Uncategorized

ਵੇਖੋ Canada ‘ਚ Driver ਤੋਂ ਅਰਬਪਤੀ Transporter ਬਣਨ ਦੀ ਕਹਾਣੀ…

Sharing is caring!

ਕਨੈਡਾ ਜਿਸ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ ਅੱਜ ੳੁਸ ਵਿਚ ਬਹੁਤ ਸਾਰੇ ਪੰਜਾਬੀ ਜਾ ਕੇ ਬਸ ਚੁੱਕੇ ਹਨ ੳੁਨਾ ਵਿਚੌ ੲਿਕ ੲਿਹ ਸਰਦਾਰ ਜੀ ਵੀ ਹਨ ਜੋ ਕਿ ਲਗਭਗ ਚਾਰ ਸਾਲਾਂ ਤੋ ਕਨੈਡਾ ਵਿਚ ਰਹਿੰਦੇ ਅਾ ਰਹੇ ਹਨ ੲਿਹਨਾ ਦਾ ਪਰਿਵਾਰ ੲਿੰਗਲੈਡ ਰਹਿ ਰਿਹਾ ਹੈ ਪਰ ੲਿਹਨਾ ਦਾ ਸ਼ੋਕ ਸੀ ਕੀ ਮੈ ਕਨੈਡਾ ਜਾ ਕੇ ਅਾਪਣਾ ਕੋੲੀ ਕਾਰੋਬਾਰ ਖੋਲਾ ੲਿਹ ਵੀ ਬਾਕੀਅਾਂ ਵਾਂਗ ਅਾਪਣੀ ਤਰੱਕੀ ਵਾਸਤੇ ਅਾੲੇ ਸੀ |ਜਦੋ ੲਿਹਨਾ ਨੇੲਿੱਥੇ ਅਾ ਕੇ ਦੋ ਟਰੱਕਾ ਤੌ ਟਰਾਂਸਪੋਰਟ ਕੰਪਨੀ ਖੋਲੀ ਸੀ ੳੁਸ ਤੌ ਵਾਅਦ ੲਿਹਨਅ ਨੂੰ ੲਿਕ ਵਾਰ ੲਿਹਨਾ ਨੂੰ ਕਨੈਡਾ ਦੇ ਬੋਰਡਰ ਤੇ ਪੁਲਿਸ ਨੇ ਰੋਕਿਅਾ ਤੇ ਪੁੱਛਿਅਾ ਤੁਹਾਡੇ ਕੋਲ ਕਿੰਨੇ ਟਰੱਕ ਹਨ ਤੇ ੲਿਹਨਾ ਨੇ ਕਿਅਾ ਕੀ ਮੇਰੇ ਕੋਲ ਢਾੲੀ ਸੋ ਟਰੱਕ ਹਨ ਅਤੇ ਹੁਣ ੲਿਹਨਾ ਦੇ ਕੋਲ ਲਗਭਗ ਸਾਢੇ ਚਾਰ ਸੋ ਟਰੱਕ ਹਨ |ੲਿਹਦੋ ਭਰਾ ਹਨ ਅਤੇ ੲਿਹਨਤ ਦੋਨਾ ਭਰਾਵਾਂ ਨੇ ਕਨੈਡਾ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ ੲਿਹਨਾ ਦੋਵਾਂ ਭਰਾਵਾ ਨੇ ਅਾਪਣੇ ਸ਼ੌਕ ਵਾਸਤੇ ਫੋਰਦ ਟਰੈਕਟਰ ਅਤੇ ੲਿਕ ਟਰਾਲੀ ਲੲੀ ਹੈ ੳੁਹਨਾਂ ਨੇ ਦੱਸਿਅਾ ਕਿ ੳੇੁਹਨਾਂ ਨੇ ੲਿਹ ਟਰੱਲੀ ਸ਼ਿਪ ਰਾਂਹੀ ਮੰਗਾਵਾੲੀ ਸੀ ਜਿਸ ਨੂੰ ਕਨੈਡਾ ਚ ਲਿਅਾ ਕੇ ਤਿਅਾਰ ਕੀਤਾ ਹੈ ਜਿਸਦੀ ਕੀਮਤ ਲਗਭਗ 25 ਹਜਾਰ ਡਾਲਰ ਹੈ ੳੁਹਨਾਂ ਨੇ ਦੱਸਿਅਾ ਕਿ ਸ਼ੁਰਅਾਤ ਵਿੱਚ ੳੁਹਨਾਂ ਨੂੰਲੇਬਰ ਵੀ ਕਰਨੀ ਪੲੀ ਸੀ ਤੁਸੀ ਦੇਖ ਸਕਦੇ ਹੋ ੲਿਹ ਵੀਡਿਓ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>