ਮਾਣਮੱਤੇ ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ

Sharing is caring!

ਇਸ ਤਸਵੀਰ ਵਿੱਚ ਤੁਸੀਂ ਜਿਹੜੀ ਇਤਿਹਾਸਕ ਸਿਲ (ਤਖ਼ਤ, ਸਿਘਾਸਣ, Historical Thorne) ਦੇਖ ਰਹੇ ਹੋ। ਇਹ 1783’ਚ ਜੱਸਾ_ਸਿੰਘ_ਰਾਮਗੜੀਆ ਅਤੇ #ਭਾਈ_ਬਘੇਲ_ਸਿੰਘ ਨੇ ਮੁਗਲ ਸਾਮਰਾਜ ਦੇ ਦਿੱਲੀ ਦਰਬਾਰ ਵਿੱਚੋਂ ਪੱਟ ਕੇ ਲਿਆਂਦੀ ਸੀ। ਇਸ ਤਖ਼ਤ ਤੇ ਬਿਰਾਜਮਾਨ ਹੋ ਕੇ ਦਿੱਲੀ ਦਾ ਬਾਦਸ਼ਾਹ ਔਰੰਗਜੇਬ ਹੁਕਮ ਸੁਣਾਇਆ ਕਰਦਾ ਸੀਇਸ ਉੱਪਰ ਬੈਠ ਕੇ ਹੀ ਉਸ ਨੇ ਨੋਂਵੇ ਪਾਤਸ਼ਾਹ ਗੁਰੂ_ਤੇਗ_ਬਹਾਦਰ_ਸਾਹਿਬ ਭਾਈ ਮਤੀ ਦਾਸ, ਭਾਈ ਸਤੀ ਦਾਸ ਨੂੰ #ਸ਼ਹੀਦ ਕਰਨ ਦਾ ਹੁਕਮ ਸੁਣਿਆ ਸੀ। ਜੱਸਾ ਸਿੰਘ ਰਾਮਗੜੀਏ ਨੇ ਇਸ ਨੂੰ ਮੁਗਲ ਹਕੂਮਤ ਦੇ ਦਰਬਾਰ ਵਿੱਚੋ ਪੱਟ ਕੇ ਅਤੇ ਇੱਕ ਗੁਲਾਮ ਕੈਦੀ ਵਾਂਗ ਸੰਗਲਾਂ ਅਤੇ ਰੱਸਿਆਂ ਨਾਲ ਬੰਨ ਕੇ ਦਿੱਲੀ ਤੋਂ ਘੋੜਿਆਂ ਪਿੱਛੇ ਧੂਹ ਕੇ ਅੰਮਿ੍ਤਸਰ ਸਾਹਿਬ ਲਿਆਂਦਾਫਿਰ ਗੁਰੂ_ਰਾਮ_ਦਾਸ_ਸਾਹਿਬ ਅਤੇ ਗੁਰੂ_ਹਰਗੋਬਿੰਦ_ਸਾਹਿਬ ਦੇ ਦਰਬਾਰ ਵਿੱਚ ਜੰਗ ਵਿੱਚੋਂ ਜਿੱਤੀ ਹੋਈ #ਟਰਾਫ਼ੀ ਵਾਂਗ ਪੇਸ਼ ਕੀਤਾ ਗਿਆ। ਇਸ ਵਕਤ ਇਹ ਇਤਿਹਾਸਕ ਸਿਲ ਰਾਮਗੜੀਏ ਬੰਗੇ ਦੀ ਪਹਿਲੀ ਮੰਜ਼ਿਲ ਤੇ ਗੱਡੀ ਹੋਈ ਹੈ ਇਸ ਨੂੰ ਦੇਖਣ ਲਈ ਗੁਰੂ ਰਾਮ ਦਾਸ ਲੰਗਰ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਅਫਸੋਸ ਅੱਜ ਦੇ ਸਿੱਖ ਰਾਜ ਕਰੇਗਾ ਖਾਲਸਾ ਕਹਿਣ ਤੋਂ ਵੀ ਡਰਦੇ ਹਨ ਪਰ ਕਦੇ ਦਿੱਲ਼ੀ ਦਰਬਾਰ’ਚੋਂ ਬਾਦਸ਼ਾਹ ਦਾ ਤਖ਼ਤ ਪੱਟ ਕੇ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਗੱਡਿਆ ਸੀ। ਗੁਰੂ ਮਹਾਰਾਜ ਉਹ ਸੁਨਹਿਰੀ ਸਮਾਂ ਫੇਰ ਮੋੜ ਦੇਣ।In this picture you are watching the historical seal (Takht, Sighaana, Historical Thorne). It was brought back from the Delhi Darbar of the Mughal Empire in 1783 # # Jassa_ Singh_Raghagria and #Bhai_BaghailSingh. Emperor Aurangzeb of Delhi, sitting on this throne, used to hear the order. As soon as he sat on ithe had heard the command to # Shah Rukh Khan # Guru_tega_bahadar_sahib Bhai Mati Das, Bhai Sati Das. Jassa Singh Ramgadia threw him to the court of the Mughal government and tied him with chains and ropes as a slave prisoner and dragged him behind the horses from Amritsar to Amritsar. Then #gujar_ram_das_sahib and #Guru_Harbob_Shahib presented in the war of the war like the # trophy won. At this time it is a historic village onthe first floor of Sil Ramgarhi Banga, to see it, it is said that Guru Ram Das leaves the langar side. Sorry, today’s Sikh rule is also afraid to say Khalsa. But at the same time, the throne of the kings was thrown in the Darbar Sahib Parakarma. Guru Maharaj would give that golden time again.

Leave a Reply

Your email address will not be published. Required fields are marked *