Post

ਹਰੀ ਸਿੰਘ ਨਲਵਾ ਜੀ ਬਾਰੇ ਗਲਤ ਬੋਲਣ ਤੋਂ ਬਾਦ ਉਸਦਾ ਇੱਕ ਹੋਰ ਵੀਡੀਓ ਵਾਇਰਲ

Sharing is caring!

ਲਾਲੀ ਤਰਨਤਾਰਨ ਨਾਮਕ ਬੰਦੇ ਵੱਲੋਂ ਹਰੀ ਸਿੰਘ ਨਲਵਾ ਜੀ ਬਾਰੇ ਗਲਤ ਬੋਲਣ ਤੋਂ ਬਾਦ ਉਸਦਾ ਇੱਕ ਹੋਰ ਵੀਡੀਓ ਵਾਇਰਲ II ਸੰਗਤ ਖੁਦ ਵਿਚਾਰ ਕਰੇ ਅਤੇ ਸ਼ੇਅਰ ਕਰੋ ਤੁਹਾਨੂੰ ਦੱਸ ਦੀਏ ਕੀ ਇਸ ਬੰਦੇ ਵੱਲੋਂ ਕਲ ਇੱਕ ਵੀਡੀਓ ਉਪ੍ਲੋਆਦ ਕੀਤਾ ਗਿਆ ਸੀ ਜਿਸ ਇਹ ਬੰਦਾ ਕਹਿ ਰਿਹਾ ਸੀ ਕੀ ਹਰੀ ਸਿੰਘ ਨਲਵਾ ਦਾ ਦਾ ਨਾਮ ਨਲਵਾ ਇਸ ਕਰਕੇ ਪਿਆ ਕਿਓਂ ਕੀ ਓਹਨਾ ਦੇ ਬਹੁਤ ਨਲੀ ਵਗਦੀ ਹੋਣੀ ਆਇਸ ਕਰਕੇ ਓਹਨਾ ਨੂੰ ਨਲਵਾ ਕਹਿੰਦੇ ਹੋਣੇ ਆ ਜਿਸ ਤੇ ਸਮੂਹ ਸਿਖ ਸੰਗਤ ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਦ ਲੋਕਾ ਵੱਲੋ ਏਸ ਬੰਦੇ ਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਇਹ ਬੰਦਾ ਵੀਡੀਓ delete ਕਰ ਗਿਆ ਬਾਦ ਚ ਜਦੋਂ ਇਸ ਨੂੰ ਏਹਸਾਸ ਹੋਇਆ ਕੀ ਏਸ ਨੇ ਬਹੁਤ ਭਾਰੀ ਗਲਤੀ ਕਰ ਦਿੱਤੀ ਹੈ ਤਾਂ ਏਹਨੇ ਕੁਝ ਸਮੇ ਬਾਦ ਮਾਫ਼ੀ ਮੰਗ ਲਈ ਪਰ ਸੰਗਤ ਚ ਭਾਰੀ ਰੋਸ ਸੀ ਉਸਦੀ ਇੱਕ ਵਜ੍ਹਾ ਇਹ ਵੀ ਸੀ ਕੀ ਇਹ ਬੰਦਾ ਗੁਰਜੰਟ ਸਿੰਘ ਆਸਟਰੇਲੀਆ ਵਾਲੇ ਦਾ ਖਾਸ ਬੰਦਾ ਦੱਸਿਆ ਜਾਂਦਾ ਹੈ ਅਤੇ ਗੁਰਜੰਟ ਇਸਦੀ ਕਾਫੀ ਸੁਪੋਟ ਕਰਦਾ ਹੈਪਰ ਹੈਰਾਨੀ ਗੱਲ ਉਦੋਂ ਹੋਈ ਜਦੋ ਗੁਰਜੰਟ ਨੇ ਵੀ ਆਪਣੇ ਪੈਰ ਪਿਛੇ ਖਿਚ ਲੈ ਅਤੇ ਆਪਣੇ ਪੇਜ ਤੇ ਇਸਦੀ ਮਾਫ਼ੀ ਨੂੰ ਨਾ ਕਾਫੀ ਦੱਸਿਆ ਓਹਨੇ ਕਿਹਾ ਕੇ ਕਲ ਨੂੰ ਪੰਜ ਸਿੰਘ ਸੇਹ੍ਬਾਨਾ ਅੱਗੇ ਜਾ ਕੇ ਮਾਫ਼ੀ ਮੰਗੇ ਪੈ ਏਹਨੇ ਫਿਰ ਵੀ ਮਾਫ਼ੀ ਜਾ ਨਹੀ ਪਰ ਪਿੰਡ ਦੇ ਗੁਰੂਘਰ ਜਾ ਕੇ ਇਸ ਨੇ ਮਾਫ਼ੀ ਵਾਲੀ ਵੀਡੀਓ ਬਣਾ ਕੇ ਪਾ ਦਿੱਤੀ ਹੁਣ ਸੰਗਤ ਆਪ ਫੈਸਲਾ ਕਰੇ ਕੀ ਇਸਦਾ ਕੀ ਕਰਨਾ ਹੈ …ਬਾਕੀ ਹਰਿ ਸਿੰਘ ਨਲਵਾ ਜੀ ਬਾਰੇ ਸਾਰੇ ਲੋਕ ਕੀ ਬੱਚਾ ਬੱਚਾ ਜਾਣਦਾ ਹੈ ਕੀ ਓਹ ਕੌਣ ਸਨਫਿਰ ਵੀ ਏਸ ਬੰਦੇ ਨੂੰ ਦੱਸ ਦਿੰਨੇ ਹਨ ਆਹ ਪੜ ਅਾਹ ਪੜ ਲੈ14 ਸਾਲ ਦੀ ਉਮਰ ਵਿਚ ਉਹ ਕੁਝ ਮਹੀਨਿਆਂ ਲਈ ਸਿਰਫ ਮਹਾਰਾਜੇ ਦੇ ਨਾਲ ਸੀਜਦੋਂ ਇਕ ਦਿਨ ਉਸ ਨੂੰ ਸ਼ਿਕਾਰ ਲਈ ਮਹਾਰਾਜਾ ਦੇ ਨਾਲ ਜਾਣ ਲਈ ਕਿਹਾ ਗਿਆ ਸੀ. ਜਿਉਂ ਹੀ ਉਹ ਜੰਗਲ ਵਿਚ ਦਾਖ਼ਲ ਹੋਏ, ਅਚਾਨਕ ਇਕ ਸ਼ੇਰ ਖਾ ਰਹੇ ਆਦਮੀ ਨੇ ਉਸ ਉੱਤੇ ਛਾਲ ਮਾਰੀ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ. ਹਰੀ ਸਿੰਘ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਉਸ ਕੋਲ ਆਪਣੀ ਤਲਵਾਰ ਖਿੱਚਣ ਦਾ ਮੌਕਾ ਵੀ ਨਹੀਂ ਸੀ ਪਰ ਉਸ ਨੇ ਸ਼ੇਰ ਦਾ ਜਬਾੜਾ ਫੜ ਲਿਆ ਅਤੇ ਬਹੁਤ ਤਾਕਤਵਰ ਸ਼ੇਰ ਨੂੰ ਬਾਹਰ ਸੁੱਟ ਦਿੱਤਾ ਅਤੇ ਆਪਣੀ ਤਲਵਾਰ ਵਾਪਸ ਲੈ ਕੇ ਇੱਕ ਝਟਕਾ ਸ਼ੇਰ ਦੇ ਸਿਰ ਨੂੰ ਤੋੜ ਦਿੱਤਾਇਸ ਪ੍ਰਾਪਤੀ ਵਿਚ ਮਹਾਰਾਜਾ ਅਤੇ ਹੋਰ ਦਰਬਾਰੀ ਬੇਮਿਸਾਲ ਹੈਰਾਨ ਸਨ. ਉਸ ਦਿਨ ਤੋਂ ਹੀ ਹਰੀ ਸਿੰਘ ਨੂੰ ਮਹਾਰਾਜਾ ਨੇ “ਨਲਵਾ” ਦੇ ਉਪਾਅ ਦਿੱਤੇ ਸਨ ਜਿਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਹਰੀ ਸਿੰਘ ਨੇ ਸ਼ੇਰ ਦੀ ਤਰ੍ਹਾਂ ਸ਼ੇਰ ਨੂੰ ਮਾਰਿਆ ਸੀਜਿਵੇਂ ਕਿ ਰਾਜਾ ਨੱਲ ਨੇ ਸ਼ਿਕਾਰ ਕਰਨਾ ਸੀ (ਰਾਜਾ ਨੱਲ ਬਹੁਤ ਬਹਾਦਰ ਰਾਜਾ ਸੀ ਅਤੇ ਉਹ ਆਪਣੇ ਦਲੇਰੀ ਲਈ ਜਾਣਿਆ ਜਾਂਦਾ ਸੀ) ਸ਼ੇਰ ਅਤੇ ਹੋਰ ਖਤਰਨਾਕ ਜਾਨਵਰਾਂ ਨੂੰ ਆਪਣੇ ਹੱਥਾਂ ਨਾਲ ਮਾਰਨ ਲਈ, ਅਤੇ ਇਸ ਲਈ ਮਹਾਰਾਜਾ ਹਰੀ ਸਿੰਘ ਨੂੰ ਉਸ ਸਿਰਲੇਖ ਨਾਲ ਸਜਾਉਂਦੇ ਹਨ ਜਿਵੇਂ “ਨੱਲ-ਵਾ”–‘ਨੱਲ ਵਰਗਾ’

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>