Post

ਵਿਆਹ ਤੋਂ ਬਾਅਦ ਹਫਤੇ ਵਿੱਚ 2 ਵਾਰ ਤੋਂ ਵੱਧ ਸੰਭੋਗ ਕਰਦੇ ਹੋ ਤਾਂ ਇਹ ਪੋਸਟ ਜਰੂਰ ਦੇਖੋ

ਜੇ ਵਿਆਹ ਤੋਂ ਬਾਅਦ ਹਫਤੇ ਵਿੱਚ 2 ਵਾਰ ਤੋਂ ਵੱਧ ਸੰਭੋਗ ਕਰਦੇ ਹੋ ਤਾਂ ਇਹ ਪੋਸਟ ਜਰੂਰ ਦੇਖੋ ਕਹਿੰਦੇ ਹਨ ਕਿ ਇਸ ਦੁਨੀਆਂ ਵਿਚ ਪਤੀ ਪਤਨੀ ਤੋਂ ਪਿਆਰਾ ਕੋਈ ਰਿਸ਼ਤਾ ਨਹੀਂ ਹੁੰਦਾ ਅਤੇ ਉਸਦੇ ਨਾਲ ਹੀ ਇਹ ਗੱਲ ਤਾਂ ਸਭ ਜਾਣਦੇ ਹਨ ਕਿ ਇੱਕ ਪਤੀ ਅਤੇ ਪਤਨੀ ਦੇ ਰਿਸ਼ਤੇ ਵਿਚ ਹੋਰ ਜਿਆਦਾ ਮਜਬੂਤੀ ਲਿਆਉਣ ਦੇ ਲਈ ਯੌਨ ਸੰਬੰਧ ਬਣਾਉਣਾ ਜਿਆਦਾ ਜਰੂਰੀ ਹੈਅੱਜ-ਕੱਲ ਬਿਜੀ ਹੋਣ ਦੀ ਵਜਾ ਨਾਲ ਬਹੁਤ ਸਾਰੇ ਲੋਕ ਆਪਣੇ ਸਾਥੀ ਨੂੰ ਉਹਨਾਂ ਸਮਾਂ ਨਹੀਂ ਦੇ ਪਾਉਂਦੇ ਜਿੰਨਾਂ ਉਸਨੂੰ ਦੇਣਾ ਚਾਹੀਦਾ ਹੈ | ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਕਿਸੇ ਵੀ ਰਿਸ਼ਤੇ ਵਿਚ ਤਦ ਮਜਬੂਤੀ ਆਉਂਦੀ ਹੈ ਜਦ ਤੁਸੀਂ ਆਪਣੇ ਸਾਥੀ ਨੂੰ ਪੂਰੀ ਤਰਾਂ ਨਾਲ ਆਪਣਾ ਸਮਾਂ ਦਿੰਦੇ ਹੋ |ਤੁਹਾਨੂੰ ਆਪਣੇ ਸਾਥੀ ਨੂੰ ਭਾਵਨਾਤਮਕ ਅਤੇ ਸਰੀਰਕ ਦੋਨੋਂ ਹੀ ਤਰਾਂ ਦਾ ਸਮਾਂ ਦੇਣਾ ਚਾਹੀਦਾ ਹੈਇਸਦੇ ਲਈ ਬਹੁਤ ਜਰੂਰੀ ਹੈ ਕਿ ਕਪਲਸ ਆਪਣੀ ਸੈਕਸ ਲਾਇਫ਼ ਨੂੰ ਚੰਗੀ ਬਣਾਉਣ ਤੋਂ ਇਲਾਵਾ ਸਰੀਰਕ ਸੰਬੰਧ ਬਣਾਉਣ ਦੀ ਪ੍ਰਕਿਰਿਆਂ ਨੂੰ ਵੀ ਸਾਫ਼-ਸੁਥਰਾ ਬਣਾਉਣ ,ਜਿਸ ਨਾਲ ਅੱਗੇ ਜਾ ਕੇ ਦੋਨਾਂ ਵਿਚ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ,ਕਿਉਂ ਕਿ ਬਹੁਤ ਵਾਰ ਉਤਸੁਕਤਾ ਵਿਚ ਸਰੀਰਕ ਸੰਬੰਧ ਬਣਾਉਣ ਦੇ ਦੌਰਾਨ ਲੋਕ ਸਾਫ਼-ਸਫਾਈ ਉੱਪਰ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ ,ਜਿਸਦੀ ਵਜਾ ਨਾਲ ਆਉਣ ਵਾਲੇ ਭਵਿੱਖ ਵਿਚ ਉਹਨਾਂ ਦੀ ਸਿਹਤ ਉੱਪਰ ਬੂਰਾ ਅਸਰ ਪੈਂਦਾ ਹੈ |ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਗੱਲਾਂ ਤੁਹਾਨੂੰ ਯੌਨ ਸੰਬੰਧ ਦੇ ਬਾਰੇ ਸ਼ਾਇਦ ਹੀ ਪਤਾ ਹੋਣਸੰਭੋਗ ਨਾਲ ਹੋਣ ਵਾਲੇ ਫਾਇਦੇ ਸੰਭੋਗ ਕਰਨ ਨਾਲ ਇਨਸਾਨ ਦੇ ਸਰੀਰ ਵਿਚ ਐਂਟੀ-ਬਾੱਡਿਜ ਬਣਦੇ ਹਨ ਜੋਉਸਨੂੰ ਸਿਹਤਮੰਦ ਰੱਖਣ ਵਿਚ ਮੱਦਦ ਕਰਦੇ ਹਨ ਅਤੇ ਨਾਲ ਹੀ ਸੰਭੋਗ ਕਰਨ ਨਾਲ ਭੁੱਖ ਵਧਦੀ ਹੈ ਅਤੇ ਯੌਨ ਸਿਹਤ ਵਿਸ਼ੇਸ਼ਕਾਰਾਂ ਦੇ ਅਨੁਸਾਰ ਯੌਨ ਰੂਪ ਨਾਲ ਸਕਿਰ ਲੋਕ ਅਨੇਕਾਂ ਲੋਕਾਂ ਦੀ ਤੁਲਣਾ ਵਿਚ ਘੱਟ ਬਿਮਾਰੀ ਹੁੰਦੇ ਹਨ |ਜੋ ਲੋਕ ਯੌਨ ਸੰਬੰਧ ਰੱਖਦੇ ਹਨ ,ਉਹਨਾਂ ਦਾ ਇੰਮਯੂਨ ਸਿਸਟਮ ਰੋਗਾਣੂਆਂ ,ਵਾਇਰਸ ਅਤੇ ਅਨੇਕਾਂ ਬਿਮਾਰੀ ਫੈਲਾਉਣ ਵਾਲੇ ਕਾਰਕਾਂ ਦੇ ਪ੍ਰਤੀ ਜਿਆਦਾ ਵਿਰੋਧ ਕਰਦੇ ਹਨਸੈਕਸ ਤੋਂ ਇਲਾਵਾ ਤੁਹਾਡੇ ਇੰਮਯੂਨ ਨੂੰ ਹੋਰ ਵੀ ਚੀਜਾਂ ਸਿਹਤਮੰਦ ਬਣਾਉਂਦੀਆਂ ਹਨ ਅਤੇ ਸੰਭੋਗ ਕਰਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ | ਇਸਤਰੀ ਰੋਗਾਂ ਦੀ ਵਿਸ਼ੇਸ਼ਕਾਰ ਦੇ ਮੁਤਾਬਿਕ ਸੈਕਸ ਕਰਨ ਨਾਲ ਯੌਨ ਸੰਬੰਧ ਤਾਂ ਬੇਹਤਰ ਹੁੰਦੇ ਹੀ ਹਨ ਤੁਹਾਡੀ ਕਾਮਵਾਸ਼ਣਾ ਵਿਚ ਵੀ ਸੁਧਾਰ ਹੁੰਦਾ ਹੈ |ਔਰਤਾਂ ਵਿਚ ਸੈਕਸ ਕਰਨ ਨਾਲ ਯੋਨੀ ਵਿਚ ਲੁਬਰੀਕੇਸ਼ਨ ,ਖੂਨ ਪ੍ਰਵਾਹ ਅਤੇ ਲਚੀਲਾਪਣ ਵਧਦਾ ਹੈ ਜਿਸ ਨਾਲ ਸੈਕਸ ਕਰਨ ਵਿਚ ਅਨੰਦ ਤਾਂ ਆਉਂਦਾ ਹੈ ਨਾਲ ਹੀ ਸੰਭੋਗ ਕਰਨ ਦੀ ਇੱਛਾ ਵਿਚ ਵੀ ਵਾਧਾ ਹੁੰਦਾ ਹੈਔਰਤ ਦੇ ਮੂਤਰਸ਼ਯ ਵਿਚ ਵੀ ਸੁਧਾਰ ਹੁੰਦਾ ਹੈ |ਸੈਕਸ ਸੰਬੰਧੀ ਬਿਮਾਰੀਆਂ ਤੋਂ ਬਚਣ ਦੇ ਲਈ ਪੇਲਵਿਕਫਲੋਰ ਦੀਆਂ ਮਾਸਪੇਸ਼ੀਆਂ ਦਾ ਮਜਬੂਤ ਹੋਣਾ ਬਹੁਤ ਮਹੱਤਵਪੂਰਨ ਹੈ ,ਜੋ ਲਗਪਗ 30% ਔਰਤਾਂ ਨੂੰ ਪ੍ਰਭਾਵਿਤ ਕਰੜਾ ਹੈ |ਚੰਗਾ ਯੌਨ ਸੰਬੰਧ ਇੱਕ ਕਸਰਤ ਦੀ ਤਰਾਂ ਹੈ ਜੋ ਤੁਹਾਡੇ ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਲਾਭ ਪਹੁੰਚਾਉਂਦਾ ਹੈ |ਜਦ ਤੁਸੀਂ ਸੰਭੋਗ ਕਰਦੇ ਹੋ ਤਾਂ ਉਹਨਾਂ ਮਾਸਪੇਸ਼ੀਆਂ ਵਿਚ ਸੰਕੁਚਨ ਹੁੰਦਾ ਹੈ ਜਿਸ ਨਾਲ ਉਹ ਮਜਬੂਤ ਹੁੰਦੀਆਂ ਹਨ |ਸੈਕਸ ਕਸਰਤ ਦਾ ਬਹੁਤ ਚੰਗਾ ਰੂਪ ਹੈਸੈਕਸ ਕਰਨ ਦੇ ਦੌਰਾਨ ਮਾਸਪੇਸ਼ੀਆਂ ਦਾ ਉਪਯੋਗ ਹੁੰਦਾ ਹੈ ਅਤੇ ਦਿਲ ਦੀ ਗਤੀ ਵੀ ਵਧਦੀ ਹੈ |ਦੂਸਰੇ ਸ਼ਬਦਾਂ ਵਿਚ ਸੈਕਸ ਦੇ ਦੌਰਾਨ 5 ਕਲੋਰੀ ਪ੍ਰਤੀ ਮਿੰਟ ਬਰਨ ਹੁੰਦੀ ਹੈ ਇਸ ਲਈ ਇਸਨੂੰ ਕਸਰਤ ਦੀ ਤਰਾਂ ਨਿਯਮਿਤ ਰੂਪ ਨਾਲ ਕਰਨ ਨਾਲ ਹੋਰ ਜਿਆਦਾ ਫਾਇਦੇ ਹੁੰਦੇ ਹਨ |ਖਾਸ ਤੌਰ ਤੇ ਵਜਨ ਘਟਣ ਦੇ ਲਈ | ਜੀਵਨ ਵਿਚ ਜੇਕਰ ਯੌਨ ਸੰਬੰਧ ਚੰਗੇ ਹੋਣ ਤਾਂ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ |ਤੁਹਾਡੀ ਦਿਲ ਦੀ ਗਤੀ ਨੂੰ ਸੰਚਾਰੂ ਰੂਪ ਨਾਲ ਚਲਾਉਣ ਦੇ ਨਾਲ-ਨਾਲ ਸੰਭੋਗਤੁਹਾਡੇ ਇਸਟ੍ਰੋਜਨ ਹਾਰਮੋਨਜ ਨੂੰ ਸੰਤੁਲਿਤ ਰੱਖਣ ਵਿਚ ਮੱਦਦ ਕਰੜਾ ਹੈ |ਇੱਕ ਅਧਿਐਨ ਦੇ ਮੁਤਾਬਿਕ ਜੋ ਲੋਕ ਹਫਤੇ ਵਿਚ ਦੋ ਵਾਰ ਸੈਕਸ ਕਰਦੇ ਹਨ ਉਹਨਾਂ ਦੇ ਦਿਲ ਦੇ ਰੋਗਾਂ ਦੇ ਕਾਰਨ ਮਰਨ ਦੀਆਂ ਸੰਭਾਵਨਾਂਵਾਂ ਘੱਟ ਹੁੰਦੀਆਂ ਹਨ ਜਦਕਿ ਜੋ ਸੈਕਸ ਵਿਚ ਬਹੁਤ ਘੱਟ ਰੁਚੀ ਰੱਖਦੇ ਸੀ |ਉਹਨਾਂ ਨੂੰ ਦਿਲ ਦੇ ਰੋਗਾਂ ਦਾ ਖਤਰਾ ਜਿਆਦਾ ਰਹਿੰਦਾ ਸੀ ਨਾਲ ਹੀ ਇਸ ਨਾਲ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘੱਟ ਹੋ ਸਕਦੀ ਹੈ |

Read More...

Post

ਪੰਡਿਤ ਰਾਓ ਦੀ ਪੰਜਾਬ ਸੱਭਿਆਚਾਰ ਕਮਿਸ਼ਨ’ ਤੇ ਟਿੱਪਣੀ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

ਪੰਡਿਤ ਰਾਓ ਦੀ ਪੰਜਾਬ ਸੱਭਿਆਚਾਰ ਕਮਿਸ਼ਨ’ ਤੇ ਟਿੱਪਣੀ II ਦੇਖੋ ਵੀਡੀਓ ਅਤੇ ਸ਼ੇਅਰ ਕਰੋ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ‘ਪੰਜਾਬ ਸੱਭਿਆਚਾਰ ਕਮਿਸ਼ਨ’ ਦਾ ਗਠਨ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਦੀ ਪੰਜਾਬੀ ਗਾਇਕੀ ‘ਚ ਅਸ਼ਲੀਲਤਾ ਤੇ ਲੱਚਰਤਾ ‘ਤੇ ਨੱਥ ਪਾਉਣ ਲਈ ਇਹਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅਸ਼ਲੀਲ ਤੇ ਲੱਚਰ ਗਾਇਕੀ ‘ਤੇ ਨੱਥ ਪਾਉਣ ਲਈ ਇਹ ਕਮਿਸ਼ਨ ਬਣਾਉਣਾ ਜ਼ਰੂਰੀ ਸੀ। ਸਿਧੂ ਦੇ ਇਸ ਬਿਆਨ ਦਾ ਪੰਡਿਤ ਰਾਓ ਨੇ ਸਮਰ੍ਥਨ ਕਰਦਿਆ ਕਿਹਾ ਕੀ ਕੀ ਮੋਢੇ ਨਾਲ ਮੋਢਾ ਜੋੜ ਸਿਧੂ ਦੇ ਇਸ ਫੈਸਲੇ ਨਾ ਤੁਰਨਗੇ ਓਹਨਾ ਨੇ ਇੱਕ ਵੀਡੀਓ ਰਹੀ ਸੀ ਮਸਲੇ ਆਪਣੀ ਰਾਏ ਦਿੱਤੀ ਨਵਜੋਤ ਸਿੱਧੂ ਨੇ ਦੱਸਿਆ ਕਿ ਸੁਰਜੀਤ ਪਾਤਰ ਦੀ ਸੋਚ ਸਦਕਾ ਹੀ ਇਹ ਕਮਿਸ਼ਨ ਬਣਾਇਆ ਗਿਆ ਹੈਉਨ੍ਹਾਂ ਕਿਹਾ ਕਿ ਅਜਿਹਾ ਕਮਿਸ਼ਨ ਕਿਸੇ ਸੂਬੇ ਵਲੋਂ ਨਹੀਂ ਬਣਾਇਆ ਗਿਆ। ਇਸ ਕਮਿਸ਼ਨ ਦੇ ਉਪ ਪ੍ਰਧਾਨ ਨਵੋਜਤ ਸਿੰਘ ਸਿੱਧੂ ਖੁਦ ਹਨ। ਨਵਜੋਤ ਸਿੱਧੂ ਨੇ ਦੱਸਿਆ ਕਿ ਸੱਭਿਆਚਾਰ ਦੇ ਡਿਗਦੇ ਪੱਧਰ ਅਤੇ ਅਸ਼ਲੀਲ ਤੇ ਲੱਚਰ ਗਾਇਕੀ ਖਿਲਾਫ ਐੱਫ. ਆਈ. ਆਰ. ਕਰਾਉਣ ਦਾ ਇਸ ਕਮਿਸ਼ਨ ਕੋਲ ਪੂਰਾ ਅਧਿਕਾਰ ਹੈ। ਸਿੱਧੂ ਨੇ ਦੱਸਿਆ ਕਿ 14 ਦਿਨਾਂ ਬਾਅਦ ਇਹ ਕਮਿਸ਼ਨ ਆਪਣੀ ਰਿਪੋਰਟ ਦੇਵੇਗਾ ਅਤੇ ਉਸ ਸਮੇਂ ਤੱਕ ਇਸ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਗੱਲਕਰ ਲੈਣਗੇ।ਹੀ ਇੱਕ ਹੋਰ ਨਿਊਜ ਪਤਰਿਕਾ ਨੇ ਲਿਖਿਆ ਹੈ ਕੀ —ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸੱਭਿਆਚਾਰ ਕਮਿਸ਼ਨ ਗਠਨ ਕੀਤਾ ਗਿਆ ਹੈ। ਮੰਤਰੀ ਨੇ ਕਮਿਸ਼ਨ ਦਾ ਮੰਤਵ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਤੇ ਲੱਚਰਤਾ ਨੂੰ ਖ਼ਤਮ ਕਰਨਾ ਦੱਸਿਆ।ਸਿੱਧੂ ਨੇ ਦੱਸਿਆ ਕਿ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ ਜਦਕਿ ਉਹ ਉਪ-ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਮੰਤਰੀ ਨੇ ਸਪੱਸ਼ਟ ਕੀਤਾ ਕਿਜਿਹੜਾ ਲਚਰ ਤੇ ਅਸ਼ਲੀਲ ਗੀਤ ਗਾਵੇਗਾ ਉਸ ‘ਤੇ ਕਮਿਸ਼ਨ FIR ਦਰਜ਼ ਕਰਾਵੇਗਾ।ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਦੀ ਚਿੰਤਾ ਕਰ ਕੇ ਹੀ ਇਹ ਕਦਮ ਚੁੱਕ ਰਹੇ ਹਾਂ, ਮਾੜੇ ਕੰਮਾਂ ਵਾਲਿਆਂ ਨੂੰ ਸਜ਼ਾ ਦੇਣਾ ਸਾਡਾ ਫਰਜ਼ ਹੈ।ਫ਼ਿਲਹਾਲ ਇਹ ਤੈਅ ਨਹੀਂ ਹੋਇਆ ਕਿ ਕਮਿਸ਼ਨ ਦੇ ਮੈਂਬਰ ਕਿੰਨੇ ਹੋਣਗੇ ਅਤੇ ਕੈਪਟਨ ਤੇ ਸਿੱਧੂ ਤੋਂ ਬਿਨਾ ਹੋਰ ਕੌਣ-ਕੌਣ ਇਸ ਦੇ ਮੈਂਬਰ ਹੋਣਗੇ। ਕਮਿਸ਼ਨ ਦੇ ਗਠਨ ਦਾ ਐਲਾਨ ਕਰਨ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਡਾ. ਸੁਰਜੀਤ ਪਾਤਰ, ਕਲਾਕਾਰ ਗੁਰਪ੍ਰੀਤ ਘੁੱਗੀ ਤੇ ਪੰਮੀ ਬਾਈ ਵੀ ਮੌਜੂਦ ਸਨ।

Read More...

Post

ਧਾਰਮਿਕ ਸਮਾਗਮ ਦੌਰਾਨ ਪੰਡਾਲ ਡਿੱਗਿਆ, II ਜਾਣੋ ਪੂਰੀ ਖਬਰ

ਧਾਰਮਿਕ ਸਮਾਗਮ ਦੌਰਾਨ ਪੰਡਾਲ ਡਿੱਗਿਆ, II ਜਾਣੋ ਪੂਰੀ ਖਬਰ ਜਾਣੋ ਪੂਰੀ ਖਬਰ – ਆਂਧਰ ਪ੍ਰਦੇਸ਼ ਦੇ ਕਡਪਾ ਜ਼ਿਲ੍ਹੇ ਦੇ ਵੋਂਟੀਮਿੱਟਾ ਵਿੱਚ ਰਾਮਨਵਮੀ ਦੇ ਤਿਓਹਾਰ ਦੇ ਸ੍ਬੰਬੰਧ ਚ ਧਾਰਮਿਕ ਦੀਵਾਨ ਚੱਲ ਰਿਹਾ ਸੀ , ਦੌਰਾਨ ਪੰਡਾਲ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਦੁਰਘਟਨਾ ਵਿੱਚ 70 ਤੋਂ ਵੱਧ ਜ਼ਖਮੀ ਵੀ ਹੋਏ ਹਨ। ਹਾਦਸਾ ਤੇਜ਼ ਤੂਫਾਨਤੇ ਬਰਸਾਤ ਕਾਰਨ ਵਾਪਰਿਆ।ਰਾਮਨਵਮੀ ਪ੍ਰੋਗਰਾਮ ਇਤਿਹਾਸਕ ਕੋਡਨਡਰਮਾ ਸਵਾਮੀ ਮੰਦਰ ਵਿੱਚ ਕੀਤਾ ਗਿਆ ਸੀ। ਇੱਥੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਪੂਰੇ ਪਰਿਵਾਰ ਨਾਲ ਪਹੁੰਚੇ ਸਨ। ਇੱਥੋਂ ਨੇ ਐਸ.ਪੀ. ਨੇ ਦੱਸਿਆ ਕਿ ਹਾਦਸੇ ਵੇਲੇ ਮੁੱਖ ਮੰਤਰੀ ਨਾਇਡੂ ਉੱਥੋਂ ਮੌਜੂਦ ਨਹੀਂ ਸਨ।ਹਾਦਸੇ ਤੋਂ ਪਹਿਲਾਂ ਚੰਦਰ ਬਾਬੂ ਨਾਇਡੂ ਨੇ ਭਗਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇੰਨੀ ਤੇਜ਼ ਨ੍ਹੇਰੀ ਦੇ ਬਾਵਜੂਦ ਲੋਕ ਇੱਥੇ ਪਹੁੰਚੇ ਇਹ ਚੰਗੀ ਗੱਲ ਹੈ। ਇਸ ਦੌਰਾਨ ਇਤਿਹਾਸਕ ਮੰਦਰ ਦੇ ਵਿਕਾਸ ਦੇ ਲਈ ਇਸ ਨੂੰ ਟੀ.ਟੀ.ਡੀ. ਨੂੰ ਸੌਂਪੇ ਜਾਣ ਦੀ ਗੱਲ ਵੀ ਆਖੀआंध्र प्रदेश के कडपा जिले में शुक्रवार को वोंटीमिट्टा के ऐतिहासिक कोडनड्रमा स्वामी मंदिर में रामनवमी उत्‍सव के दौरान पंडाल गिरने से बड़ा हादसा हुआ। इसमें चार 4 लोगों की मौत हो गयी और 70 लोग घायल हो गए। घायलों को पास के अस्पताल में भर्ती कराया गया है। हादसे के वक्‍त राज्‍य मुख्‍यमंत्री चंद्रबाबू नायडू भी मौजूद थे।इस मंदिर में रामनवमी के अवसर पर हर साल की तरह इस बार भी विशेष पूजा का आयोजन किया गया जिसमें मुख्‍यमंत्री चंद्रबाबू नायडू पत्नी और परिवार के अन्य सदस्यों के साथ मौजूद थे। चंद्रबाबू नायडू के अलावा राज्य सरकारके कई और मंत्री कार्यक्रम में उपस्थित थे। मुख्यमंत्री का आदेश है कि प्रशासन भक्तों को हर संभव मदद पहुंचाने का कार्य करे। साथ ही भगदड़ में जो लोग अपनों से बिछड़ गये हैं, पुलिस और प्रशासन उन्हें तलाशने में उनकी मदद करे।
सूत्रों के अनुसार, हादसे में मुख्यमंत्री चंद्रबाबू नायडू बाल-बाल बचेउन्हें कोई चोट नहीं आई है। चार लोगों की मौके पर ही मौत हो गयी। तेज आंधी और बरसात की वजह से पंडाल लोगों के ऊपर गिर गए। समारोह के शुरुआत में तेज आंधी तूफान में भी पहुंचने पर चंद्रबाबू नायडू ने भक्तों के उत्साह की सराहना की थी।उन्होंने लोगों से कहा कि वह प्रार्थना करें कि वह रामराज्य लाने में कामयाब हों। नायडू ने कहा कि इस ऐतिहासिक मंदिर के विकास के लिए इसे टीटीडी को सौंपने का फैसला लिया गया।

Read More...

Post

ਨਵੇਂ ਸਬੂਤ ਮਿਲਣ ਤੋਂ ਬਾਅਦ ਵੀ ਬਚਿਆ ਬੈਠਾ ਹੈ ਟਾਈਟਲਰ

ਨਵੇਂ ਸਬੂਤ ਮਿਲਣ ਤੋਂ ਬਾਅਦ ਵੀ ਬਚਿਆ ਬੈਠਾ ਹੈ ਟਾਈਟਲਰ,ਮਨਜੀਤ ਜੀ.ਕੇ ਦੇ ਘਰ ਪੁਹੰਚਿਆ ਇੱਕ ਹੋਰ ਪਾਰਸਲ ਤੇ ਪੈਨ-ਡਰਾਈਵ ਪਹਿਲੀਆਂ 5 ਵੀਡੀਓਜ਼ ‘ਚ ਲੁਕਿਆ ਚਿਹਰਾ ਵੀ ਹੋਇਆ ਬੇਨਕਾਬ ਵੀਡੀਓ ‘ਚ ਟਾਈਟਲਰ ਨਾਲ ਬੈਠੇ ਨੇ ਸ਼ਖਸ ਰਵਿੰਦਰ ਸਿੰਘ ਚੌਹਾਨ ਨਵੇਂ ਸਬੂਤ ਮਿਲਣ ਤੋਂ ਬਾਅਦ ਵੀ ਬਚਿਆ ਬੈਠਾ ਹੈ ਟਾਈਟਲਰ Another Video Of Jagdish Tytler Talking About 1984Supriyo, who showed up in Delhi on Friday, is anticipated to fulfill Rajnath Singh on Sunday. Regardless of requesting for a report, the Ministry of Home Affairs is yet to get a report from the West Bengal Government on the ground scenario.The state federal government, on their part, is examining the circumstance as consequences of the politics in between the BJP and Trinamool Congress plays out inBurdwan district. Having actually signed up great advance reservation, Rangasthalam opened to exceptional action all over and currently touched 1 Million Mark.The movie earned $ 700k through bests and on Friday the gross is stated to be $410,000. The makers are quite positive from the start that the motion picture will do something unique at package workplace. The makers relied on the mix of Ram Charan and Sukumar that it provides a successAnother Video Of Jagdish Tytler Talking About 1984,According to the updates from the reported areas, we have actually familiarized that the movie stood in the 6th location while Baahubali-2, Agnyathavasi, Khaidi No 150, Baahubali, Spyder position in the very first 5 locations.The motion picture has actually ended up being the greatest opener for Ram Charan, beating the record of his previous releasesAccording to their authorities and state broadcasters, Germany and Poland would be sending out house 4 diplomats each, the Czech Republic and Lithuania 3 each, and Italy, Spain, Albania and Denmark would all have actually 2 expelled.Latvia, Estonia, Croatia, SwedenRomania, Ireland, Norway and Finland should each withdraw one diplomat. France was informed it would need to send out house 4 diplomats.Ukraine was informed 13 diplomats will need to leave, while Moldova had 3 expulsions verified. Another Video Of Jagdish Tytler Talking About 1984 Expulsions are anticipated for Canada, Australia and Macedonia after they were summoned to Russia’s foreign ministry, however have actually not yet been verified.Another Video Of Jagdish Tytler Talking About 1984

Read More...

Post

ਗਾਇਕ ਜਸਬੀਰ ਜੱਸੀ ਲਈ ਕੈਪਟਨ ਸਰਕਾਰ ਨੇ ਇੰਝ ਤੋੜੇ ਸਾਰੇ ਨਿਯਮ

ਕੈਪਟਨ ਹਕੂਮਤ ਦੀ ਫੁਰਤੀ ਦੇਖਣੀ ਹੋਵੇ ਤਾਂ ਮਸ਼ਹੂਰ ਗਾਇਕ ਜਸਬੀਰ ਜੱਸੀ ਦੀ ਮਿਸਾਲ ਛੋਟੀ ਨਹੀਂ ਹੈ। ਸਰਕਾਰੀ ਖਜ਼ਾਨੇ ‘ਚੋਂ ਗਾਇਕ ਜੱਸੀ ਨੂੰ ਦਿੱਤੀ ਰਾਸ਼ੀ ਭਾਵੇਂ ਬਹੁਤੀ ਵੱਡੀ ਨਹੀਂ ਹੈ ਪਰ ਸਰਕਾਰ ਨੇ ਨਾ ਬਿੱਲ ਉਡੀਕੇ, ਨਾ ਕੋਈ ਟੈਕਸ ਕੱਟਿਆ, ਬੱਸ ਜ਼ੁਬਾਨੀ ਹੁਕਮਾਂ ‘ਤੇ ਗਾਇਕ ਜੱਸੀ ਨੂੰ ਪੈਸੇ ਭੇਜ ਦਿੱਤੇ। ਕੈਪਟਨ ਸਰਕਾਰ ਵੱਲੋਂ ਲੁਧਿਆਣਾ ‘ਚ 11 ਮਾਰਚ ਨੂੰਨੌਕਰੀ ਮੇਲਾ’ ਲਾਇਆ ਗਿਆ ਸੀ, ਜਿਸ ‘ਚ ਗਾਇਕ ਜੱਸੀ ਨੇ ਆਪਣੇ ਸੁਰੀਲੇ ਗੀਤਾਂ ਚੰਗਾ ਸਮਾਂ ਬੰਨ੍ਹਿਆ ਸੀ। ਜੱਸੀ ਦੀ ਪੇਸ਼ਕਾਰੀ ਦਾ ਨੌਜਵਾਨਾਂ ਨੇ ਕਈ ਘੰਟੇ ਅਨੰਦ ਮਾਣਿਆ। ਪੰਜਾਬ ਸਰਕਾਰ ਨੇ ਜੱਸੀ ਦੇ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਹੀ ਉਸ ਨੂੰ 5.50 ਲੱਖ ਰੁਪਏ ਦੇ ਦਿੱਤੇ ਸਨ।ਸੂਤਰਾਂ ਮੁਤਾਬਕ ਪੰਜਾਬ ਰਾਜ ਤਕਨੀਕੀ ਸਿੱਖਿਆ, ਸਨਅਤੀ ਸਿਖਲਾਈ ਬੋਰਡ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਲੁਧਿਆਣਾ ਦੇ ‘ਨੌਕਰੀ ਮੇਲੇ’ ਦਾ ਸਾਰਾ ਖਰਚਾ ਚੁੱਕਿਆ ਜਾਣਾ ਹੈ, ਜਿਨ੍ਹਾਂ ਦੇ ਬਿੱਲ ਉਡੀਕੇ ਜਾ ਰਹੇ ਹਨਨੌਕਰੀ ਮੇਲੇ’ ‘ਚ ਕੀਤੇ ਟੈਂਟ, ਸਾਊਂਡ ਤੇ ਪ੍ਰਾਹੁਣਚਾਰੀ ਦੇ ਸਾਰੇ ਪ੍ਰਬੰਧਾਂ ਦੇ ਬਿੱਲ ਅਜੇ ਤਕਨੀਕੀ ਸਿੱਖਿਆ ਬੋਰਡ ਕੋਲ ਪੁੱਜੇ ਨਹੀਂ ਹਨ। ਸਰਕਾਰੀ ਕਾਲਜਾਂ ਨੇ ਨੌਜਵਾਨਾਂ ਨੂੰ ਮੇਲੇ ‘ਚ ਲਿਆਉਣ ਲਈ ਜੋ ਬੱਸਾਂ ਦੇ ਪ੍ਰਬੰਧ ਕੀਤੇ ਸਨ, ਉਨ੍ਹਾਂ ਦੀ ਅਦਾਇਗੀ ਵੀ ਕਾਲਜਾਂ ਸਿਰ ਪਾਈ ਗਈ ਹੈ। ਬਠਿੰਡਾ ਕਾਲਜ ਨੇ ਪੀ. ਆਰ. ਟੀ. ਸੀ. ਤੋਂ ਬੱਸਾਂ ਲਈਆਂ ਸਨ। ਤਕਨੀਕੀ ਸਿੱਖਿਆ ਬੋਰਡ ਵੱਲੋਂ ਹਰ ਅਦਾਇਗੀ ਬਿੱਲ ਪ੍ਰਾਪਤੀ ਮਗਰੋਂ ਟੀ. ਡੀ. ਐੱਸ ਕੱਟਣ ਮਗਰੋਂ ਕੀਤੀ ਜਾਂਦੀ ਹੈ ਪਰ ਇਹ ਨਿਯਮ ਗਾਇਕ ਜੱਸੀ ਨੂੰ ਅਦਾਇਗੀ ਕਰਨ ਸਮੇਂ ਲਾਗੂ ਨਹੀਂ ਕੀਤੇ ਗਏਨੌਕਰੀ ਮੇਲੇ’ ਵਾਲੇ ਦਿਨ ਤੋਂ ਪਹਿਲਾਂ ਇਕ ਉੱਚ ਅਧਿਕਾਰੀ ਨੇ ਬੋਰਡ ਦੇ ਅਫਸਰਾਂ ਨੂੰ ਫੋਨ ਕਰਕੇ ਗਾਇਕ ਜੱਸੀ ਨੂੰ ਐਡਵਾਂਸ ਅਦਾਇਗੀ ਕਰਨ ਦੇ ਹੁਕਮ ਦੇ ਦਿੱਤੇ ਸਨ।ਦੱਸਣਯੋਗ ਹੈ ਕਿ ਤਕਨੀਕੀ ਸਿੱਖਿਆ ਬੋਰਡ ਨੇ ਹੱਥੋ-ਹੱਥ ਜੱਸੀ ਨੂੰ 5.50 ਲੱਖ ਦੀ ਅਦਾਇਗੀ ਕਰ ਦਿੱਤੀ। ਪ੍ਰੋਫੈਸ਼ਨਲ ਮਾਮਲੇ ‘ਚ 10 ਫੀਸਦੀ ਟੀ. ਡੀ. ਐੱਸ ਕੱਟਿਆ ਜਾਂਦਾ ਹੈ। ਸੂਤਰਾਂ ਮੁਤਾਬਕ ਗਾਇਕ ਜਸਬੀਰ ਜੱਸੀ ਨੂੰ 5.50 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਕਰ ਦਿੱਤੀ ਗਈ ਤੇ ਹੁਣ ਤਕਨੀਕੀ ਸਿੱਖਿਆ ਬੋਰਡ ਨੂੰ ਜੱਸੀ ਤੋਂ ਟੀ. ਡੀ. ਐੱਸ ਵਾਲੀ ਰਾਸ਼ੀ ਵਾਪਸ ਲੈਣੀ ਪਵੇਗੀ। ਦੂਜੇ ਪਾਸੇ, ਪੰਜਾਬ ਦੇ ਕਰੋੜਾਂ ਰੁਪਏ ਦੇ ਬਿੱਲ ਖਜ਼ਾਨਾ ਦਫਤਰਾਂ ‘ਚ ਰੁਲ ਰਹੇ ਹਨ ਅਤੇ ਅਦਾਇਗੀ ਨਹੀਂ ਹੋ ਰਹੀ ਹੈ।

Read More...

Post

ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ( ਤਾਜਾ ਤਸਵੀਰਾਂ ਦੇਖੋ )

ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ,ਛੇ ਗੁਰੂ ਸਾਹਿਬਾਨ ਨੂੰ ਗੁਰੂਆਈ ਤਿਲਕ ਲਗਉਣ ਵਾਲੇ ,ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰੁਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮਰਿਆਦਾ ਅਨੁਸਾਰ ਅਰਦਾਸ ਜੈਕਾਰਿਆਂਦੀ ਗੂੰਜ ‘ਚ ਆਰੰਭ ਕੀਤੀ ਗਈ।ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ,ਛੇ ਗੁਰੂ ਸਾਹਿਬਾਨ ਨੂੰ ਗੁਰੂਆਈ ਤਿਲਕ ਲਗਉਣ ਵਾਲੇ ,ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂਉਹ ਸੇਵਾ ਕਾਰ ਸੇਵਾ ਸੰਪਰਦਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ।ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠਕਾਰ ਸੇਵਾ ਦੇ ਸਬੰਧ ਵਿਚ ਗੁਰੂਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉੱਪਰੰਤ ਗੁਰਮਤਿ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ,ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵੱਡੀ ਗਿਣਤੀ ਵਿਚ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ।ਬੀੜ ਬਾਬਾ ਬੁੱਢਾ ਸਾਹਿਬਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ,ਛੇ ਗੁਰੂ ਸਾਹਿਬਾਨ ਨੂੰ ਗੁਰੂਆਈ ਤਿਲਕ ਲਗਉਣ ਵਾਲੇ ,ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇਜਥੇਦਾਰ ਗਿਆਨੀ ਗੁਰਬਚਨ ਸਿੰਘ,ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ,ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਕਹੀ ਨਾਲ ਟੱਪ ਲਾ ਕੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੀ ਰਸਮੀ ਅਰੰਭਤਾ ਕੀਤੀ।

Read More...

Post

ਇੱਕ ਦਿਨ ਸ੍ਰੀ ਗੁਰੂ ਨਾਨਕ ਜੀ ਆਪਣੇ ਪਸ਼ੂਆਂ ਨੂੰ ਚਰਾ ਰਹੇ ਸਨ

ਇੱਕ ਦਿਨ ਸ੍ਰੀ ਗੁਰੂ ਨਾਨਕ ਜੀ ਆਪਣੇ ਪਸ਼ੂਆਂ ਨੂੰ ਚਰਾ ਰਹੇ ਸਨ,ਸਾਖੀ ਇੱਕ ਦਿਨ ਨਾਨਕ ਜੀ ਆਪਣੇ ਮਵੇਸ਼ੀਆਂ ਨੂੰ ਚਰਾਗਾਹ ਵਿੱਚ ਛੱਡਕੇ, ਏਕਾਂਤ ਸਥਾਨ ਵਿੱਚ ਬੈਠੇ ਸਮਾਧੀ ਵਿੱਚ ਲੀਨ ਹੋ ਗਏ।ਉਦੋਂ ਉਨ੍ਹਾਂ ਦੇ ਪਸ਼ੁ ਚਰਦੇ–ਚਰਦੇ ਇੱਕ ਖੇਤ ਵਿੱਚ ਵੜ ਗਏ ਅਤੇ ਖੇਤ ਨੂੰ ਨੁਕਸਾਨ ਪਹੁੰਚਾਆ।ਇਸਤੋਂ ਖੇਤ ਦਾ ਸਵਾਮੀ ਕਿਸਾਨ ਲੜਾਈ ਕਰਣ ਲਗਾਪਟਵਾਰੀ ਦੇ ਮੁੰਡੇ ਨੂੰ ਮੇਰੀ ਨੁਕਸਾਨ ਪੂਰਤੀ ਕਰਣੀ ਚਾਹਿਦੀਏ। ਇਹ ਲੜਾਈ ਵੱਧਦੇ–ਵੱਧਦੇ ਮਕਾਮੀ ਪ੍ਰਸ਼ਾਸਕ ਰਾਏ ਬੁਲਾਰ ਜੀ ਨੂੰ ਪਤਾ ਚਲੀ। ਰਾਏ ਜੀ ਨੇ ਆਪਣਾ ਇੱਕ ਕਰਮਚਾਰੀ ਨੁਕਸਾਨ ਗ੍ਰਸਤ ਖੇਤ ਵਿੱਚ ਭੇਜਿਆ, ਜਿਸਦੇ ਨਾਲ ਇਹ ਅਨੁਮਾਨ ਲਗਾਇਆ ਜਾ ਸਕੇ ਕਿ ਨੁਕਸਾਨ ਕਿੰਨਾਂ ਹੋਇਆ ਹੈਤਾਂਕਿ ਓਨੀ ਰਾਸ਼ੀ ਉਸ ਕਿਸਾਨ ਨੂੰ ਦਿਲਵਾਈ ਜਾਵੇ। ਪਰ ਜਦੋਂ ਕਰਮਚਾਰੀ ਉਸ ਖੇਤ ਵਿੱਚ ਅੱਪੜਿਆ ਤਾਂ ਖੇਤ ਵਿੱਚ ਨੁਕਸਾਨ ਦਾ ਕੋਈ ਚਿੰਨ੍ਹ ਵਿਖਾਈ ਨਹੀਂ ਦਿੱਤਾ।ਉਹ ਪਰਤ ਆਇਆ ਅਤੇ ਕਹਿਣ ਲਗਾ ਹੇ ਰਾਏ ਜੀ, ਉਹ ਖੇਤ ਤਾਂ ਜਿਵੇਂ ਦਾ ਤਿਵੇਂ ਹੈ। ਮੈਨੂੰ ਤਾਂ ਕਿਤੇ ਖੇਤ ਵਿੱਚ ਮਵੇਸ਼ੀਆਂ ਦੁਆਰਾ ਬਰਬਾਦੀ ਦੇ ਕੋਈ ਚਿੰਨ੍ਹ ਵਿਖਾਈ ਨਹੀਂ ਦਿੱਤੇਇਹ ਸੁਣਕੇ ਰਾਏ ਜੀ ਕਹਿਣ ਲੱਗੇ ਨਾਨਕ ਵੀ ਅੱਲ੍ਹਾ ਦਾ, ਖੇਤ ਵੀ ਅੱਲ੍ਹਾ ਦੇ ਅਤੇ ਮਵੇਸ਼ੀ ਵੀ ਅੱਲ੍ਹਾ ਦੇ ਤੱਦ ਕਿਵੇਂ ਦਾ ਨੁਕਸਾਨ ਅਤੇ ਕਿਵੇਂ ਦੀ ਨੁਕਸਾਨ ਦੀ ਪੂਰਤੀ। ਇਹ ਸੁਣਕੇ ਖੇਤ ਦਾ ਸਵਾਮੀ ਚਲਾ ਗਿਆ।ਇੱਕ ਦਿਨ ਸ੍ਰੀ ਗੁਰੂ ਨਾਨਕ ਜੀ ਆਪਣੇ ਪਸ਼ੂਆਂ ਨੂੰ ਚਰਾ ਰਹੇ ਸਨ

Read More...

Post

ਉੱਚ ਜਾਤੀਆਂ ਵੱਲੋਂ ਘੋੜੀ ਚੜ੍ਹਨ ਕਾਰਨ 21 ਸਾਲਾ ਦਲਿਤ ਨੌਜਵਾਨ ਦਾ ਕਤਲ

ਘੋੜੀ ਚੜ੍ਹਨ ਕਾਰਨ 21 ਸਾਲਾ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।ਮਨੂੰਵਾਦੀ ਸਮਾਜ ‘ਚ ਦਲਿਤ ਦਾ ਘੋੜੀ ਚੜ੍ਹਨਾ, ਚੰਗੇ ਕੱਪੜੇ ਪਹਿਨਣਾ, ਢੋਲ ਵਜਾਉਣਾ, ਗਹਿਣੇ ਪਾਉਣਾ, ਕਲਗੀ ਲਾਉਣਾ, ਧੂਮ-ਧਾਮ ਨਾਲ ਵਿਆਹ ਕਰਨਾ, ਬਰਾਬਰ ਬਹਿਣਾ ਸਭ ਕੁਝ ਵਰਜਿਤ ਸੀ, ਇਹ ਸਭ ਅਖੌਤੀ ਉੱਚ ਜਾਤੀਆਂ ਲਈ ਰਾਖਵਾਂ ਸੀ ਪਰ ਜਾਪਦਾ ਨਹੀਂ ਕਿਉਹ ਸਮਾਂ ਕਿਤੇ ਗਿਆ। ਉਹੀ ਕੁਝ ਹੁਣ ਹੋ ਰਿਹਾ।ਗੁਰਪ੍ਰੀਤ ਸਿੰਘ ਸਹੋਤਾ गुजरात में एक दलित युवा की हत्या इसलिए कर दी गई है क्योंकि वो घोड़ी चढ़ता था.भावनगर ज़िला के टींबा गांव के प्रदीप राठौर घोड़ी पर बैठकर घर से बाहर गए थे. वो 21 साल के थे. घटना गुरुवार देर शाम की है. घर से बाहर जानेसे पहले उन्हें अपने पिता को रात में साथ खाने को कहा था. देर शाम जब प्रदीप घर नहीं लौटे तो उनके पिता उन्हें ढूंढ़ते हुए गांव से बाहर गए.गांव से कुछ दूर पर उन्हें अपने बेटे की लाश मिली. घोड़ी वहीं बंधी मिली. मामले में पुलिस ने तीन लोगों को गिरफ़्तार किया है.प्रदीप का शव भावनगर के सर टी. अस्पताल में पोस्टमॉर्टम के लिए ले जाया गया, जहां उनके परिजनों ने शव को वापस ले जाने से इंकार कर दियापरिवार के घरवालों का कहना है कि जब तक सभी आरोपी गिरफ़्तार नहीं कर लिए जाते, वो अपने बेटे के शव को वापस नहीं ले जाएंगे. प्रदीप के पिता कालूभाई ने बीबीसी संवाददाता भार्गव पारेख को बताया कि प्रदीप ने दो महीने पहले घोड़ी ख़रीदी थी.
उन्होंने कहा, “बाहर के गांव वाले उन्हें घोड़ी चढ़ने से मना करते थे. वो उन्हें धमकाते भी थे.””वो मुझसे कहता था कि वो घोड़ी बेच देगा पर मैंने मना कर दिया था. कल शाम वो घोड़ी चढ़कर खेत गया थाजाने से पहले उसने कहा था कि वो रात का खाना मेरे साथ खाएगा.” कालूभाई आगे बताते हैं कि जब वो नहीं लौटा था वे उसे ढूंढ़ने गएटींबा गांव के कुछ दूरी पर प्रदीप की लाश मिली.”टींबा गांव की आबादी क़रीब 300 है. पुलिस शिकायत में कालूभाई ने कहा है कि पीपराला गांव के लोग ने उन्हें आठ दिन पहले घोड़ी न चढ़ने की बात कही थी. वो उनका नाम नहीं जानते पर उस व्यक्ति ने घोड़ी को बेचने को कहा था. ऐसा नहीं करने पर हत्या की धमकी भी दी थी.उमराया के पुलिस इंस्पेक्टर केजे तलपड़ा ने कहा है, “हमलोगों ने शिकायत दर्ज कर ली है और जांच की जा रही हैतीन लोगों को हिरासत में लिया गया है. मामले की बेहतर जांच के लिए भावनगर क्राइम ब्रांच की मदद ली जाएगी.”गुजरात सरकार ने मामले में प्रतिक्रिया दी है. राज्य के सामाजिक न्याय मंत्री ईश्वरभाई परमार ने कहा, “हमने भावनगर के एसपी और डीएम को घटना स्थल जाने को कहा है और मामले में रिपोर्ट की मांग की है. आरोपियों की गिरफ़्तारी जल्द की जाएगी.दलित नेता अशोक गिल्लाधर का कहना है कि क्षेत्र में दलितों के प्रति अत्याचार बढ़े हैं. पहले भी दलितों की हत्या की गई है.

Read More...

Post

ਨਜਾਇਜ਼ ਸਬੰਧਾਂ ਨੇ ਲਈ ਕਿਸਾਨ ਦੀ ਜਾਨ, ਪੁਲਿਸ ਥਾਣੇ ਅੱਗੇ ਪਾਇਆ ਮ੍ਰਿਤਕ ਕਿਸਾਨ ਦਾ ਭੋਗ…

ਨਜਾਇਜ਼ ਸਬੰਧਾਂ ਨੇ ਲਈ ਕਿਸਾਨ ਦੀ ਜਾਨ,ਪੁਲਿਸ ਥਾਣੇ ਅੱਗੇ ਪਾਇਆ ਮ੍ਰਿਤਕ ਕਿਸਾਨ ਦਾ ਭੋਗ,ਅੱਜ ਥਾਣਾ ਜ਼ਿਲ੍ਹਾ ਮਾਨਸਾ ਦੇ ਅਧੀਨ ਆਉਂਦੇ ਪਿੰਡ ਭੀਖੀ ਦੇ ਅੱਗੇ ਕਿਸਾਨਾਂ ਵੱਲੋਂ ਇੱਕ ਮ੍ਰਿਤਕ ਕਿਸਾਨ ਬਿੰਦਰ ਸਿੰਘ ਦਾ ਭੋਗ ਪਾਇਆ ਗਿਆ, ਜੋ ਕਿ ਪਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ। ਭੀਖੀ ਠਾਣੇ ਅੱਗੇ ਪਾਏ ਗਏ ਮ੍ਰਿਤਕ ਕਿਸਾਨ ਦੇ ਭੋਗ ਸਬੰਧੀ ਖਬਰਹਰ ਪਾਸੇ ਇਓਂ ਫੈਲੀ ਜਿਵੇਂ ਕਿ ਜੰਗਲ ਨੂੰ ਅੱਗ ਫੈਲਦੀ ਹੈ।ਕਿਸਾਨਾਂ ਵੱਲੋਂ ਠਾਣੇ ਮੂਹਰੇ ਇੰਝ ਮ੍ਰਿਤਕ ਕਿਸਾਨ ਬਿੰਦਰ ਸਿੰਘ ਦੇ ਭੋਗ ਪਾਏ ਜਾਣ ਦਾ ਅਹਿਮ ਕਾਰਣ ਇਹ ਨਹੀਂ ਸੀ ਕਿ ਇਨ੍ਹਾਂ ਕੋਲ ਭੋਗ ਪਾਉਣ ਲਈ ਕਿਤੇ ਹੋਰ ਥਾਂ ਨਹੀਂ ਮਿਲੀ, ਕਾਰਨ ਇਹ ਸੀ ਕਿ ਪੀੜਤ ਪਰਿਵਾਰ ਨੂੰ ਮ੍ਰਿਤਕ ਕਿਸਾਨ ਬਿੰਦਰ ਸਿੰਘ ਦੀ ਮੌਤ ਸਬੰਧੀ ਹਾਲੇ ਤੱਕ ਇਨਸਾਫ ਨਹੀਂ ਸੀ ਮਿਲਿਆ। ਦਰਅਸਲ ਪਿੰਡ ਫੱਫੜੇ ਭਾਈ ਦਾ ਨੌਜਵਾਨ ਕਿਸਾਨ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਐਨਾ ਅੱਕ ਚੁੱਕਿਆਸੀ ਕਿਜਿਸ ਕਾਰਨ ਨੌਜਵਾਨ ਕਿਸਾਨ ਬਿੰਦਰ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ, ਪਰ ਹਾਲੇ ਤੱਕ ਇਸ ਸਬੰਧੀ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।ਜਿਸ ਕਾਰਨ ਪੀੜਤ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅੱਜ ਇਹ ਕਦਮ ਚੁੱਕਿਆ। ਓਧਰ ਕਿਸਾਨ ਆਗੂਆਂ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਮ੍ਰਿਤਕ ਕਿਸਾਨ ਦੀ ਘਰਵਾਲੀ ਦਾ ਅਸ਼ਲੀਲ ਵੀਡੀਓ ਵੀ ਬਣਾਇਆ ਗਿਆ ਸੀਅਤੇ ਉਹ ਪਿੰਡ ਦੀ ਸੱਥ ਵਿੱਚ ਉਕਤ ਅਸ਼ਲੀਲ ਵੀਡੀਓ ਵਿਖਾਉਂਦੇ ਫਿਰਦੇ ਸਨ, ਜਿਸ ਕਾਰਨ ਹਤਾਸ਼ ਹੋਏ ਕਿਸਾਨ ਬਿੰਦਰ ਸਿੰਘ ਨੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨ ਆਗੂਆਂ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈਕਿ 2 ਅਪ੍ਰੈਲ ਤੱਕ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ, ਜਦਕਿ ਪੁਲਿਸ ਉਤੇ ਲੱਗ ਰਹੇ ਇਲਜਾਮਾਂ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਆਖਿਰ ਮ੍ਰਿਤਕ ਕਿਸਾਨ ਅਤੇ ਉਸਦੇ ਪੀੜਤ ਪਰਿਵਾਰ ਨੂੰ ਪੁਲਿਸ ਵਿਭਾਗ ਕਿੰਨਾ ਜਲਦੀ ਇਨਸਾਫ ਦਿਲਾਉਣਦਾ ਹੈ। ਨਜਾਇਜ਼ ਰਿਸ਼ਤਿਆਂ ਨਾਲ ਖ਼ਤਮ ਹੋ ਰਹੀਆਂ ਅੱਜ ਇੱਕ ਗੰਭੀਰ ਮੁੱਦਾ ਬਣ ਗਿਆ ਹੈ। ਕਈ ਨੌਜਵਾਨ ਸਿਰਫ ਆਪਣੇ ਮੰਨ ਪ੍ਰਚਾਵੇ ਅਤੇ ਜਿਸਮਾਨੀ ਭੁੱਖ ਨੂੰ ਮਿਟਾਉਣ ਲਈ ਕਿਸੇ ਸਿੱਧੇ ਸਾਧੇ ਇਨਸਾਨ ਦੀ ਜ਼ਿੰਦਗੀ ‘ਚ ਭੁਚਾਲ ਲਿਆ ਦਿੰਦੀ ਹੈ ਅਤੇ ਪੁਲਿਸ ਵਿਭਾਗ ਨੂੰ ਇਹਨਾਂ ਨੂੰ ਜਲਦ ਹੱਥ ਪਾਉਣਾ ਚਾਹੀਦਾ ਹੈ।

Read More...

Post

ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਨੂੰ ਵੱਡਾ ਸਨਮਾਣ

ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ ਪਾਕਿਸਤਾਨ ਦੇ ਵੀ ਹੀਰੋ ਹਨ। ਗੁਆਂਢੀ ਮੁਲਕ ਵਿੱਚ ਪਿਛਲੇ ਦਿਨੀਂ ਜਿੱਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਉੱਥੇ ਉਨ੍ਹਾਂ ਵਿਰੁੱਧ ਅੰਗਰੇਜਾਂ ਵੱਲੋਂ ਚਲਾਏ ਮੁਕੱਦਮੇ ਦੇ ਰਿਕਾਰਡ ਦੀ ਪਹਿਲੀ ਵਾਰ ਪ੍ਰਦਰਸ਼ਨੀ ਲਾਈ ਗਈ।ਤਕਰੀਬਨ 87 ਸਾਲ ਬਾਅਦ ਮੁਕੱਦਮੇ ਦੇ ਰਿਕਾਰਡ ਦੀ ਲਾਹੌਰ ਦੇ ਆਨਾਰਕਲੀਮਕਬਰੇ ਵਿੱਚ ਲਾਈ ਗਈ ਪ੍ਰਦਰਸ਼ਨੀ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ ਪੁਲਿਸ ਅਧਿਕਾਰੀ ਜੌਹਨ ਪੀ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ।ਪਾਕਿਸਤਾਨ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਅੱਬਾਸ ਚੁਗਤਾਈ ਨੇ ਦੱਸਿਆ ਕਿ ਉਨ੍ਹਾਂ ਨੇ ਭਗਤ ਸਿੰਘਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਨਾਲ ਸਬੰਧਤ ਸਾਰਾ ਰਿਕਾਰਡ ਪ੍ਰਦਰਸ਼ਿਤ ਕੀਤਾ ਹੈ। ਭਗਤ ਸਿੰਘ ਵਿਰੁੱਧ ਚਲਾਏ ਮੁਕੱਦਮੇ ਨੂੰ ‘ਲਾਹੌਰ ਸਾਜਿਸ਼ ਕੇਸ’ ਵਜੋਂ ਜਾਣਿਆਂ ਜਾਂਦਾ ਹੈ।ਲੋਕਾਂ ਦੇ ਹੁੰਗਾਰੇ ਨੂੰ ਦੇਖਦਿਆਂ ਪ੍ਰਦਰਸ਼ਨੀ ਦਾ ਸਮਾਂ ਐਤਵਾਰ ਤੱਕ ਵਧਾ ਦਿੱਤਾ ਗਿਆ ਹੈ। ਪ੍ਰਦਰਸ਼ਨੀ ਵਿੱਚ 50 ਦੇ ਕਰੀਬ ਦਸਤਾਵੇਜਾਂ ਤੇ ਅਖ਼ਬਾਰਾਂ ਦੀਆਂ ਕਾਤਰਾਂ ਨੂੰ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਸਾਲ ਦੀ ਉਮਰ ਵਿੱਚ 23 ਮਾਰਚ 1931 ਨੂੰ ਫਾਂਸੀ ਲਾਈ ਗਈ ਸੀShaheed Bhagat Singh is not only India but also the hero of Pakistan. In the neighboring country where martyrdom day of Shaheed Bhagat Singh was celebrated, the exhibition was first exhibited by an Englishman against him. Nearly 87 years laterthe exhibition in Lahore’s Anarkali mausoleum was recorded by people Richly responded. Shaheed Bhagat Singh, Rajguru and Sukhdev were hanged for gunning down British police officer John P Saunders. The director of the archaeologicaldepartment of Pakistan, Abbas Chughtai, said that he along with Bhagat Singh and his teammates Sukhdev and Rajguru All related records are displayed. The trial run against Bhagat Singh is known as ‘Lahore conspiracy case’. The time of the exhibition has been extended to Sunday, considering the response of the people. Newspaper articles have been kept on 50 documents in the exhibition. It is worth mentioning that Bhagat Singh, Rajguru and Sukhdev were hanged on 23 March 1931 at the age of 23.

Read More...