Uncategorized

ਬਾਦਲ ਵਰਗਿਆਂ ਕੋਲ਼ੋਂ ਲਵਾਂਗੇ ਖਾਲਿਸਤਾਨ ਲਈ ਫੰਡ ਇਹ ਤਾਂ ਸਾਡੇ ਪਾਲਤੂ ਕਬੂਤਰ ਆ ਸ; ਸਿਮਰਨਜੀਤ ਸਿੰਘ ਮਾਨ

Sharing is caring!

ਜਿਹੜੇ ਕਹਿੰਦੇ ਹਨ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਇਸ ਕਰਕੇ ਵੋਟਾਂ ਨਹੀ ਪਾਉਦੇ ਹਾਂ ਕਿ ਇਸਨੇ ਪਹਿਲਾਂ ਜਿੱਤ ਕੇ ਕੀ ਕੀਤਾ ਹੈ ?ਮੈ ਦੱਸਣਾ ਚਾਹੁੰਦਾ ਕਿ ਜਦੋ ਸਿੱਖ ਕੌਮ ਦੇ ਗਦਾਰ ਆਗੂ ਨੇ ਕਾਂਗਰਸ ਅਤੇ ਭਾਜਪਾ ਨਾਲ ਮਿਲਕੇ ਸ਼ੀ੍ ਅਕਾਲ ਤਖਤ ਸਾਹਿਬ ਜੀ ਉਪਰ ਜੂਨ 1984 ਵਿੱਚ ਹਮਲਾ ਕਰਵਾ ਕੇ ਸ਼ੀ੍ ਅਕਾਲ ਤਖਤ ਸਾਹਿਬ ਜੀ ਅਤੇ ਅਨੇਕਾਂ ਮਰਦ ਸੂਰਮਿਆਂ ਸਮੇਤ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਤੋਪਾਂਟੈਕਾਂ ਆਦਿ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ।ਉਸਤੋ ਮਗਰੋ ਸ਼ੋ੍ਮਣੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਕੁਰਬਾਨੀ ਅਤੇ ਸੋਚ ਨੂੰ ਪੰਜਾਬ/ਭਾਰਤ ਸਰਕਾਰਾਂ ਵੱਲੋ ਬੈਨ ਕਰਨ ਲਈ ਪੂਰੀ ਵਾਹ ਲਾ ਦਿੱਤੀ ਸੀ । ਕੋਈ ਡਰਦਾ ਸੰਤਾਂ ਦਾ ਨਾਮ ਨਹੀ ਲੈਦਾ ਸੀ ਤਸਵੀਰ ਲਾਉਣੀਂ ਤਾ ਦੂਰ ਦੀ ਗੱਲ ਸੀ।ਅੱਜ ਸੰਤਾਂ ਦੀ ਸੋਚ ਨੂੰ ਦੁਨੀਆਂ ਵਿੱਚ ਪੁਚਾ ਕੇਸ: ਮਾਨ ਨੇ ਵੱਡੀ ਜਿੱਤ ਪਾ੍ਪਤ ਕੀਤੀ ਹੈ। ਅੱਜ ਜਦੋ ਕੋਈ ਖਾਲਸਾ ਰਾਜ ਦਾ ਝੰਡਾ ਹੱਥ ਵਿੱਚ ਫੜ ਕੇ ਆਉਦਾ ਹੈ ਤਾਂ ਉਸ ਵਿੱਚੋ ਸੰਤਾਂ ਦੀ ਸੋਚ ਦੀ ਝਲਕ ਪੈਦੀਂ ਹੈ। ਇਹ ਸ: ਮਾਨ ਨੇ ਵੱਡੀ ਕੁਰਬਾਨੀ ਕਰਕੇ ਸੰਤਾਂ ਸੋਚ ਉਪਰ ਪਹਿਰਾ ਦੇ ਕੇ ਇਤਿਹਾਸ ਸਿਰਜਿਆ ਹੈ। ਇਹ ਸ:ਮਾਨ ਦੀ ਵੱਡੀ ਜਿੱਤ ਹੈ।ਅੱਜ ਅਸੀ ਬੜੇ ਮਾਣ ਨਾਲ ਸੰਤਾਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਉਦੇ ਹਾਂ ਅਤੇ ਖਾਲਸਾ ਰਾਜ ਦੇ ਝੰਡੇ ਝੁਲਾਉਂਦੇ ਹਾਂ। ਇਸ ਲਈ ਅਸੀ ਸਦਾ ਜਿੱਤੇ ਹੋੲੇ ਹਾਂ। ਕੀ ਇਹ ਕੰਮ ਤੱਕੜੀ,ਫੁੱਲ,ਪੰਜੇ ਅਤੇ ਝਾੜੂ ਟੋਪੀਆਂ ਵਾਲੇ ਕਰ ਸਕਦੇ ਸੀ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>