Uncategorized

ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ

Sharing is caring!

ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਐਮਨੈਸਟੀ ਨੇ ਕਿਹਾ ਹੈ ਕਿ ਗੂਗਲ ਆਪਣੇ ਨਵੇਂ ਐਪ ਵਿੱਚ ਯੂਜ਼ਰਾਂ ਨੂੰ ਬਿਨਾ ਐਂਡ-ਟੂ-ਐਂਡ ਇਨਕ੍ਰੀਪਸ਼ਨ ਤੋਂ ਸਰਵਿਸ ਦੇ ਰਿਹਾ ਹੈ ਜੋ ਜਾਸੂਸਾਂ ਲਈ ਤੋਹਫੇ ਵਰਗਾ ਹੈ। ਗੂਗਲ ਦੇ ਨਵੇਂ ਐਪ ਦਾ ਨਾਂ ‘ਚੈਟ’ ਹੈ।ਚੈਟ ਐਪ ਨੂੰ ਲੈ ਕੇ ਗੂਗਲ ਜਿੱਥੇ ਆਪਣਾ ਬਚਾਅ ਕਰ ਰਿਹਾ ਹੈ ਤੇ ਇਸਨੂੰ ਚੰਗਾ ਦੱਸ ਰਿਹਾ ਹੈ, ਉੱਥੇ ਹੀ ਐਮਨੈਸਟੀ ਇਸ ਐਪ ਨੂੰ ਨਿਸ਼ਾਨੇ ‘ਤੇ ਲੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੂਗਲ ਨੇ ਆਪਣੇ ਪੁਰਾਣੇ ਐਪ ‘ਏਲੋ’ ‘ਤੇ ਪੂਰੀ ਤਰਾਂ ਕੰਮ ਬੰਦ ਕਰ ਦਿੱਤਾ ਹੈ। ਨਵੀਂ ਸਰਵਿਸ ਨੂੰ ਚੈਟ ਨਾਂ ਦਿੱਤਾ ਗਿਆ ਹੈ। ਗੂਗਲ ਦੇ ਇਸ ਐਪ ਰਾਹੀਂ ਯੂਜ਼ਰ ਨਾਰਮਲ ਮੈਸੇਜ ਭੇਜ ਸਕਦੇ ਹਨ ਤੇ ਇਸ ਲਈ ਉਨਾਂ ਨੂੰ ਐਪ ਤੋਂ ਬਾਹਰ ਆਉਣ ਦੀ ਵੀ ਲੋੜ ਨਹੀਂਗੂਗਲ ਦੇ ਬੁਲਾਰੇ ਨੇ ਹੀ ਦੱਸਿਆ ਹੈ ਕਿ ਅਸੀਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਨਹੀਂ ਕਰਾਂਗੇ। ਗੂਗਲ ਦੇ ਪੁਰਾਣੇ ਐਪ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਆਪਸ਼ਨ ਸੀ।Amnesty International has made a big disclosure about Google’s new app. Amnesty has said that Google is offering users’ services without end-to-end encryption in their new appwhich is like a gift for the spies. The name of Google’s new app is ‘chat’. Where Google is protecting the chat app and telling it good, Amnesty is targeting this app. Let me tell you that Google has stopped working on its old app ‘HelloThe chat name has been given to the new service. Users can send normal messages through this app, so they also do not need to get out of the app. Google’s spokesperson has said that we will not use end-to-end encryption. There’s an End-to-End encryption option in Google’s old app.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>