Uncategorized

ਹੈਰਾਨ ਹੋ ਜਾਵੋਗੇ ਦੇਖ ਕੇ ਇੰਜ ਵੀ ਆ ਜਾਂਦੀ ਹੈ ਮੌਤ, ਕੰਮ ਤੋਂ ਪਰਤ ਰਹੇ ਨੌਜਵਾਨ…

Sharing is caring!

ਲੁਧਿਆਣਾ ਵਿਚ ਇਕ ਦਿਲ ਕੰਬਾਊ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਦੋ ਨੌਜਵਾਨ ਬਾਰਸ਼ ਵਿਚ ਇਕ ਗਲੀ ਵਿਚੋਂ ਲੰਘ ਰਹੇ ਹਨ। ਪਿੱਛੋਂ ਇਕ ਕਾਰ ਆਉਂਦੀ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਕਾਰ ਤੋਂ ਬਚਨ ਲਈ ਇਕ ਦੁਕਾਨ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ। ਜਦੋਂ ਉਹ ਦੁਕਾਨ ਦੇ ਸ਼ਟਰ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਉਹ ਬਾਰਸ਼ ਦੇ ਪਾਣੀ ਵਿਚ ਮੂੰਹ ਪਰਨੇ ਡਿੱਗ ਜਾਂਦਾ ਹੈ। ਉਸ ਦਾ ਨਾਲਦਾ

ਇੰਜ ਵੀ ਆ ਜਾਂਦੀ ਹੈ ਮੌਤ, ਕੰਮ ਤੋਂ ਪਰਤ ਰਹੇ ਨੌਜਵਾਨ…

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Tuesday, July 17, 2018

ਸਾਥੀ ਤੇ ਕਾਰ ਵਾਲਾ ਉਥੋਂ ਭੱਜ ਜਾਂਦੇ ਹਨ।ਲੋਕ ਕੋਲੋਂ ਲੰਘ ਰਹੇ ਹਨ ਪਰ ਉਸ ਨੂੰ ਕੋਈ ਨਹੀਂ ਵੇਖ ਰਿਹਾ। ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ। ਉਸ ਦੀਆਂ ਚਾਰ ਧੀਆਂ ਹਨ ਤੇ ਪਰਿਵਾਰ ਯੂਪੀ ਰਹਿੰਦਾ ਹੈ। ਉਹ ਇਥੇ ਮਹੱਲਾ ਫ਼ਤਿਹਪੁਰ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ। ਸਵੇਰੇ 10 ਵਜੇ ਉਹ ਘਰ ਪਰਤ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।…….ਲੁਧਿਆਣਾ ਵਿਚ ਇਕ ਦਿਲ ਕੰਬਾਊ ਵੀਡੀਓ ਸਾਹਮਣੇਆਇਆ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਦੋ ਨੌਜਵਾਨ ਬਾਰਸ਼ ਵਿਚ ਇਕ ਗਲੀ ਵਿਚੋਂ ਲੰਘ ਰਹੇ ਹਨ। ਪਿੱਛੋਂ ਇਕ ਕਾਰ ਆਉਂਦੀ ਹੈ। ਇਨ੍ਹਾਂ ਵਿਚੋਂ ਇਕ ਨੌਜਵਾਨ ਕਾਰ ਤੋਂ ਬਚਨ ਲਈ ਇਕ ਦੁਕਾਨ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ। ਜਦੋਂ ਉਹ ਦੁਕਾਨ ਦੇ ਸ਼ਟਰ ਨੂੰ ਹੱਥ ਪਾਉਂਦਾ ਹੈ ਤਾਂ ਉਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਉਹ ਬਾਰਸ਼ ਦੇ ਪਾਣੀ ਵਿਚ ਮੂੰਹ ਪਰਨੇ ਡਿੱਗ ਜਾਂਦਾ ਹੈ। ਉਸ ਦਾ ਨਾਲਦਾ ਸਾਥੀ ਤੇ ਕਾਰ ਵਾਲਾ ਉਥੋਂ ਭੱਜ ਜਾਂਦੇ ਹਨ।ਲੋਕ ਕੋਲੋਂ ਲੰਘ ਰਹੇ ਹਨਪਰ ਉਸ ਨੂੰ ਕੋਈ ਨਹੀਂ ਵੇਖ ਰਿਹਾ। ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ। ਉਸ ਦੀਆਂ ਚਾਰ ਧੀਆਂ ਹਨ ਤੇ ਪਰਿਵਾਰ ਯੂਪੀ ਰਹਿੰਦਾ ਹੈ। ਉਹ ਇਥੇ ਮਹੱਲਾ ਫ਼ਤਿਹਪੁਰ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਇਕ ਫ਼ੈਕਟਰੀ ਵਿਚ ਕੰਮ ਕਰਦਾ ਸੀ। ਸਵੇਰੇ 10 ਵਜੇ ਉਹ ਘਰ ਪਰਤ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>