Uncategorized

ਵੱਡੀ ਖਬਰ ਨਸ਼ਿਆਂ ਖਿਲਾਫ ਸੜਕਾਂ ‘ਤੇ ਉਤਰੇ ਨਿੱਕੇ ਬੱਚੇ, ਕੱਢੀ ਸਾਈਕਲਾਂ ਤੇ ਰੈਲੀ (ਵੱਧ ਤੋਂ ਵੱਧ ਸ਼ੇਅਰ ਕਰੋ ਜੀ)

Sharing is caring!

ਸਕੂਲੀ ਬਚਿਆ ਨੇ ਵੀ ਨਸ਼ਿਆਂ ਖਿਲਾਫ ਕਢਿਆ ਜਲੂਸ , ਹਰ ਪੰਜਾਬੀ ਨਸ਼ਿਆਂ ਖਿਲਾਫ ਆਪਣੀ ਅਵਾਜ ਚੁਕੇ ਨਸ਼ਿਆਂ ਖ਼ਿਲਾਫ਼ ਸਾਡਾ ਵੀ ਫਰਜ਼ ਬਣਦਾ ਹੈ ਇਸ ਵੀਡੀਓ ਨੂੰ ਘਰ ਘਰ ਪਹੁੰਚਾ ਦਿਉ। ਸੁਣ ਚ ਆਇਆ ਹੈ ਕਿ ਹੁਣ ਪੰਜਾਬ ਚ ਪੰਜਾਬ ਚ ਚਿੱਟੇ ਤੋਂ ਬਾਦ ਨਵੇਂ ਕੈਮੀਕਲ ਨਸ਼ੇ ATS (ਐਮਫੇਟਾਮਾਈਨ ਟਾਈਪ ਸਟਿਮੂਲੈਂਟਸ) ਨੇ ਪੈਰ ਪਸਾਰਨੇ ਸ਼ੁਰੂ ਕਰਤੇ ਨੈਅ, ਏਹਦਾ ਰੇਟ 10 ਤੋਂ 20 ਹਜ਼ਾਰ ਗ੍ਰਾਮ ਦੇ ਵਿਚਕਾਰ ਹੈਗਾ।

ਨਸ਼ਿਆਂ ਖਿਲਾਫ ਸੜਕਾਂ 'ਤੇ ਉਤਰੇ ਬੱਚੇ, ਕੱਢੀ ਸਾਈਕਲ ਰੈਲੀ

ਨਸ਼ਿਆਂ ਖਿਲਾਫ ਸੜਕਾਂ 'ਤੇ ਉਤਰੇ ਬੱਚੇ, ਕੱਢੀ ਸਾਈਕਲ ਰੈਲੀ

Posted by JagBani on Monday, September 17, 2018

ਚਾਰ ਤੋਂ ਪੰਜ ਕੈਮੀਕਲਾਂ ਦਾ ਜੋੜ ਹੈ ਏ ਨਸ਼ਾ ਤੇ ਏਹਦਾ ਅਸਰ 4 ਤੋਂ 8 ਘੰਟੇ ਤੱਕ ਰਹਿੰਦਾ ਆ। ਇਸ ਨੂੰ ਆਈਸ ਕਿਹਾ ਜਾਂਦਾ ਹੈ,ਇਹ ਮਿੱਧੀ ਹੋਈ ਬਰਫ਼ ਦੀ ਤਰ੍ਹਾਂ ਲੱਗਦਾ ਹੈ ਅਤੇ ਇਹ ਪੰਜਾਬ/ਹਰਿਆਣਾ ਦੇ ਅਮੀਰ ਸਹਿਰਾਂ ਦੇ ਹਿੱਸਿਆਂ ਚ ਉਪਲਬਧ ਹੈ। ਵੱਡੀ ਗੱਲ ਜੋ ਵੱਡੇ ਡਾਕਟਰ ਮੰਨ ਰਹੇ ਕਿ ਏਸ ਨਸ਼ੇ ਨੂੰ ਕੰਟਰੋਲ ਕਰਨ ਲਈ ਨਾ ਕੋਈ ਦਵਾਈ ਹੈਗੀ ਆ ਤੇ ਸਾਇਦ ਨਾ ਕੋਈ ਹੋਵੇ। ਏਹ ਨਸ਼ਾ ਕਰਨ ਆਲੇ ਦਾ ਨਾੜੀਤੰਤਰ ਨੂੰ ਤੇਜ਼ ਹੋ ਜਾਂਦਾ ਤੇ ਜਦ ਨਸ਼ਾ ਉਤਰਦਾ ਤਾਂ ਬੰਦਾ ਦੁਖੀ ਹੋ ਆਤਮ ਹੱਤਿਆ ਬੀ ਕਰ ਸਕਦਾ ਐ… ਚਿੱਟੇ ਬਾਦ ਏਹ ਦੂਆ ਨਸ਼ਾ ਐ ਜੋ ਬੰਦੇ ਨੂੰ ਕੁੱਝ ਦਿਨਾਂ ਚ ਪੂਰੀ ਤਰਾਂ ਖੱਸੀ ਕਰ ਦਿੰਦਾ, ਸਾਰਿਆਂ ਤੋਂ ਜਿਆਦਾ ਏਹ ਨਸ਼ੇ ਦੀ ਉੱਪਜ ਲਈ ਚੀਨ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਐ.। ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਇਸ ਤੋਂ ਵਧੀਆ ਤਰੀਕਾ ਮੇਰੇ ਖਿਆਲ ਚ ਕੋਈ ਹੋਰ ਨਹੀਂ ਹੋ ਸਕਦਾ ਬਿਲਕੁਲ ਸਹੀ ਤਰੀਕਾ ਹੈ ਬੱਚਿਆਂ ਨੇ ਫੇਸਬੁੱਕ ਤੇ ਰੌਲਾ ਪਾਉਣ ਨਾਲ਼ੋਂ ਹਰ ਕੋਈ ਆਪਣੇ ਪਿੰਡ ਚੋ ਨਸ਼ਾ ਖਤਮ ਕਰੇ ਪੰਜਾਬ ਆਪ ਹੀ ਨਸ਼ੇ ਤੋਂ ਮੁਕਤ ਹੋ ਜਾਣਾ !!ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ। ਜਿਹੜੇ ਹਾਕਮ ਆਂਦੇ ਨੇ ਕਿ ਪੰਜਾਬ ‘ਚ ਨਸ਼ਾ ਨਹੀਂ ਆਂ, ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕੀ ਦੱਸੀਏ ਕਿ ਸਾਡੀ ਵੀ ਭੁੱਬ ਨਿਕਲਦੀ ਹੈ, ਜਦੋਂ ਪੰਜਾਬ ਨੂੰ ਨਸ਼ੇ ਦੇ ਮਾਮਲੇ ‘ਤੇ ਨਮੋਸ਼ੀ ਮਿਲਦੀ ਹੈ,ਪਰ ਹਕੀਕਤ ਤੋਂ ਭੱਜਣਾ ਵਰਤਮਾਨ ਤੇ ਭਵਿੱਖ ਨਾਲ ਧੋਖਾ ਹੈ। ਸਿਧਵਾਂ ਬੇਟ ਇਲਾਕੇ ‘ਚ ਕੱਲ ਇੱਕੋ ਦਿਨ ਤਿੰਨ ਜਣੇ ਚਿੱਟੇ ਨੇ ਖਾ ਲਏ। ਇੱਕ ਮੁੰਡਾ ਨਸ਼ਾ ਲੈਣ ਆਇਆ ਟੀਕਾ ਲਾ ਕੇ ਸਰਿੰਜ ਵੀ ਨਹੀਂ ਕੱਢ ਸਕਿਆ। ਇੱਕ ਦਰਿਆ ‘ਚ ਬੇੜਾ ਚਲਾਉਣ ਵਾਲਾ ਚੱਲਦੀ ਬੇੜੀ ‘ਚ ਟੀਕਾ ਲਾ ਕੇ ਆਵਦੀ ਜ਼ਿੰਦਗੀ ਦੀ ਬੇੜੀ ਰੋੜ ਬੈਠਾ। ਇੱਕ ਹੋਰ ਨੌਜਵਾਨ ਜ਼ਿਆਦਾ ਮਿਕਦਾਰ ‘ਚ ਨਸ਼ਾ ਲੈਣ ਕਰਕੇ ਮਰ ਗਿਆ ਤਾਂ ਨਮੋਸ਼ੀ ਦੇ ਮਾਰੇ ਮਾਪਿਆਂ ਨੇ ਚੰਗੀ ਤਰਾਂ ਦਿਨ ਚੜਨ ਤੋਂ ਪਹਿਲਾਂ ਈ ਸਸਕਾਰ ਕਰ ਦਿੱਤਾ। ”ਹੁਣ ਨਹੀਓਂ ਵਿਕਦੇ ਪੰਜਾਬ ਵਿਚ ਚਾਦਰੇ, ‘ਮਿੰਟੂ’ ਕਫ਼ਨਾਂ ਦੀ ਖੂਬ ਵਿਕਰੀ” !!!!!!!! ਦੋਸਤੋ ਮੇਰੇ ਹਿਸਾਬ ਨਾਲ ਤਾਂ ਪੰਜਾਬ ਵਿਚ ਵੀ ਨਸ਼ੇ ਵਿਕਣ ਦੀ ਪੂਰੀ ਖੁਲ ਹੋਣੀ ਚਾਹੀਦੀ ਆ , ਜੀਹਨੇ ਖਾਣਾਂ ਖਾਵੇ , ਜੀਹਨੇ ਨਹੀਂ ਖਾਣਾ ਨਾ ਖਾਵੇ , ਇੰਝ ਕਰਨ ਨਾਲ ” ਚੋਰੀ ਦਾ ਗੁੜ ਮਿਠਾ . . . ” ਵਾਲੀ ਕਹਾਵਤ ਵਾਂਗ ਹਰੇਕ ਬੰਦਾ ਸਵਾਦ ਸਵਾਦ ਚ ਖਾਣ ਨਹੀਂ ਲੱਗੇਗਾ , ਦੂਸਰਾ ਪੱਕੇ ਅਮਲੀਆਂ ਨੂਂੰ ਆਸਾਨੀ ਨਾਲ ਖਾਣ ਨੂਂੰ ਮਿਲੇਗਾ ਓਹ ਵੀ ਵਾਜਬ ਰੇਟ ਉੱਤੇ , ਤੀਸਰਾ ਪੰਜਾਬ ਦਾ ਪੈਸਾ ਬਾਹਰ ਨਹੀਂ ਜਾਵੇਗਾ , ਚੌਥਾ ਅਮਲੀ ਡਰੱਗਜ਼ ਜਾਣੀਕਿ ਮੇਡੀਕਲ ਨਸ਼ੇ ਨਾਲ ਸਰੀਰ ਬਰਬਾਦ ਨਹੀਂ ਕਰਨਗੇ ,ਪੰਜਵਾਂ ਡਰੱਗਜ਼ ਵਾਲੇ ਘਰ ਮੁਹੱਲੇ ਪਿਡ ਵਿਚ ਕਲੇਸ਼ ਕਰਦੇ ਆ ਓਹ ਨਾ ਕਰਨ ਅਤੇ ਪੁਰਾਣੇ ਨਸ਼ੇ ਅਫੀਮ ਪੋਸਤ ਖਾ ਕੇ ਕੰਮ ਕਰਨਗੇ ਅਤੇ ਘੱਟੋ ਘੱਟ ਘਰ ਦੇ ਚਾਰ ਜੀਆਂ ਦਾ ਢਿਡ ਭਰਨਗੇ , ਇਹ ਵਿਚਾਰ ਮੇਰੇ ਆਪਣੇ ਨਿਜੀ ਵਿਚਾਰ ਹਨ ਹੋ ਸਕਦਾ ਤੁਹਾਡੇ ਵਿਚਾਰਾਂ ਨਾਲ ਮੇਲ ਨਾ ਖਾਣ , ਇਸ ਲਈ ਸਾਰੇ ਦੋਸਤਾਂ ਅਤੇ ਇਹ ਵਿਚਾਰ ਪੜਨ ਵਾਲੇ ਹਰੇਕ ਵਿਆਕਤੀ ਤੋਂ ਪਹਿਲਾਂ ਹੀਂ ਨਿਜੀ ਤੌਰ ਤੇ ਮੁਆਫੀ ਮੰਗਦਾ ਹਾਂ . ਧੰਨਵਾਦ ਦੋਸਤੋ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>