Uncategorized

ਵਾਹ ਉਏ 15ਲੱਖ ਖਾਤੇ ਵਾਲਿਉ….ਦੇਖੋ ਸਰਕਾਰ ਦੇ ਝੂਠ ਦਾ ਪਰਦਾ ਫਾਸ਼..

Sharing is caring!

ਵਾਹ ਉਏ 15ਲੱਖ ਖਾਤੇ ਵਾਲਿਉ….ਦੇਖੋ ਸਰਕਾਰ ਦੇ ਝੂਠ ਦਾ ਪਰਦਾ ਫਾਸ਼..ਰਾਜਸਥਾਨ ਦੇ ਅਲਵਰ ‘ਚ ਸ਼ਨੀਵਾਰ ਨੂੰ ਮੁੱਖ ਮੰਤਰੀ ਵਸੂੰਧਰਾ ਰਾਜੇ ਦੀ ਗੌਰਵ ਯਾਤਰਾ ਦੌਰਾਨ ਭਾਜਪਾ ਨੇਤਾ ਮੰਚ ‘ਤੇ ਹੀ ਜੁੱਤਮ-ਜੁੱਤੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਇਸ ਦਾ ਬਚਾਅ ਕਰਦੀ ਭਾਜਪਾ ਨੇਤਾਵਾਂ ਵਿਚਾਲੇ ਹੱਥੋਪਾਈ ਹੋ ਗਈ। ਮਾਮਲਾ ਵਿਗੜਦਾ ਦੇਖ ਰਾਜੇ ਦੇ ਬਾਡੀਗਾਰਡ ਨੇ ਧੱਕੇ ਦੇ ਕੇ ਨੇਤਾਵਾਂ ਨੂੰ ਮੰਚ ਤੋਂ ਹੇਠਾਂ ਉਤਾਰ ਦਿੱਤਾ।

ਵਾਹ ਉਏ 15ਲੱਖ ਖਾਤੇ ਵਾਲਿਉ ।ਗੱਪਾਂ ਨਾਲ ਕੇਜਰੀਵਾਲ ਨੀ ਬਣਿਆ ਜਾਂਦਾ ।

Posted by Kewal Bhagta Bhai on Sunday, September 23, 2018

ਇਸੇ ਵਿਚਾਲੇ ਸਟੇਜ ਦੇ ਸਾਹਮਣੇ ਬੈਠੀ ਜਨਤਾ ਆਪਣੇ-ਆਪਣੇ ਨੇਤਾਵਾਂ ਦੇ ਪੱਖ ‘ਚ ਨਾਅਰੇ ਲਾਉਣ ਲੱਗੀ। ਮਾਮਲਾ ਵਿਗੜਦਾ ਦੇਸ਼ ਰਾਜੇ ਨੇ ਆਪਣੇ ਬਾਡੀਗਾਰਡ ਨੂੰ ਭਜਾਕੇ ਨੇਤਾਵਾਂ ਨੂੰ ਮੰਚ ‘ਤੇ ਵਾਪਸ ਬੁਲਾਇਆ। ਇਸ ਦੌਰਾਨ ਰੈਲੀ ਨਾ ਵਿਗੜੇ ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੰਦੇ ਮਾਤਰਮ ਦੇ ਨਾਅਰੇ ਲਾਉਂਦੇ ਰਹੇ। ਅਸਲ ‘ਚ ਅਲਵਰ ਦੇ ਬਾਨਸੂਰ ‘ਚ ਮੁੱਖ ਮੰਤਰੀ ਵਸੁੰਧਰਾ ਰਾਜੇ ਜਨਸਭਾ ਕਰ ਰਹੀ ਸੀ। ਇਸ ਦੌਰਾਨ ਅੰਤਰਰਾਸ਼ਟਰੀ ਜਲ ਵਿਵਾਦ ਨਿਵਾਰਣ ਕਮੇਟੀ ਦੇ ਚੇਅਰਮੈਨ ਰੋਹਿਤਾਸ਼ਵ ਸ਼ਰਮਾ ਤੇ ਯੂ.ਆਈ.ਟੀ. ਚੇਅਰਮੈਨ ਦੇਵੀ ਸਿੰਘ ਸ਼ੇਖਾਵਤ ਦੇ ਵਿਚਾਲੇ ਮੰਚ ‘ਤੇ ਝਗੜਾ ਹੋ ਗਿਆ।ਰਾਜਸਥਾਨ ਦੇ ਅਲਵਰ ‘ਚ ਸ਼ਨੀਵਾਰ ਨੂੰ ਮੁੱਖ ਮੰਤਰੀ ਵਸੂੰਧਰਾ ਰਾਜੇ ਦੀ ਗੌਰਵ ਯਾਤਰਾ ਦੌਰਾਨ ਭਾਜਪਾ ਨੇਤਾ ਮੰਚ’ ਤੇ ਹੀ ਜੁੱਤਮ-ਜੁੱਤੀ ਹੋ ਗਏ. Before the Chief Minister saved it, the BJP leaders were abducted. Seeing the matter deteriorating, the King’s bodyguard pushed the leaders down from the floor. Meanwhile, the people sitting in front of the stage started shouting in favor of their respective leaders. The dismal country, Raja ran his bodyguards and called the leaders back on the dais. In the meantime Rally did not become disturbed, for this, Information Minister Rajyavardhan Singh Rathore was slamming Vande Mataram for this.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>