Uncategorized

ਫਿਲਮ ਮਨਮਰਜ਼ੀਆਂ’ ਦੇ ਇਸ ਦ੍ਰਿਸ਼ ‘ਤੇ ਹੋਇਆ ਵਿਵਾਦ, ਸਿੱਖਾਂ ਨੇ ਚੱਲਦੀ ਫਿਲਮ ਰੁਕਵਾਈ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

Sharing is caring!

ਇਸ ਵੀਕੈਂਡ ਬਾਕਸ ਆਫਿਸ ‘ਤੇ ਰਿਲੀਜ਼ ਹੋਈ ਅਭਿਸ਼ੇਕ ਬੱਚਨ ਸਟਾਰਰ ਮੂਵੀ ‘ਮਨਮਰਜ਼ੀਆਂ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਨੇ ਪੱਛਮੀ ਦਿੱਲੀ ਦੇ ਪੈਸੇਫਿਕ ਮਾਲ ਵਿਖੇ ਸ਼ਨੀਵਾਰ ਪ੍ਰਦਰਸ਼ਨ ਕਰਦੇ ਹੋਏ ਚੱਲਦੀ ਫਿਲਮ ਨੂੰ ਅਧਵਾਟੇ ਹੀ ਰੁਕਵਾ ਦਿੱਤਾ। ਯੂਥ ਵਿੰਗ (ਪੱਛਮੀ ਦਿੱਲੀ) ਦੇ ਪ੍ਰਧਾਨ ਸਤਵੀਰ ਸਿੰਘ ਗਗਨ ਨੇ ਦੱਸਿਆ ਕਿ ਜਿਸ ਦ੍ਰਿਸ਼ ਨੂੰ ਲੈ ਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ

#ਬੈਨ ਕਰੋ : — ਸਿੱਖ਼ ਭਾਵਨਾ ਨਾਲ ਖਿਲਵਾੜ ਕਰਦੀ ਮਨਮਰਜ਼ੀਅਾਂ ਫਿਲਮ, ਤੁਰੰਤ ਬੈਨ ਕੀਤੀ ਜਾਵੇ ।

Posted by Paramjit Singh on Monday, September 17, 2018

ਉਸ ਵਿਚ ਸਿੱਖ ਦੀ ਭੂਮਿਕਾ ਵਿਚ ਅਭਿਸ਼ੇਕ ਆਪਣੀ ਪਗੜੀ ਉਤਾਰ ਦਿੰਦੇ ਹਨ ਅਤੇ ਸਿਗਰਟ ਪੀਣ ਲੱਗ ਪੈਂਦੇ ਹਨ।ਸਿੱਖਾਂ ਦੇ ਅਕਸ ਨੂੰ ਇਸ ਦ੍ਰਿਸ਼ ਰਾਹੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਓਧਰ ਗੁਰੂਦੁਆਰਾ ਕਮੇਟੀ ਦੇ ਕਾਨੂੰਨ ਵਿਭਾਗ ਨੇ ਸੈਂਸਰ ਬੋਰਡ ਨੂੰ ਦੇਸ਼ ਦੇ ਵੱਖ-ਵੱਖ ਸਿਨੇਮਾ ਘਰਾਂ ਵਿਚ ਚੱਲ ਰਹੀ ਇਸ ਮੂਵੀ ਵਿਚੋਂ ਉਕਤ ਇਤਰਾਜ਼ਯੋਗ ਦ੍ਰਿਸ਼ ਨੂੰ ਹਟਾਉਣ ਲਈ ਚਿੱਠੀ ਲਿਖੀ ਹੈ।This box office starring Abhishek Bachchan starrer movie ‘Manamarkajis’ has got a controversy. The Shiromani Akali Dal (B) Youth Wing stopped the ongoing filming on Saturday in West Delhi’s Pacific Falcon. Youth Wing (West Delhi) President Satveer Singh Gagan said that in the role of the Sikh in which the feelings have been hurt, Abhishek takes off his turban and begins smoking. Attempted to malfunction. Meanwhile, the Gurdwara committee’s law department has sent a censor board to remove the objectionable view from this movie in various cinema houses in the country.अभिषेक बच्चन स्टार फिल्म विवाद का बॉक्स ऑफिस पर रिलीज पर सप्ताहांत manamaraziam से अधिक पैदा हुई। शिरोमणि अकाली दल (ब) युवा शाखा, फ्रीज करने के फिल्म शो adhavate पश्चिमी दिल्ली में पैसिफ़िक मॉल में शनिवार घूम रहा है। खराब होने का प्रयास किया। कानून विभाग के गुरुद्वारा कमेटी पत्र नेविगेट फिल्म सेंसर बोर्ड के लिए देश के विभिन्न सिनेमाघरों में चलने से विभिन्न उक्त आपत्तिजनक दृश्य हटाने के लिए।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>