Uncategorized

ਬੈਂਸ ਦਾ ਬਾਦਲਾਂ ਤੇ ਹਮਲਾ..ਦੇਖੋ ਵੀਡੀਓ ਅਤੇ ਸ਼ੇਅਰ ਕਰੋ..

Sharing is caring!

ਬੈਂਸ ਦਾ ਬਾਦਲਾਂ ਤੇ ਹਮਲਾ II ਦੇਖੋ ਵੀਡੀਓ ਅਤੇ ਸ਼ੇਅਰ ਕਰੋ..ਅਕਾਲੀ ਦਲ ‘ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਦਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਵਾਗਤ ਕੀਤਾ ਹੈ। ਢੀਂਡਸਾ ਦੇ ਇਸ ਫੈਸਲੇ ਨੂੰ ਦਲੇਰਾਨਾ ਕਦਮ ਦੱਸਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਪਰ ਅੱਜ ਬਾਦਲਾਂ ਦੇ ਮਾਫੀਆ ਰਾਜ ਕਾਰਨ ਅਕਾਲੀ ਦਲ ਬਦਨਾਮ ਹੋ ਚੁੱਕਾ ਹੈ।

ਢੀਂਡਸਾ ਦੇ ਅਸਤੀਫੇ ਨੂੰ ਲੈ ਵਿਧਾਇਕ ਬੈਂਸ ਦਾ ਬਾਦਲਾਂ 'ਤੇ ਵਾਰ

ਢੀਂਡਸਾ ਦੇ ਅਸਤੀਫੇ ਨੂੰ ਲੈ ਵਿਧਾਇਕ ਬੈਂਸ ਦਾ ਬਾਦਲਾਂ 'ਤੇ ਵਾਰ#Punjab Simarjeet Singh Bains Sukhbir Singh Badal Shiromani Akali Dal

Posted by JagBani on Saturday, September 29, 2018

ਇਸ ਲਈ ਅਕਾਲੀ ਦਲ ਨੂੰ ਫਿਲਟਰ ਕਰਨ ਦੀ ਲੋੜ ਹੈ।ਵਿਧਾਇਕ ਬੈਂਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਊਂਦੀ ਜ਼ਮੀਰ ਵਾਲੇ ਅਕਾਲੀ ਆਗੂਆਂ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਇਸ ਫੈਸਲੇ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਮਾਰ ਤਾਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਹਨ ਫਿਰ ਉਹ ਕਿਉਂ ਨਹੀਂ ਅਸਤੀਫਾ ਦਿੰਦੇ। ਸੱਚ ਤਾਂ ਇਹ ਹੈ ਕਿ ਚੰਗੀ ਸੋਚ ਵਾਲੇ ਲੀਡਰ ਬਾਦਲਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ।ਕੈਪਟਨ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਦੱਸਦਿਆਂ ਸਿਮਰਜੀਤ ਬੈਂਸ ਨੇ ਅਕਾਲੀ ਦਲ ‘ਤੇ ਵੀ ਖੂਬ ਨਿਸ਼ਾਨੇ ਵਿੰਨ੍ਹੇ। ਬੈਂਸ ਨੇ ਕਿਹਾ ਕਿ ਕਾਂਗਰਸ-ਅਕਾਲੀ ਦਲ ਨਾਲ ਮਿਲ ਕੇ ਮੈਨੂੰ ਹਰਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦਾ ਜਵਾਬ ਮੇਰੇ ਹਲਕੇ ਦੇ ਵੋਟਰ ਪਹਿਲਾਂ ਹੀ ਦੇ ਚੁੱਕੇ ਹਨ।The decision was taken by Sukhdev Singh Dhindsa’s decision to resign from all the posts of Akali Dal Simarjit Singh Bains, the Chief Justice of the People’s Party. Describing Dhindsa’s decision as a bold step, Bains said that the Akali Dal has had a glorious history, but today the Badals’ mafia rule has caused the Akali Dal to become dishonored. Therefore, the Akali Dal needs to be filtered. Vidyak Bains further said that the Akali leaders living with a living conscience should take guidance from Sukhdev Singh Dhindsa’s decision.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>