੰਦਾ ਨੂੰ ਵਟਸਅੈਪ ਤੇ ਮਿਲੀ ਮਾਰਨ ਦੀ ਧਮਕੀ ਹਾਲ ਹੀ ਵਿੱਚ ਮਿਸ਼ਨਰੀ ਪ੍ਰਚਾਰਕ ਪ੍ਰੋਫ. ਸਰਬਜੀਤ ਸਿੰਘ ਧੂੰਦਾ ਨੇ ਆਪਣੀ ਫੇਸਬੁੱਕ ਤੇ ਸਟੇਟਸ ਪਾ ਕੇ ਇਹ ਦੱਸਿਆ ਹੈ ਕਿ ਓਸ ਨੂੰ ਕੋਈ ਵਟਸਅੈਪ ਤੇ ਮੇਸੇਜ ਕਰਕੇ ਧੁਰ ਦੀ ਟਿਕਟ ਕੱਟਣ ਦੀ ਧਮਕੀ ਦੇ ਰਿਹਾ ਹੈ ਓ੍ਹਨਾਂ ਨੇ ਵਟਸਅੈਪ ਤੇ ਆਇਆ ਮੈਸੇਜ ਸ਼ੇਅਰ ਕੀਤਾ ਜੋ ਇਸ ਪ੍ਰਕਾਰ ਹੈ +1 918 396 8610 ੲਿਸਨੰਬਰ ਤੋਂ ਬੰਦਾ ਕਹਿ ਰਿਹਾ 25 ਜੂਨ 2018 ਤੱਕ ਮੇਰੀ ਧੁਰ ਦੀ ਟਿਕਟ ਕੱਟ ਦੇਣੀ। ਅਜਿਹੇ ਕੲੀ ਧਮਕੀਅਾਂ ਵਾਲੇ ਮੈਸਜ ਅਤੇ ਫੋਨ ਅਾੳੁਦੇ ਰਹਿੰਦੇ ਹਨ।ਅਜਿਹੇ ਲੋਕਾਂ ਕੋਲ ਕੋੲੀ ਵੀਚਾਰ ਨਹੀਂ ਗੰਦੀਅਾਂ ਗਾਲ਼ਾਂ ਤੇ ਧਮਕੀਅਾਂ ੲਿਨ੍ਹਾਂ ਦੀ ਖੁਰਾਕ ਹੈ। ਅਜਿਹੇ ਗੁਮਨਾਮ ਬੰਦੇ ਗੱਲਾਂ ਵਡੀਅਾਂ ਵਡੀਅਾਂ ਕਰਦੇ ਪਰ ਬਾਅਦ ਵਿਚ ਮੁਅਾਫੀਅਾਂ ਵੀ ਮੰਗਦੇ ਅਾImage result for bhai sarbjit dhunda ਜੇ ਕਿਸੇ ਨੂੰ ਇਸ ਨੰਬਰ ਬਾਰੇ ਜਾਣਕਾਰੀ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ ਜੀ। ਸਰਬਜੀਤ ਸਿੰਘ ਧੂੰਦਾ Missionary preacher Bhani Dhunda was threatened to die at Whatsapp recently, missionary campaigner Prof. Sarabjit Singh Dhunda has stated onhis Facebook status that he is threatening to cut a dust ticket by posting him on a message and he shared the message which was on the vote, which is as follows from +1 918 396 8610 Banda says, cut off my shirtticket by June 25, 2018. Such threatening messages and phones keep up. Those people do not think of any kind of rude and bad words on their dose. Such anonymity may glorify such things, but later also ask for apologies. Image result for Bhai sarbjit dhunda If someone has information about this number, then have to bother to tell him. Sarabjit Singh Dhunda

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>