Uncategorized

ਸਿੱਖ ਦੇ ਪੁੱਤ ਜਰੂਰ ਸ਼ੇਅਰ ਕਰੋ ਤਾਂ ਕੇ ਬੱਚੇ ਬੱਚੇ ਨੂੰ ਪਤਾ ਲੱਗੇ ਇਸ ਕੁੱਤੇ ਅਮਿਤਾਬ ਬਚਨ ਦੀ ਅਸਲੀਅਤ ਦਾ

Sharing is caring!

ਸਿੱਖਾਂ ਦਾ ਗੱਦਾਰ ਅਮਿਤਾਬ ਬਚਨ ਸੁਣੋ ਕਿਵੇਂ ਇੰਦਰਾ ਗੰਦੀ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਸੀ ਹੰਕਾਰੀ ਪ੍ਰਧਾਨ ਮੰਤਰੀ ਨੇ ਭਿੰਡਰਾਂ ਵਾਲੇ ਸੰਤਾਂ ਨੂੰ ਫੜਨ ਦੇ ਬਹਾਨੇ ਸਾਡੇ ਸਰਬਉਚ ਧਾਰਮਿਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਫੋਜੀ ਹਮਲਾ ਕਰਵਾ ਦਿੱਤਾ ਸਿੱਖਾਂ ਦੇ ਮਨ ਨੂੰ ਬਹੁੱਤ ਦੁੱਖ ਲੱਗਿਆ ਇਸ ਗੁੱਸੇ ਵਿੱਚ ਸਿਖਾਂ ਦੇ ਮਹਾਨ ਸੂਰਮੇ ਬੇਅੰਤ ਸਿੰਘ,ਸਤਵੰਤ ਸਿਂਘ,ਕੇਹਰ ਸਿੰਘ,ਨੇ ਪਲਾਨ ਨਾਲ ਪਾਪਣ ਇੰਦਰ ਮਾਰ ਦਿੱਤੀ ਦੇਹਲੀ ਵਿੱਚ ਸਰਕਾਰ ਦੀ ਸਾਜਿਸ ਨਾਲ ਨਿਰਦੋਸ਼ ਸਿਖਾਂ,ਸਿੱਖਣੀਆਂ ਨਾਲ ਜ਼ੁਲਮ,ਬਲਾਤਕਾਰ ਕੀਤੇ ਅਤੇ ਨਿਰਦੋਸ਼ ਸਿੱਖ ਮਾਰੇ ਗਏਇਸ ਨੂੰ ਗੱਦਾਰ ਤਾਂ ਲਿੱਖ ਰਿਹਾ ਹਾਂ ਕਿਓਂਕਿ ਇਸ ਦੀ ਮਾਤਾ ਜੀ ਸਿੱਖ ਪਰਿਵਾਰ ਵਿੱਚੋ ਸੀ ਇਸ ਕੁੱਤੇ ਨੇ ਇੰਦਰਾ ਪਰਵਾਰ ਦੀ ਚਮਚਾਗਿਰੀ ਵਿੱਚ ਕਿਹਾ ਸੀ ” ਲੋਕੋ ਖੂਨ ਦਾ ਬਦਲਾ ਖੂਨ ਹੁੰਦਾਂ ਹੈ ਇਸ ਦੇ ਇਸ ਬਿਆਨ ਕਾਰਨ ਕਰੀਬ 3000 ਹਜਾਰ ਨਿਰਦੋਸ ਸਿਖਾਂ ਦਾ ਕਤਲ ਕੀਤਾ ਗਿਆ ਸੀ ਸਾਲ ਗੰਦਾ ਅਮਿਤਾਭ ਬਚਨ ਲਾਹਨਤ ਇਹੋ ਜਿਹੇ ਮੰਦ ਬੁੱਧੀ ਐਕਟਰ ਤੇ ਇਸ ਨੂੰ ਵੀ ਸਿੱਖ ਕਾਤਲਾਂ ਅੰਦਰ ਆਉਂਦੇ ਸਭਿਧਾਨ ਨਾਲ ਸਜਾ ਹੋਣੀ ਚਾਹੀਂਦੀ ਹੈਅਮਿਤਾਬ ਬਚਨ ਨੇ ੲਿੰਦਰਾ ਦੇ ਕਤਲ ਤੋ ਬਾਅਦ ਸ਼ਰੇਆਮ ਟੀ.ਵੀ ਤੇ ਕਿਹਾ “ਜਿਹਨਾਂ ਸਾਡੀ ਮਾਂ ੲਿੰਦਰ ਨੂੰ ਕਤਲ ਕੀਤਾ ਖੂਨ ਦੇ ਛੀਟੇ ਉਹਨਾਂ ਦੇ ਘਰ ਤੱਕ ਜਾਣੇ ਚਾਹੀਦੀ ਨੇ ” ਪਰ ਉਸ ਨੂੰ ਕੋਈ ਸ਼ਜਾ ਨਹੀ ਉਸ ਦੇ ਉਲਟ ਭਾਈ ਕੇਹਰ ਸਿੰਘ ਜੀ ਨੇ ਬੇਅੰਤ ਸਿੰਘ ਨੂੰ ੲਿਹ ਕਿਹਾ” ੲਿੰਦਰਾ ਨੂੰ ਖਤਮ ਕਰਦੋ ੲਿਹ ਸਾਡੇ ਸਿੱਖਾਂ ਦੀ ਕਾਤਲ ਏ ” ਤਾਂ ਉਹਨਾਂ ਨੂੰ ਭਾਈ ਸਤਵੰਤ ਸਿੰਘ ਜੀ ਨਾਲ ਫਾਂਸੀ।ਹੁਣ ਜੇ ਤੁਸੀ ਦੋਨਾਂ ਵਰਤਾਲਾਪਾਂ ਚ ਫਰਕ ਲੱਭੋ ਗੇ ਤਾਂ ਸ਼ਾੲਿਦ ਹੀ ਕੋਈ ਫਰਕ ਹੋਵੇਗਾ ਪਰ ਫਰਕ ੲਿਥੇ ਬਹੁ ਗਿਣਤੀ ਅਤੇ ਘੱਟ ਗਿਣਤੀ ਦਾ ਹੈ ਤੇ ੲਿੰਦਰਾ ਗਾਂਧੀ ਦੇ ਕਤਲ ਦਾ ਸਾਰਾ ਕੇਸ ਭਾਈ ਕੇਹਰ ਸਿੰਘ ਜੀ ਦੇ ਨਾਮ ਦੀ ਫਾੲਿਲ ਅਧੀਨ ਚੱਲਿਅਾ ਪਰ ਅਮਿਤਾਬ ਬਚਨ ਅੱਜ ਬੋਲ ਬੋਲ ਕੇ ਸੁਪਰਸਟਾਰ (ਪਰ ਸਾਡੇ ਸ਼ਹੀਦਾਂ ਦੇ ਪੈਰਾਂ ਦੀ ਧੂੜ ਵੀ ਨਹੀ) ਤੇ ਭਾਈ ਕੇਹਰ ਸਿੰਘ ਉਹ ਹੀ ਮਿਲਦੇ ਜੁਲਦੇ ਬੋਲ ਬੋਲ ਕੇ ਫਾਂਸੀ ਦੇ ਤਖਤ ਤੇ ।ਸ਼ਹੀਦ ਕੌਮ ਦੀ ਜੲਿਦਾਦ ਜਿਹੜੀ ਨਾ ਵਿਕਣੀ ਤੇ ਨਾ ਕਦੇ ਘੱਟਣੀ ਦੁੱਗਣੀ-ਚੋਣੀ ਹੋ ਰਹੀ ਏ ਅਮਿਤਾਬ ਵਰਗੇ ਤਾਂ ਕਰੋੜ ਨਾ ਦੋ ਕਰੋੜ ਨੂੰ ਆਪਣੇ ਸਾਹ ਸਾੲਿਨ ਕਰ ਦਿੰਦੇ ਨੇ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>