Uncategorized

ਪੰਜਾਬ ਦੇ ਮਸ਼ਹੂਰ ਸਿੰਗਰ ਤੇ ਦਰਜ਼ ਹੋੲਿਅਾ ਰੇਪ ਦਾ ਮਾਮਲਾ…

Sharing is caring!

ਪੰਜਾਬੀ ਸਿੰਗਰ ਅਮਨਦੀਪ ਦੇ ਰੇਪ ਦਾ ਮਾਮਲਾ ਦਰਜ਼ ਹੋੲਿਅਾ ਹੈ ਹੁਣ ਬਹੁਤਿਅਾਂ ਨੂੰ ੲਿਹ ਨਹੀ ਪਤਾ ਹੈ ਕਿ ਅਮਨਦੀਪ ਕੋਣ ਹਨ। ਚੱਲੋ ਤਹਾਨੂੰ ਦੱਸ ਦੲਿੲੇ ਕਿ ਅਮਨਦੀਪ ਸਿੰਘ ਦੀਪ ਮਨੀ ਜਿਹਨਾਂ ਨੇ ‘ਡੋਪ ਸ਼ੋਪ’, ‘ਨੰਬਰ ਡਿਲੀਟ’, ‘ਬਲੱਸ਼’, ‘ਲੱਕ ਤੇਰਾ’, ‘ਡਿਸਕੋ ਵਿਚ ਗਿੱਧਾ’, ‘ਕਮ ਟੂ ਮੀ’, ‘ਨੀਲੀ-ਨੀਲੀ ਅੱਖੇਂ’ ਵਰਗੇ ਗੀਤਾਂ ਨਾਲ ਪਛਾਣ ਬਣਾੲੀ ਹੈ |ਜਾਣਕਾਰੀ ਅਨੁਸਾਰ ਲੜਕੀ ਨੇ ਅਮਨਦੀਪ ਤੇ ਦੋਸ਼ ਲਾੳੁਦੇਂ ਹੋੲਿਅਾ ਕਿਹਾ ਹੈਕਿ ਦੀਪ ਨੇ ਮੈਨੂੰ ਨੌਕਰੀ ਤੇ ਵਿਅਾਹ ਕਰਵਾੳੁਣ ਦਾ ਝਾਾਸਾਂ ਦਿੱਤਾ ਸੀ ਤੇ ਸ਼ਿਕਾੲਿਤ ਤੋਂ ਬਾਅਦ ਦਿੱਲੀ ਦੇ ਮਹਰੌਲੀ ਪੁਲਸ ਸਟੇਸ਼ਨ ਚ ਮਾਮਲਾ ਦਰਜ਼ ਕਰ ਲਿਅਾ ਹੈ ਜਾਣਕਾਰੀ ਅਨੁਸਾਰ ਲੜਕੀ ਤੇ ਦੀਪ ਦੀ ਮੁਲਾਕਾਤ ੲਿੱਕ ਫਾੲੀਵ ਸਟਾਰ ਹੋਟਲ ਚ ਹੋੲੀ ਸੀ ਤੇ ੳੁਸ ਤੋਂ ਬਾਅਦ ਪੰਜਾਬੀ ਅੈਲਬਮ ਵਿੱਚ ਕੰਮ ਦਿਵਾੳੁਣ ਦਾ ਵਾਅਦਾ ਕੀਤਾ ਸੀਦੀਪ ਨੇ ੳੁਸ ਤੋਂ ਬਾਅਦ ਕੲੀ ਮੁਲਾਕਾਤਾਂ ਕੀਤੀ ਤੇ ੳੁਸ ਨੂੰ ਵਿਅਾਹ ਦਾ ਝਾਂਸਾ ਦੇ ਕੇ ਸਰੀਰਿਕ ਸੰਬੰਧ ਬਣਾੲੇ ੳੁਸ ਤੋਂ ਮਗਰੋਂ ਲੜਕੀ ਨੂੰ ਪਤਾ ਲੱਗਾ ਕਿ ਦੀਪ ਦਾ ਤਾਂ ਪਹਿਲਾਂ ਹੀ ਵਿਅਾਹ ਹੋ ਚੁੱਕਾ ਹੈ ੲਿਸ ਤੋਂ ਮਗਰੋਂ ਜਦੋਂ ਲੜਕੀ ਨੇ ਦੀਪ ਨੂੰ ਫੋਨ ਕਰਕੇ ੲਿਸ ਦੇ ਸਬੰਧ ਵਿੱਚ ਗੱਲ ਕਰਨੀ ਚਾਹੀ ਤਾਂ ੳੁਸ ਨੇ ਨੰਬਰ ਬਲਾਕ ਲਿਸਟ ਚ ਪਾ ਲੜਕੀ ਦੇ ਪਰਿਵਾਰ ਦਾ ਦੋਸ਼ ਹੈ,ਕਿ ਪੁਲਸ ‘ਚ ਸ਼ਿਕਾਇਤ ਦਰਜ ਹੋਣਤੋਂ ਬਾਅਦ ਅਮਨਦੀਪ ਨੇ ਲੜਕੀ ਦਾ ਕਰੀਅਰ ਖਤਮ ਕਰਨ ਦੀ ਧਮਕੀ ਦਿੱਤੀ ਹਾਲਾਂਕਿ ਅਮਨਦੀਪ ਨੂੰ ਕੋਰਟ ਨੇ 19 ਜੁਲਾਈ ਤੱਕ ਅੰਮ੍ਰਿਤਮ ਜ਼ਮਾਨਤ ਮਿਲੀ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅੱਜ ਹੋਵੇਗੀ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>