Uncategorized

ਹੁਣੇ ਸਵੇਰੇ ਸਕੂਲੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ

Sharing is caring!

ਹੁਣੇ ਸਵੇਰੇ ਸਕੂਲੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ………ਇੱਥੇ ਜਲੰਧਰ-ਨਕੋਦਰ ਮੁੱਖ ਮਾਰਗ ‘ਤੇ ਸ਼ੁੱਕਰਵਾਰ ਸਵੇਰੇ ਪਿੰਡ ਬਾਦਸ਼ਾਹਪੁਰ ਨੇੜੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਕਲਵਿਆ ਸਕੂਲ ਦੀ ਬੱਸ ਅੱਜ ਸਵੇਰੇ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਪਿੰਡ ਬਾਦਸ਼ਾਹਪੁਰ ਨੇੜੇ ਅਚਾਨਕ ਬੱਸ ਅੱਗੇ ਇਕ ਆਟੋ ਆ ਗਿਆਜਿਸ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪਲਟ ਗਈ।ਇਸ ਭਿਆਨਕ ਹਾਦਸੇ ਦੌਰਾਨ ਕਈ ਸਕੂਲੀ ਬੱਚੇ ਤੇ ਸਟਾਫ ਮੈਂਬਰ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਕ ਨਿਜੀ ,,,,,,,,,,,,,, ਹਸਪਤਾਲ ‘ਚ ਭਰਤੀ ਕਰਾਇਆ ਗਿਆ। ਫਿਲਹਾਲ ਇਸ ਦੀ ਸੂਚਨਾ ਮਿਲਦੇ ਹੀ ਲਾਂਬੜਾ ਪੁਲਸ ਮੌਕੇ ‘ਤੇ ਪੁੱਜੀ ਤੇ ਕਰੇਨ ਦੀ ਮਦਦ ਨਾਲ ਬੱਸ ਨੂੰ ਸਿੱਧਾ ਕੀਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..ਹੁਣੇ ਸਵੇਰੇ ਸਕੂਲੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾOn the Jalandhar-Nakodar highway this morning, the news of the school bus plunge was reported near village of Badshahpur in the morning. According to the information, when the only school bus of this school was going to leave school in the morning, a automobile came to the nearby bus near the village of Badshahpura, which saved the bus, and saved the bus. During this terrible accident many school children and staff members got injured, who were immediately recruited into a private,,,,,,, ,,,,,, hospital. At the moment, the police arrived on the spot and straighten the bus with Karen’s help. Police is investigating the matter.Latest news on latest news right now to justify the Punjab news page. We always strive to give you fair and fair information, thank you for joining us.यहाँ जालंधर-नकोदर मुख्य मार्ग पर गांव शुक्रवार की सुबह बादशाहपुर के पास बच्चों के साथ सेना स्कूल बस की पूरी रिपोर्ट है। सुबह में स्कूल बस ikalavia जानकारी जब बच्चे आगे एक ऑटो अचानक गांव बादशाहपुर के पास बस में स्कूल छोड़ने गया ,,,,,,,,,,, के अनुसार बचत बस संतुलन बस पलट पर भी बदतर था उठाया भयानक दुर्घटना के दौरान कई स्कूली बच्चों और स्टाफ के सदस्यों को घायल हो गए थे, जो तुरंत एक निजी अस्पताल में भर्ती कराया गया ,,,,,,,,,,,,,,। फिलहाल, पुलिस मौके पर पहुंची और करन की मदद से बस को सीधा कर दिया। पुलिस इस मामले की जांच कर रही है।लाइका अब पंजाब समाचार पेज नवीनतम रिपोर्ट सही है, हम हमेशा आप सही और निष्पक्ष जानकारी देने की कोशिश कर रहे हैं देखने के लिए, हमारे साथ शामिल होने के लिए धन्यवाद

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>