Uncategorized

ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਕਰਮਿੰਦਰ ਸਿੰਘ ਨੇ ਵਧਾਇਆ ਕੌਮ ਦਾ ਮਾਣ ਵੱਧ ਤੋਂ ਵੱਧ ਸ਼ੇਅਰ ਕਰੋ ਜਰੂਰ ਦੇਖੋ

Sharing is caring!

ਕਰਮਿੰਦਰ ਸਿੰਘ ਨੇ ਵਧਾਇਆ ਕੌਮ ਦਾ ਮਾਣ ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ।ਸਿੱਖ ਪ੍ਰਚਾਰਕ ਡਾ. ਕਰਮਿੰਦਰ ਸਿੰਘ ਢਿਲੋਂ ਨੂੰ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਬਣਾਇਆ ਗਿਆ ਹੈ, ਜਿਸ ਨਾਲ ਉਹ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਦੱਸ ਦਈਏ ਕਿ ਡਾ. ਕਰਮਿੰਦਰ ਢਿਲ਼ੋਂ ਦੇ ਪਿਤਾ ਇਕ ਗ੍ਰੰਥੀ ਸਨ। ਡਾ. ਕਰਮਿੰਦਰ ਸਿੰਘ ਨੇ ਮੁਹੰਮਦ ਜ਼ੈਨ ਦੀ ਜਗ੍ਹਾ ਤੇ ਇਹ ਅਹੁਦਾ ਸੰਭਾਲਿਆ ਜੋ 1 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ।ਡਾ ਕਰਮਿੰਦਰ ਢਿਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਏਜੰਸੀ ‘ਚ ਆਪਣੀਆਂ ਸੇਵਾਂਵਾਂ ਨਿਭਾਉਣਗੇ। ਗ੍ਰੰਥੀ ਦਾ ਸ਼ਾਬਦਿਕ ਅਰਥ ਗੁਰੂ ਗ੍ਰੰਥ ਸਾਹਿਬ ਦਾ ਪਾਠਕ ਹੈਹਾਲਾਂਕਿ, ਇਹ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਦਰਸਾਉਂਦਾ ਹੈ। ਡਾ. ਕਰਮਵੀਰ ਢਿੱਲੋਂ 1981-2003 ਦੇ ਮਹਾਥੀਰ ਯੁੱਗ ਦੌਰਾਨ ਮਲੇਸ਼ੀਅਨ ਵਿਦੇਸ਼ ਨੀਤੀ ਦੀ ਕਿਤਾਬ ਦੇ ਲੇਖਕ ਹਨ। ਦਸੰਬਰ 2016 ਵਿਚ, ਮਲੇਸ਼ੀਆ ‘ਚ ਦਸਮ ਗ੍ਰੰਥ ਦੀ ਵੱਡੀ ਬਹਿਸ ‘ਤੇ, ਡਾ. ਢਿੱਲੋਂ ਨਿਰਾਸ਼ ਹੋ ਗਏ ਸਨ ਜੋ ਕਿ ਸਲੇਆਂਗ ਗੁਰਦੁਆਰੇ ਵਿਚ ਭਾਸ਼ਣ ਦੇ ਦੌਰਾਨ ਹੋਈ ਸੀ।ਦੱਸ ਦਈਏ ਕਿ ਜਦੋਂ ਉਹ ਵਾਪਿਸ ਆ ਰਹੇ ਸਨ ਤਾਂ ਇਕ ਮੋਟਰਸਾਈਕਲ ਸਵਾਰ ਵੱਲੋਂ ਉਨ੍ਹਾਂ ਦੀ ਕਾਰ ‘ਤੇ ਇੱਟ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਦਿੰਦੇ ਹੋਏਕਰਮਿੰਦਰ ਢਿੱਲੋਂ ਨੇ ਕਿਹਾ ਕਿ “ਇਹ ਕੋਈ ਇੱਤੇਫਾਕ ਨਹੀਂ ਕੋਈ ਦੁਰਘਟਨਾ ਨਹੀਂ ਹੈ। ਇਹ ਇਕ ਸਿੱਖ ਪ੍ਰਚਾਰਕ ‘ਤੇ ਇਕ ਖ਼ਤਰਨਾਕ ਅਤੇ ਭਿਆਨਕ ਹਮਲਾ ਹੈ, ਜੋ ਕਿ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕਦਾ ਹੈ। ਹਾਲਹਿ ਵਿਚ ਡਾ. ਕਰਮਿੰਦਰ ਢਿੱਲੋਂ ਦਰਬਾਰ ਸਾਹਿਬ ਵਿਖੇ ਏਕ ਗਰੰਥਏਕ ਪੰਥ, ਏਕ ਮਰਿਆਦਾ ‘ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ।ਉਸੀ ਦੌਰਾਨ ਉਥੇ ਮਜੂਦ ਦੋ ਸਿਖਾਂ ਵੱਲੋਂ ਡਾ ਢਿੱਲੋਂ ਨੂੰ ਦੋ ਵਾਰ ਅਜਿਹੇ ਸਵਾਲਾਂ ਦੇ ਬਹਾਨੇ ਟੋਕਿਆ ਗਿਆ, ਜੋ ਗੱਲਬਾਤ ਦਾ ਹਿੱਸਾ ਵੀ ਨਹੀਂ ਸਨ। ਦੱਸ ਦਈਏ ਕਿ ਡਾ ਕਰਮਿੰਦਰ ਢਿੱਲੋਂ ਮਲਾਈ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਲਿਖਦੇ ਹਨ ਅਤੇ ਬੋਲਦੇ ਵੀ ਹਨ। ਡਾ. ਕਰਮਿੰਦਰ ਕੀਰਤਨ ਵੀ ਕਰਦੇ ਹਨ ਅਤੇ ਤਬਲਾ ਵਾਦਕ ਵੀ ਹਨ।ਦੱਸਣਯੋਗ ਹੈ ਪਹਿਲਾਂ ਇਕ ਪੱਤਰਕਾਰ ਵਜੋਂ ਕੰਮ ਕਰਨ ਵਾਲੇ ਕਰਮਿੰਦਰ, ‘ਸਿੱਖ ਨੌਜਵਾਨ ਸਭਾ ਮਲੇਸ਼ੀਆ(ਐਸਐਨਐਸਐਮ) ਦੇ ਸਾਬਕਾ ਸਕੱਤਰ ਸਨ ਅਤੇ ਮਲੇਸ਼ੀਅਨ ਗੁਰੂਦਵਾਰਾ ਕੌਂਸਲ ਦੀ ਮੌਜੂਦਾ ਧਾਰਮਿਕ ਕਮੇਟੀ ਦੇ ਮੈਂਬਰ ਹਨ। (ਏਜੰਸੀ)

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>