Uncategorized

ਬਾਜ਼ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇਂ ਜਿਉਂਦਾਂ ਹੈਂ ਅਤੇ ਉਸ ਨੂੰ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ ..

Sharing is caring!

ਆਓ ਜਾਣੀਏ ਇਸ ਅਣਖੀ ਪੰਛੀ ਬਾਰੇ ਕੁੱਝ ਰਾਜ ਪੰਜਾਬ ਸਰਕਾਰ ਵਲੋਂ ਰਾਜ ਪੰਛੀ ਘੋਸਿਤ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਦਲੇਰ ਅਤੇ ਹਿੰਮਤੀ ਪੰਛੀ ‘ਬਾਜ਼’ ਲਗਭਗ 70 ਸਾਲ ਜਿਉਂਦਾਂ ਹੈਂ, ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ ..ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਪੰਜੇ, ਚੁੰਝ ਅਤੇ ਖੰਭ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ

Eagle live up to 70 years.

Posted by Muhammad Qurish Khan on Friday, May 25, 2018

ਅਤੇ ਉਸ ਲਈ ਸ਼ਿਕਾਰ ਕਰਨਾ ਔਖਾ ਹੋ ਜਾਂਦਾ ਹੈ ….. ਉਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਦੇ ਹਨ , ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਧਾਰ ਮੁੱਕ ਜਾਂਦੀ ਹੈ ਜੋ ਉਸਦੇ ਭੋਜਨ ਖਾਣ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂ ਉਸਦੇ ਖੰਭ ਭਾਰੀ ਹੋ ਜਾਂਦੇ ਹਨ ਅਤੇ ਸੀਨੇ ਨਾਲ ਚਿਪਕਣੇ ਦੇ ਕਰਕੇ ਪੂਰਣ ਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਉਸਦੀ ਉੱਚੀ ਉਡਾਨ ਨੂੰ ਸੀਮਤ ਕਰ ਦਿੰਦੇ ਹਾਂ | ਉਸ ਦੀਆਂ ਭੋਜਨ ਖੋਜਣਾ, ਭੋਜਨ ਪਕੜਨਾ ਅਤੇ ਭੋਜਨ ਖਾਣਾ .. ਤਿੰਨਾਂ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ ਦੋਸਤੋ ਫੇਰ ਅੰਤ ਚ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ …. 1. ਉਹ ਆਪਣੀ ਦੇਹ ਨੂੰ ਤਿਆਗ ਦੇਵੇ,2.ਆਪਣੀ ਰੁਚੀ ਛਡ ਦੇ ਤੇ ਇੱਲ ਵਾਂਗ ਦੂਜਿਆਂ ਦਾ ਛੱਡਿਆ ਜੂਠਾ ਭੋਜਨ ਤੇ ਗੁਜਰ ਵਸਰ ਕਰੇ 3. ਜਾਂ ਫਿਰ ” ਖ਼ੁਦ ਨੂੰ ਪੁਨਰ ਸਥਾਪਿਤ ਕਰੇ ” ! ! ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ . ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਾਜ਼ ਕੋਲ ਬਚਦਾ ਹੈਂ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ |ਬਾਜ ਚੁਣਦਾ ਹੈਂ ਤੀਸਰਾ ਰਸਤਾ .. ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ . ਇਸ ਲਈ ਬਾਜ਼ ਕਿਸੀ ਉੱਚੇ ਪਹਾੜ ਤੇ ਚਲਾ ਜਾਂਦਾ ਹੈਂ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ .. ਅਤੇ ਤਦ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ ! ! ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਪੱਥਰ ਦੀ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ ,ਚੁੰਝ ਨੂੰ ਭੰਨਣ ਤੋਂ ਵੱਧ ਪੀੜਾ ਦਾਇਕ ਕੁਝ ਵੀ ਨਹੀਂ ਹੈਂ ਬਾਜ਼ ਵਾਸਤੇ ! ਅਤੇ ਉਹ ਉਡੀਕ ਕਰਦਾ ਹੈਂ ਆਪਣੀ ਚੁੰਝ ਦੇ ਮੁੜ ਉੱਗ ਆਉਣ ਤਕ | ਉਸਦੇ ਬਾਦ ਉਹ ਆਪਣੇ ਪੰਜਿਆ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ , ਅਤੇ ਉਡੀਕ ਕਰਦਾ ਹੈਂ .. ਪੰਜਿਆਂ ਦੇ ਮੁੜ ਉੱਗ ਆਉਣ ਦਾ | ਨਵੀਂ ਚੁੰਝ ਅਤੇ ਪੰਜੇ ਆ ਜਾਣ ਤੋਂ ਬਾਦ ਉਹ ਆਪਣਿਆਂ ਭਾਰੀ ਖੰਬਾ ਨੂੰ ਇੱਕ – ਇੱਕ ਕਰ ਆਪਣੇ ਸ਼ਰੀਰ ਤੋਂ ਨੋਂਚ ਕੇ ਕੱਢਦਾ ਹੈਂ ਜੋ ਕੀ ਇੱਕ ਪੰਛੀ ਲਈ ਬਹੁਤ ਦਰਦ ਦਾਇਕ ਹੁੰਦਾ ਹੈ ਅਤੇ ਫ਼ਿਰ ਉਹ ਉਡੀਕ ਕਰਦਾ ਹੈਂ .. ਆਪਣੇ ਨਵੇ ਖੰਬਾ ਦੇ ਮੁੜ ਉੱਗ ਆਉਣ ਦਾ50 ਦਿਨ ਦੀ ਪੀੜਾ ਭਰੀ ਉਡੀਕ ਦੇ ਬਾਦ … ਮਿਲਦੀ ਹੈਂ ਬਾਜ਼ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ …. ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ …. ਊਰਜਾ , ਸਨਮਾਨ ਅਤੇ ਦ੍ਰਿੜਤਾ ਦੇ ਨਾਲ | ਇਸ ਉੱਤੇ Dicovery Channel ਵਲੋਂ ਖੋਜ ਕੀਤੀ ਗਈ ਹੈ ਨਿਚੋੜ : ਭਾਵ ਜਿਵੇ ਬਾਜ਼ ਕਦੇ ਹਾਰ ਨਹੀਂ ਮੰਨਦਾਂ ਅਤੇ ਜੀਵਨ ਦੇ ਅੱਧੇ ਪੜਾਵ ਤੋਂ ਬਾਅਦ ਫ਼ਿਰ ਤਕਲੀਫਾਂ ਝਲਕੇ ਸਨਮਾਨ ਦੀ ਜ਼ਿੰਦਗੀ ਹਾਸਿਲ ਕਰਦਾ ਹੈ ਉਸੀ ਤਰ੍ਹਾਂ ਅਸੀਂ ਵੀ ਜ਼ਿੰਦਗੀ ਚ ਕਦੇ ਤਕਲੀਫਾਂ ਤੇ ਔਂਕੜਾਂ ਦੇ ਆਉਣ ਤੋਂ ਬਾਅਦ ਕਦੇ ਹਾਰ ਨਾ ਮੰਨੋਂ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>