ਪੰਜਾਬੀ ਗਾਇਕ ਦਾ ਚੰਡੀਗੜ੍ਹ ਨੇੜੇ ਕਤਲ

Sharing is caring!

ਪੰਜਾਬੀ ਗਾਇਕ ਦਾ ਚੰਡੀਗੜ੍ਹ ਨੇੜੇ ਕਤਲ,23 ਸਾਲਾ ਉੱਭਰਦੇ ਪੰਜਾਬੀ ਗਾਇਕ ਨੂੰ ਡੇਰਾ ਬੱਸੀ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਗਾਇਕ ਨਵਜੋਤ ਸਿੰਘ ਦੇ ਸਰੀਰ ਉਤੇ ਚਾਰ ਤੋਂ ਪੰਜ ਗੋਲ਼ੀਆਂ ਦੇ ਜ਼ਖ਼ਮ ਸਨ। ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ ਸੀ ਤੇ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਡੇਰਾਬੱਸੀ ਥਾਣਾ ਦੇਇੰਸਪੈਕਟਰ ਮਹਿੰਦਰ ਸਿੰਘ ਮੁਤਾਬਕ ਐਤਵਾਰ ਤੇ ਸੋਮਵਾਰ ਦੀ ਰਾਤ ਤਕਰੀਬਨ ਇੱਕ ਵਜੇ ਪਿੰਡ ਰਾਮਪੁਰ ਸੈਣੀਆਂ ਵਿੱਚ ਨਵਜੋਤ ਸਿੰਘ ਦੀ ਲਾਸ਼ ਉਸ ਦੀ ਕਾਰ ਤੋਂ ਕੁਝ ਦੂਰ ਜ਼ਮੀਨ ‘ਤੇ ਪਾਈ ਗਈ।ਪੁਲਿਸ ਉਸ ਦੇ ਕਾਤਲਾਂ ਤੇ ਮੌਤ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ। ਨਵਜੋਤ ਸਿੰਘ ਮੁਹਾਲੀ ਵਿੱਚ ਰਹਿੰਦਾ ਸੀ ਤੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਦੇਘਰ ਨਾ ਆਉਣ ਕਾਰਨ ਤਲਾਸ਼ ਕਰ ਰਹੇ ਸਨ, ਪਰ ਉਨ੍ਹਾਂ ਨੂੰ ਆਪਣੇ ਪੁੱਤ ਦੀ ਲਾਸ਼ ਮਿਲੀ।ਬੀਤੇ ਮਹੀਨੇ ਵਿਸਾਖੀ ਵਾਲੀ ਰਾਤ ਪਹਿਲਾਂ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਉੱਪਰ ਵੀ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਹਾਲੇ ਤਕ ਉਸ ‘ਤੇ ਹਮਲਾ ਕਰਨ ਵਾਲੇ ਦਾ ਪਤਾ ਨਹੀਂ ਲਾ ਸਕੀ। ਹਾਲਾਂਕਿ, ਦਿਲਪ੍ਰੀਤ ਨਾਂ ਦੇ ਵਿਅਕਤੀ ਨੇ ਪਰਮੀਸ਼ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਓਟੀ ਹੈ, ਪਰ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।ਨਵਜੋਤ ਵੱਲੋਂ ਗਾਇਆ ਗੀਤ

A 23-year-old budding Punjabi singer was found dead in Dera Bassi. Singer Navjot Singh had four to five bullet injuries on his body. Some time ago, artist Parmesesh Verma was attacked and Rai Jujhar was also threatened to kill him. Inspector of Derashi police station Mohinder Singh said that on Sunday and Monday nightaround nine o’clock in the village Rampur, the body of Navjot Singh from his car. Some were found on the ground. The policemen are looking for reasons for their murderers and their death. Navjot Singh lived in Mohali and family members werelooking for his son because of not coming to his house at night, but he got the body of his son. In the last month, on the Baisakhi night the Punjabi artist Paramesh Verma was also killed. The police is yet to find out who attacked him. However, a person named Dilipreet is responsible for the attack on Parmeshwar, but he is also out of the police custody. Songs sung by Navjit

Leave a Reply

Your email address will not be published. Required fields are marked *