Uncategorized

ਸਾਬਕਾ ਮੰਤਰੀ ਦੇ ਫਾਰਮ ਹਾਊਸ ‘ਚ ਛੇ ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ II ਦੇਖੋ ਵੀਡੀਓ

Sharing is caring!

ਇੱਥੋਂ ਦੇ ਪਿੰਡ ਬੇਲਗੜ੍ਹ ‘ਚ ਛੇ ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕਰਕੇ ਉਸ ਦੀ ਹੱਤਿਆ ਕੀਤੇ ਜਾਣ ਦੀ ਦਰਦਨਾਕ ਖ਼ਬਰ ਹੈ। ਅੱਜ ਬੱਚੀ ਦੇ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਫਾਰਮ ਹਾਊਸ ‘ਚ ਇਸ ਬੱਚੀ ਨਾਲ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।  ਹਾਲਾਕਿ ਪੁਲਿਸ ਨੇ ਇਸ ਮਾਮਲੇ ‘ਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਅਸਲੀ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।


ਪੀੜਤਾ ਦੇ ਗਰੀਬ ਬਾਪ ਨੇ ਆਪਣੀ ਧੀ ਲਈ ਇਨਸਾਫ ਦੀ ਗੁਹਾਰ ਲਾਈ ਹੈ। In yet another shocking incident, a 6-year-old girl was allegedly sexually assaulted and then killed in Yamunanagar district of Haryana on Sunday. The incident took place near former minister and Congress leader Nirmal Singh’s farmhouse in Khizrabad area of the district. The victim was the daughter of a watchman at Singh’s farmhouse. Yamunanagar SP Rajesh Kalia said that it is a case of sexual assault as many injuries were found on her body.
हरियाणा के यमुनानगर में रविवार को छह वर्षीय बच्ची की बलात्कार के बाद हत्या का मामला सामने आया है। बच्ची का शव कांग्रेस के पूर्व मंत्री एवं दिग्गज नेता निर्मल सिंह के बेलागढ़ स्थित फार्म से मिला। बच्ची के साथ बलात्कार करने के बाद किसी तेजधार हथियार से उसकी हत्या की गई थी। लिस अधीक्षक राजेश कालिया ने बताया कि पुलिस ने अज्ञात आरोपियों के खिलाफ मामला दर्ज किया है और एक संदिग्ध को पूछताछ के लिए हिरासत में लिया है। पूर्व मंत्री के बेटे उदयवीर के मुताबिक बच्ची के पिता उनके फार्म में काम करते हैं और शनिवार को वह यमुना नदी पर गए हुए थे।

सूत्रों के अनुसार बच्ची धूप के कारण अपने पिता को छाता देने निकली थी और फार्म के चौकीदार ने रोका भी, लेकिन फिर भी वह नहीं मानी। उसके बाद बच्ची को किसी ने नहीं देखा और शाम को परिजनों ने बच्ची को तलाशने की कोशिश की गई। रविवार को बच्ची का शव फार्म हाउस के ही एक वीरान हिस्से में मिला।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>