Uncategorized

ਯੂ.ਕੇ. ਦੇ ਟੀ.ਵੀ. ਚੈਨਲੋ, ਨਾ ਕਰੋ ਅਫਗਾਨੀ ਸਿੰਘਾਂ ਦੀਆਂ ਲਾਸ਼ਾਂ ‘ਤੇ ਧੰਦਾ ਸ਼ੁਰੂ -video available

Sharing is caring!

ਯੂ.ਕੇ. ਦੀਆਂ ਕੁੱਝ ਕੁ ਜਥੇਬੰਦੀਆਂ, ਟੀ.ਵੀ. ਚੈਨਲ ਅਤੇ ਕੁੱਝ ਅਖੌਤੀ ਰੇਡਿਓ ਉਡੀਕਦੇ ਰਹਿੰਦੇ ਹਨ ਕਿਹੜੇ ਵਿਹਲੇ ਸਿੱਖਾਂ ਅੰਦਰ ਕੋਈ ਹਾਦਸਾ ਹੋਵੇ ਤੇ ਅਸੀਂ ਉਸਨੂੰ ਆਧਾਰ ਬਣਾ ਕੇ ਅਪੀਲਾਂ ਚਲਾ ਦੇਈਏ। ਬੇਨਤੀ ਹੈ ਕਿ ਸੰਗਤ ਸਾਵਧਾਨ ਰਹੇ ਅਤੇ ਕੋਈ ਪੈਸਾ ਇਹਨਾਂ ਠੱਗ ਚੈਨਲਾਂ ਨੂੰ ਨਾ ਦੇਣ, ਜੇ ਕੋਈ ਚਾਹਵਾਨ ਹੈ ਤਾਂ ਉਹ ਸਿੱਧਾ ਗੁਰਦਵਾਰਾ ਗੁਰੂ ਨਾਨਕ ਦਰਬਾਰ ਜਾ ਕੇ ਪ੍ਰਬੰਧਕਾਂ ਨਾਲ ਗੱਲ ਕਰ ਲਵੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>