Uncategorized

ਵਿਚ ਹਜ਼ਾਰਾਂ ਦਿਸ ਜਾਂਦਾ ਕੱਲਾ ਸਰਦਾਰ ਖੜਾ II ਬਰਤਾਨੀਆ ਦੀ ਸ਼ਾਹੀ ਪਰੇਡ ਦੌਰਾਨ ਸਿੱਖ ਫ਼ੌਜੀ ਦੀ ਦਸਤਾਰ ਦੇ ਚਰਚੇ

Sharing is caring!

ਇੰਗਲੈਂਡ: ਸਕਾਟਲੈਂਡ ਦੀ ਸਰਹੱਦ ‘ਤੇ ਕਸਬੇ ਕੋਲਡਸਟ੍ਰਮ ਦੇ ਵਿਸ਼ੇਸ਼ ਰਾਖਿਆਂ ਵਿੱਚ ਸ਼ਾਮਲ ਹੋਏ ਸਿੱਖ ਨੇ ਬੀਤੇ ਕੱਲ੍ਹ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।ਦਰਅਸਲ, ਸ਼ਨੀਵਾਰ ਨੂੰ ਚਰਨਪ੍ਰੀਤ ਸਿੰਘ ਲੱਲ ਨੇ ਬਰਤਾਨੀਆ ਦੀ ਸ਼ਾਹੀ ਪਰੇਡ ਰਸਮ (ਟਰੂਪਿੰਗ ਦਿ ਕਲਰ ਪਰੇਡ) ਵਿੱਚ ਦਸਤਾਰ ਪਹਿਨ ਕੇ ਮਾਰਚ ਕੀਤਾ। ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਮੌਕੇ ਕੱਢੀ ਗਈ ਇਸ ਪਰੇਡ ਵਿੱਚ ਤਕਰੀਬਨ 1000 ਫ਼ੌਜੀਆਂ ਨੇ ਭਾਗ ਲਿਆ ਸੀ, ਪਰ ਸਭ ਤੋਂ ਵੱਖਰਾ ਚਰਨਪ੍ਰੀਤ ਸਿੰਘ ਹੀ ਦਿੱਸ ਰਿਹਾ ਸੀ। ਬਾਈ ਸਾਲਾ ਚਰਨਪ੍ਰੀਤ ਲੈਸੇਟਰ ਦਾ ਵਸਨੀਕ ਹੈ ਤੇ ਉਸ ਨੇ ਬਰਤਾਨਵੀ ਸ਼ਾਹੀ ਫ਼ੌਜ ਵਿੱਚ ਆਪਣਾ ਆਮਦ ਨਾਲ ਇਤਿਹਾਸ ਹੀ ਬਦਲ ਦਿੱਤਾ ਹੈ। ਚਰਨਪ੍ਰੀਤ ਦਾ ਮੰਨਣਾ ਹੈ ਕਿ ਉਸ ਦੇ ਸ਼ਾਹੀ ਫ਼ੌਜ ਵਿੱਚ ਆਉਣ ਕਾਰਨ ਹੋਰ ਧਰਮਾਂ ਤੇ ਫਿਰਕਿਆਂ ਦੇ ਲੋਕ ਵੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਹੋਣਗੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>