Uncategorized

ਵੀਡੀਓ ਗੇਮਾਂ ਬਣ ਰਹੀਆਂ ਨੇ,ਰਿਸ਼ਤੇ ਟੁੱਟਣ ਦਾ ਕਾਰਣ… ਹੋਏ 200 ਤਲਾਕ !

Sharing is caring!

ਪਤੀ-ਪਤਨੀ ਵਿਚ ਤਲਾਕ ਤੋਂ ਬਾਅਦ ਦਾਜ ਦਾ ਮਾਮਲਾ ਦਰਜ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਪਤੀ-ਪਤਨੀ ਦਾ ਤਲਾਕ ਹੋ ਜਾਂਦਾ ਹੈ ਤਾਂ ਕਿਸੇ ਵੀ ਸ਼ਖ਼ਸ ਜਾਂ ਰਿਸ਼ਤੇਦਾਰ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਆਈਪੀਸੀ ਦੀ ਧਾਰਾ 498ਏ ਜਾਂ ਦਾਜ ਵਿਰੋਧੀ ਕਿਸੇ ਵੀ ਕਾਨੂੰਨ ਤਹਿਤ ਤਲਾਕ ਤੋਂ ਬਾਅਦ ਕਾਰਵਾਈ ਨਹੀਂ ਹੋ ਸਕੇਗੀ।

'PUBG' ਤੇ 'FORTNITE' ਗੇਮਾਂ ਬਣ ਰਹੀਆਂ ਨੇ,ਰਿਸ਼ਤੇ ਟੁੱਟਣ ਦਾ ਕਾਰਣ… ਹੋਏ 200 ਤਲਾਕ !

'PUBG' ਤੇ 'FORTNITE' ਗੇਮਾਂ ਬਣ ਰਹੀਆਂ ਨੇ,ਰਿਸ਼ਤੇ ਟੁੱਟਣ ਦਾ ਕਾਰਣ… ਹੋਏ 200 ਤਲਾਕ ! #PUBG #FORTNITE #games

Posted by Daily Post Punjabi on Wednesday, September 19, 2018

ਦੱਸ ਦਈਏ ਕਿ ਦਾਜ ਮੰਗਣ ਦੇ ਦੋਸ਼ ਤਹਿਤ ਦਰਜ ਮਾਮਲੇ ਵਿਚ ਜੁਰਮਾਨੇ ਦੇ ਨਾਲ 5 ਸਾਲ ਤੱਕ ਜੇਲ੍ਹ ਹੋ ਸਕਦੀ ਹੈ।ਦਰਅਸਲ, ਅਦਾਲਤ ਨੇ ਧਾਰਾ 498ਏ ਦੇ ਉਨ੍ਹਾਂ ਸ਼ਬਦਾਂ ਉਤੇ ਜ਼ੋਰ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਪਤੀ ਜਾਂ ਉਸ ਦੇ ਰਿਸ਼ਤੇਦਾਰ। ਇਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਜਦੋਂ ਕਿਸੇ ਮਾਮਲੇ ਵਿਚ ਤਲਾਕ ਹੋ ਚੁੱਕਾ ਹੈ, ਤਾਂ ਇਹ ਧਾਰਾ ਲਾਗੂ ਨਹੀਂ ਹੋ ਸਕਦੀ। ਇਸੇ ਤਹਿਤ ਦਾਜ ਵਿਰੋਧੀ ਕਾਨੂੰਨ 1961 ਦੀ ਧਾਰਾ 3/4 ਤਹਿਤ ਮਾਮਲਾ ਦਰਜ ਨਹੀਂ ਹੋ ਸਕਦਾ। ਦਰਅਸਲ ਸੁਪਰੀਮ ਕੋਰਟ ਵਿਚ ਇਕ ਮਾਮਲਾ ਪਹੁੰਚਿਆ ਸੀ ਜਿਸ ਵਿਚ ਇਕ ਸ਼ਖ਼ਸ ਤੇ ਉਸ ਦੇ ਰਿਸ਼ਤੇਦਾਰ ਬੈਂਚ ਸਾਹਮਣੇ ਪਹੁੰਚੇ ਸਨ, ਕਿ ਧਾਰਾ 498ਏ ਤੇ ਦਾਜ ਵਿਰੋਧੀ ਕਾਨੂੰਨ ਤਹਿਤ ਉਨ੍ਹਾਂ ਖ਼ਿਲਾਫ਼ ਦਰਜ ਮਾਮਲਾ ਰੱਦ ਕੀਤਾ ਜਾਵੇ। ਕਿਉਂ ਕਿ ਜੋੜੇ ਵਿਚਾਲੇ ਤਲਾਕ ਨੂੰ ਚਾਰ ਸਾਲ ਹੋ ਚੁੱਕੇ ਹਨ।ਇਸ ਲਈ ਇਹ ਮਾਮਲਾ ਤਰਕਸੰਗਤ ਨਹੀਂ। ਇਸ ਉਤੇ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਉਤੇ ਜ਼ਿਆਦਾ ਬਹਿਸ ਦੀ ਲੋੜ ਨਹੀਂ। ਬੈਂਚ ਨੇ ਕਿਹਾ ਕਿ ਮਹਿਲਾ ਮੁਤਾਬਕ ਉਸ ਦਾ ਚਾਰ ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ। ਅਜਿਹੇ ਹਾਲਾਤ ਵਿਚ ਅਦਾਲਤ ਇਸ ਮਤ ਵਿਚ ਹੈ ਕਿ ਆਈਪੀਸੀ ਦੀ ਧਾਰਾ 498ਏ ਤਹਿਤ ਕਾਰਵਾਈ ਤਰਕਸੰਗਤ ਨਹੀਂ। ਇਸ ਪਿੱਛੋਂ ਅਦਾਲਤ ਨੇ ਇਹ ਮਾਮਲਾ ਰੱਦ ਕਰ ਦਿੱਤਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>