Uncategorized

ਸਰਦਾਰ ਨੇ ਲਾ ਦਿੱਤਾ ਕਬਾੜ ਦਾ ਜੁਗਾੜ, ਹੁਣ ਕਬਾੜ ਨਾਲ ਚੱਲੇਗੀ ਤੁਹਾਡੀ ਕਾਰ !…

Sharing is caring!

ਨੰਗਲ- ਪਲਾਸਟਿਕ ਅਤੇ ਥਰਮੋਕੋਲ ਦੀ ਤੁਸੀਂ ਭਰਪੂਰ ਵਰਤੋਂ ਕਰੋ ਕਿਉਂਕਿ ਇਸ ਦੇ ਇਸਤੇਮਾਲ ਨਾਲ ਤੁਹਾਡੀ ਗੱਡੀ ਚੱਲਣ ਦੇ ਨਾਲ ਨਾਲ ਤੁਹਾਡਾ ਚੁੱਲ੍ਹਾ ਵੀ ਚੱਲੇਗਾ। ਕਿਉਂਕਿ ਤੁਹਾਡੇ ਇਸ ਕਬਾੜ ਦਾ ਚੰਗਾ ਜੁਗਾੜ ਲੱਭਿਆ ਨੰਗਲ ਨਗਰ ਕੌਂਸਲ ਨੇ ਜੋ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਨਾਲ ਪੈਦਾ ਕਰੇਗੀ |ਗੈਸ ਅਤੇ ਡੀਜ਼ਲ ਤੁਸੀਂ ਕਿਵੇਂ ਪਲਾਸਟਿਕ ਅਤੇ ਥਰਮੋਕੋਲ ਤੋਂ ਗੈਸ ਅਤੇ ਡੀਜ਼ਲ ਬਣਾ ਸਕਦੇ

sikh new invention

Posted by Surkhab Tv on Saturday, July 21, 2018

ਓ ਉਸ ਲਈ ਵੇਖੋ ਸਾਡੀ ਇਹ ਖਾਸ ਰਿਪੋਰਟ… ਥਰਮੋਕੋਲ ਅਤੇ ਪਲਾਸਟਿਕ ਨੂੰ ਇੱਕ ਸਲੂਸ਼ਨ ਵਿੱਚ ਘੋਲ ਕੇ ਉਸ ਨੂੰ ਗਰਮ ਕੀਤਾ ਗਿਆ ਜਿਸ ਵਿੱਚੋਂ ਥੋੜੀ ਦੇਰ ਬਾਅਦ ਹੀ ਇੱਕ ਪਾਈਪ ਚੋਂ ਡੀਜ਼ਲ ਅਤੇ ਦੂਜੀ ਚੋਂ ਗੈਸ ਬਾਹਰ ਆਉਣ ਲੱਗੀ ਜਿਸ ਨੂੰ ਸਭ ਦੇ ਸਾਹਮਣੇ ਜਲਾ ਕੇ ਵੀ ਵਿਖਾਇਆ ਗਿਆ।ਇਸ ਕਬਾੜ ਦੇ ਜੁਗਾੜ ਨਾਲ ਇੱਕ ਤਾਂ ਇਸ ਨਾਲ ਤੁਹਾੜੇ ਘਰ ਦਾ ਕਬਾੜ ਲੇਖੇ ਲੱਗੇਗਾ ਅਤੇ ਦੂਜਾ ਤੁਹਾਨੂੰ ਵਰਤੋਂ ਲਈ ਮਿਲੇਗਾ ਡੀਜ਼ਲ ਅਤੇ ਗੈਸ ਯਾਨੀ ਇਹ ਇੱਕ ਚੰਗੀ ਤਕਨੀਨਕ ਸਾਬਤ ਹੋ ਸਕਦੀ ਹੈਜੋ ਸਾਨੂੰ ਮਹਿੰਗੇ ਭਾਅ ਦੇ ਡੀਜ਼ਲ ਅਤੇ ਗੈਸ ਘੱਟ ਕਿਮਤਾਂ ਉਤੇ ਉਪਲਬੱਧ ਕਰਵ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਦੀ ਵਰਤੋਂ ਨਾਲ ਗੰਦਗੀ ਫੈਲਾਉਣ ਵਾਲੇ ਪਲਾਸਟਿਕ ਅਤੇ ਥਰਮੋਕੋਲ ਤੋਂ ਵੀ ਛੁਟਕਰਾ ਮਿਲੇਗਾ। …..ਨੰਗਲ- ਪਲਾਸਟਿਕ ਅਤੇ ਥਰਮੋਕੋਲ ਦੀ ਤੁਸੀਂ ਭਰਪੂਰ ਵਰਤੋਂ ਕਰੋ ਕਿਉਂਕਿ ਇਸ ਦੇ ਇਸਤੇਮਾਲ ਨਾਲ ਤੁਹਾਡੀ ਗੱਡੀ ਚੱਲਣ ਦੇ ਨਾਲ ਨਾਲ ਤੁਹਾਡਾ ਚੁੱਲ੍ਹਾ ਵੀ ਚੱਲੇਗਾ। ਕਿਉਂਕਿ ਤੁਹਾਡੇ ਇਸ ਕਬਾੜ ਦਾ ਚੰਗਾ ਜੁਗਾੜ ਲੱਭਿਆ ਨੰਗਲ ਨਗਰ ਕੌਂਸਲ ਨੇ ਜੋ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਨਾਲ ਪੈਦਾ ਕਰੇਗੀ ਗੈਸ ਅਤੇ ਡੀਜ਼ਲਤੁਸੀਂ ਕਿਵੇਂ ਪਲਾਸਟਿਕ ਅਤੇ ਥਰਮੋਕੋਲ ਤੋਂ ਗੈਸ ਅਤੇ ਡੀਜ਼ਲ ਬਣਾ ਸਕਦੇ ਓ ਉਸ ਲਈ ਵੇਖੋ ਸਾਡੀ ਇਹ ਖਾਸ ਰਿਪੋਰਟ…ਥਰਮੋਕੋਲ ਅਤੇ ਪਲਾਸਟਿਕ ਨੂੰ ਇੱਕ ਸਲੂਸ਼ਨ ਵਿੱਚ ਘੋਲ ਕੇ ਉਸ ਨੂੰ ਗਰਮ ਕੀਤਾ ਗਿਆ ਜਿਸ ਵਿੱਚੋਂ ਥੋੜੀ ਦੇਰ ਬਾਅਦ ਹੀ ਇੱਕ ਪਾਈਪ ਚੋਂ ਡੀਜ਼ਲ ਅਤੇ ਦੂਜੀ ਚੋਂ ਗੈਸ ਬਾਹਰ ਆਉਣ ਲੱਗੀ ਜਿਸ ਨੂੰ ਸਭ ਦੇ ਸਾਹਮਣੇ ਜਲਾ ਕੇ ਵੀ ਵਿਖਾਇਆ ਗਿਆ। ਇਸ ਕਬਾੜ ਦੇ ਜੁਗਾੜ ਨਾਲ ਇੱਕ ਤਾਂ ਇਸ ਨਾਲ ਤੁਹਾੜੇ ਘਰ ਦਾ ਕਬਾੜ ਲੇਖੇ ਲੱਗੇਗਾ ਅਤੇ ਦੂਜਾ ਤੁਹਾਨੂੰ ਵਰਤੋਂ ਲਈ ਮਿਲੇਗਾ ਡੀਜ਼ਲ ਅਤੇ ਗੈਸ ਯਾਨੀ ਇਹ ਇੱਕ ਚੰਗੀ ਤਕਨੀਨਕ ਸਾਬਤ ਹੋ ਸਕਦੀ ਹੈ ਜੋ ਸਾਨੂੰ ਮਹਿੰਗੇ ਭਾਅ ਦੇ ਡੀਜ਼ਲ ਅਤੇ ਗੈਸ ਘੱਟ ਕਿਮਤਾਂ ਉਤੇ ਉਪਲਬੱਧ ਕਰਵ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਦੀ ਵਰਤੋਂ ਨਾਲ ਗੰਦਗੀ ਫੈਲਾਉਣ ਵਾਲੇ ਪਲਾਸਟਿਕ ਅਤੇ ਥਰਮੋਕੋਲ ਤੋਂ ਵੀ ਛੁਟਕਰਾ ਮਿਲੇਗਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>