Uncategorized

ਸਿੱਖਾਂ ਅਤੇ ਹੋਰ ਕੌਮਾਂ ਵਿੱਚ ਸੇਵਾ ਭਾਵਨਾਵਾਂ ਅਤੇ ਇਮਾਨਦਾਰੀ ਵਿੱਚ ਕੀ ਅੰਤਰ ਹੈ, ਪੜ੍ਹੋ ਪੋਸਟ ਵਿੱਚ. . . .

Sharing is caring!

ਕਿੰਨੇ ਗੰਦ ਲੋਗ ਆ, ਰਾਜਸਥਾਨ ਦੇ ਭੀਲਵਾੜਾ ‘ਚ ਟਰੱਕ ਤੇ ਪਿੱਕਅਪ ਦੀ ਟੱਕਰ ‘ਚ 4 ਥਾਂਏ ਹੀ ਵੱਢ ਟੁੱਕ ਸਾਹ ਤਿਆਗ ਗਏ ਤੇ 2 ਤਿੰਨ ਅੰਗ ਕੱਟੇ ਵੱਢੇ ਆਲੇ ਮਦਦ ਲਈ ਤੜਫ਼ਦੇ ਰਹੇ। ਜੇ ਕਿਸੇ ‘ਚ ਇਨਸਾਨੀਅਤ ਹੁੰਦੀ ਤਾਂ ਕੋਈ ਚੁੱਕਦਾ, ਸਾਰੀ ਭੀੜ ਤਾਂ ਸੜਕ ਤੇ ਖਿਲਰੇ ਖਰਬੂਜਿਆਂ ਨੂੰ ਟੁੱਟ ਪੈ ਨਿਕਲੀ, ਪੁਲਸ ਆਈ ਤੇ ਜਖ਼ਮੀਆਂ ਨੂੰ ਲੈਕੇ ਗਈ…ਸਿੱਖਾਂ ਅਤੇ ਹੋਰ ਕੌਮਾਂਵਿੱਚ ਸੇਵਾ ਭਾਵਨਾਵਾਂ ਅਤੇ ਇਮਾਨਦਾਰੀ ਵਿੱਚ ਕੀ ਅੰਤਰ ਹੈ, ਪੜ੍ਹੋ ਪੋਸਟ ਵਿੱਚ.ਬਹੁਤ ਸਾਲ ਪਹਿਲਾਂ ੲਿਕ ਰੇਲ ਹਾਦਸਾ ਪੰਜਾਬ ਚ ਹੋੲਿਅਾ ਸੀ! ਦੋਵਾਂ ਟਰੇਨਾਂ ਵਿਚ ਸੈਕੜੇ ਲੋਕ ਮਾਰੇ ਗੲੇ! ਨੇੜੇ ਦੇ ਪਿੰਡਾਂ ਵਾਲਿਅਾਂ ਨੇ ਦੋਵਾਂ ਟਰੇਨਾਂ ਵਿਚੋ ਜਖਮੀਅਾਂ ਨੂੰ ਕਢ ਕਿ ਖੁਦ ਹੀ ਹਸਪਤਾਲਾਂ ਵਿਚ ਪਹੁੰਚਾੳੂਣਾ ਸ਼ੁਰੂ ਕਰਤਾ! ਜਦੋ ਤਕ ਪ੍ਰਸ਼ਾਸਨ ਪਹੁੰਚਿਅਾ ੳੁਦੋ ਤਕ ਅਧੇ ਤੋ ਵਧ ਲੋਕਬਚਾੲੇ ਜਾ ਚੁਕੇ ਸੀ! ਮੀਡੀਅਾ ਵਾਲੇ ਜਦੋ ਮੁਸਾਫਰਾਂ ਤਕ ਹਸਪਤਾਲਾ ਵਿਚ ਪਹੂੰਚੇ ਤਾਂ ੳੁਹਨਾਂ ਨੇ ਪੰਜਾਬੀਅਾਂ ਦੀ ੲੇਨੀ ਤਾਰੀਫ ਕੀਤੀ ਕਿ ਦੁਨੀਅਾਂ ਅਛ ਅਛ ਕਰ ੳੁਠੀ! ਮੁਸਾਫਰਾਂ ਦੇ ਜੇਵਰ ਪੈਸਾ ਸਮਾਨ ਪੂਰੀ ਹਿਫਾਜਤ ਨਾਲ ਪਿੰਡਾਂ ਵਾਲਿਅਾਂ ਨੇ ੳੁਹਨਾਂ ਤਕ ਪਹੁੰਚਾੲਿਅਾ, ਮੁਸਫਰਾਂ ਲੲੀ ਲੰਗਰ ਲਗਾੲੇ, ਜੋ ਹਸਪਤਾਲ ਵਿਚ ਕੲੀ ਦਿਨਾ ਤਕ ਚਲਦੇ ਰਹੇ! ੲਿਕ ਜਖਮੀ ਅੌਰਤ ਨੇ ਕਿਹਾ ਕਿ ਜਿਨੀ ਸੇਵਾ ਮੇਰੀ ਪੰਜਾਬੀਅਾਂ ਨੇ ਕੀਤੀ ਸ਼ਾੲਿਦ ਮੈ ਅਾਪਣੀ ਮਾਂਦੀ ਵੀ ਨਾ ਕਰ ਪਾੳੂਦੀ! ੲਿਹ ਹੈ ਸਾਡੀ ਗੁਰੂ ਸਾਹਿਬਾਨ ਦੀ ਸਿਖਿਅਾ, ਹੁਣ ਅਾਹ ਰਾਜਸਥਾਨੀਅਾਂ ਨੂੰ ਲੈ ਲਵੋ, ਲਾਂਸ਼ਾਂ ਵਿਚੋ ਚੁਕ ਖਰਬੂਜੇ ਖਾ ਰਹੇ! ਕਿੰਨੇ ਗੰਦ ਲੋਗ ਆ, ਰਾਜਸਥਾਨ ਦੇ ਭੀਲਵਾੜਾ ‘ਚ ਟਰੱਕ ਤੇ ਪਿੱਕਅਪ ਦੀ ਟੱਕਰ ‘ਚ 4 ਥਾਂਏ ਹੀ ਵੱਢ ਟੁੱਕ ਸਾਹ ਤਿਆਗ ਗਏ ਤੇ 2 ਤਿੰਨ ਅੰਗ ਕੱਟੇ ਵੱਢੇ ਆਲੇ ਮਦਦ ਲਈਤੜਫ਼ਦੇ ਰਹੇ। ਜੇ ਕਿਸੇ ‘ਚ ਇਨਸਾਨੀਅਤ ਹੁੰਦੀ ਤਾਂ ਕੋਈ ਚੁੱਕਦਾ, ਸਾਰੀ ਭੀੜ ਤਾਂ ਸੜਕ ਤੇ ਖਿਲਰੇ ਖਰਬੂਜਿਆਂ ਨੂੰ ਟੁੱਟ ਪੈ ਨਿਕਲੀ, ਪੁਲਸ ਆਈ ਤੇ ਜਖ਼ਮੀਆਂ ਨੂੰ ਲੈਕੇ ਗਈ…ਸਿੱਖਾਂ ਅਤੇ ਹੋਰ ਕੌਮਾਂ ਵਿੱਚ ਸੇਵਾ ਭਾਵਨਾਵਾਂ ਅਤੇ ਇਮਾਨਦਾਰੀ ਵਿੱਚ ਕੀ ਅੰਤਰ ਹੈ,

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>