Post

ਲਾਈਟਾਂ ਬੰਦ ਹੁੰਦੇ ਹੀ ਦੋ ਖਿਡਾਰੀਆਂ ਦੇ ਕਾਰਨਾਮੇ ਜੋ ਤੁਸੀਂ TV ‘ਤੇ ਨਹੀਂ ਵੇਖ ਸਕੇ

ਬਿੱਗ ਬੌਸ-11 ਨੂੰ ਸ਼ੁਰੂ ਹੋਏ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਦਰਸ਼ਕਾਂ ਨੂੰ ਸ਼ੋਅ ਦੇ ਖਿਡਾਰੀਆਂ ਦੇ ਸੁਭਾਅ ਤੇ ਉਨ੍ਹਾਂ ਦੇ ਖੇਡਣ ਦੇ ਤਰੀਕਿਆਂ ਦਾ ਵੀ ਪਤਾ ਲੱਗ ਚੁੱਕਿਆ ਹੈ।ਬਿੱਗ ਬੌਸ-11 ਦੇ ਦੋ ਕੰਟੈਸਟੈਂਟ ਫਿਲਹਾਲ ਘਰ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ ‘ਤੇ ਆਪਣੀਆਂ ਹਰਕਤਾਂ ਕਰ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੀ ਹਾਂ, ਤੁਸੀਂ ਸਹੀ ਸਮਝਿਆਪੁਨੀਸ਼ ਸ਼ਰਮਾ ਤੇ ਬੰਦਗੀ ਕਾਲੜਾ ਆਪਣੀਆਂ ਕੁਝ ਹਰਕਤਾਂ ਦੀ ਵਜ੍ਹਾ ਤੋਂ ਲਗਾਤਾਰ ਖ਼ਬਰਾਂ ਵਿੱਚ ਰਹਿੰਦੇ ਹਨ।ਦੋਵਾਂ ਦਰਮਿਆਨ ਨਜ਼ਦੀਕੀਆਂ ਤੇ ਰਾਤ-ਭਰ ਚੱਲਦੀਆਂ ਘੰਟਿਆਂ ਬੱਧੀ ਗੱਲਾਂ ਇਨ੍ਹਾਂ ਬਿੱਗ ਬੌਸ-11 ਦੇ ਕਪਲ ਕੰਟੈਸਟੈਂਟ ਹੋਣ ਵੱਲ ਇਸ਼ਾਰਾ ਕਰਦੀ ਹੈ।ਹਰ ਰਾਤ ਜਦੋਂ ਬਿੱਗ ਬੌਸ ਦੇ ਘਰ ਵਿੱਚ ਲਾਈਟਾਂ ਬੰਦ ਹੁੰਦੀਆਂ ਹਨਤਾਂ ਪੁਨੀਸ਼ ਤੇ ਬੰਦਗੀ ਕੰਬਲ ਵਿੱਚ ਰੋਮਾਂਟਿਕ ਮੁਦਰਾ ਵਿੱਚ ਨਜ਼ਰ ਆਉਂਦੇ ਹਨ।ਇੱਥੋਂ ਤਕ ਕਿ ਸ਼ੋਅ ਦੇ ਬਾਕੀ ਸਾਰੇ ਖਿਡਾਰੀ ਵੀ ਇਨ੍ਹਾਂ ਦੀਆਂ ਨਜ਼ਦੀਕੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ।ਦੱਸ ਦੇਈਏ ਕਿ ਦੋਵਾਂ ਵਿਚਕਾਰ ਬੁੱਲ੍ਹਾਂ ‘ਤੇ ਚੁੰਮਣ ਵੀ ਹੋਈ ਹੈ। ਹਾਲਾਂਕਿ, ਇਸ ਨੂੰ ਟੈਲੀਵਿਜ਼ਨ ‘ਤੇ ਵਿਖਾਇਆ ਨਹੀਂ ਗਿਆ ਹੈ। ਪਰ ਉਨ੍ਹਾਂ ਦੀਆਂ ਇਹ ਤਸਵੀਰਾਂਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।ਲੰਘੀ ਕਿਸ਼ਤ ਦੋਵਾਂ ਦਰਮਿਆਨ ਹੱਦੋਂ ਵੱਧ ਨਜ਼ਦੀਕੀਆਂ ਵੇਖਣ ਨੂੰ ਮਿਲੀਆਂ। ਜਦੋਂ ਬਾਕੀ ਘਰ ਵਾਲੇ ਕਿਸੇ ਟਾਸਕ ਲਈ ਬਾਹਰ ਸਨ ਤਾਂ ਇਹ ਦੋਵੇਂ ਬੈੱਡਰੂਮ ਵਿੱਚ ਕੁਝ ਇਸ ਮੁਦਰਾ ਵਿੱਚ ਸਨ।ਇੱਥੋਂ ਤਕ ਕਿ ਪੁਨੀਸ਼, ਬੰਦਗੀ ਦਾ ਚੁੰਮਣ ਲੈਣਾ ਚਾਹ ਰਿਹਾ ਸੀ। ਪਰ ਬੰਦਗੀ ਨੇ ਕੈਮਰੇ ਵੱਲਇਸ਼ਾਰਾ ਕਰਦਿਆਂ ਉਸ ਨੂੰ ਰੋਕ ਦਿੱਤਾ।ਪਰ ਬਾਅਦ ਵਿੱਚ ਦੋਵੇਂ ਕੰਬਲ ਵਿੱਚ ਇੱਕ-ਮਿੱਕ ਹੋ ਰਹੇ ਸਨ। ਹਨੇਰੇ ਕਾਰਨ ਉਨ੍ਹਾਂ ਦੀ ਇਹ ਹਰਕਤ ਕੈਮਰੇ ਦੀ ਪਹੁੰਚ ਤੋਂ ਦੂਰ ਸੀ।ਹਾਲਾਂਕਿ, ਇਹ ਬਿੱਗ ਬੌਸ ਦਾ ਘਰ ਹੈ, ਜਿੱਥੇ ਦੋਸਤ ਨੂੰ ਦੁਸ਼ਮਣ ਬਣਦਿਆਂ ਨੂੰ ਇੱਕ ਪਲ ਵੀ ਨਹੀਂ ਲਗਦਾ। ਉੱਥੇ ਇਹ ਵੇਖਣਾ ਕਾਫੀ ਰੋਮਾਂਚ ਭਰਿਆ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਦੋਵਾਂ ਵਿਚਕਾਰ ਕਿਸ ਪ੍ਰਕਾਰ ਦਾ ਮਾਹੌਲ ਹੋਵੇਗਾ।

Read More...

Post

ਖੁਫੀਆ ਏਜੰਸੀ ਲਈ ਕੰਮ ਕਰਦਾ ਜਾਸੂਸ ਰਵੀ ਕੁਮਾਰ ਗ੍ਰਿਫ਼ਤਾਰ II ਦੇਖੋ ਵੀਡੀਓ

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਢਾਲ਼ੇਕੇ ਦੇ ਰਵੀ ਕੁਮਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਰਵੀ ਕੁਮਾਰ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਫੇਸਬੁੱਕ ਰਾਹੀਂ ਦੇਸ਼ਦੀ ਜਾਣਕਾਰੀ ਸਾਂਝੀ ਕਰਦਾ ਸੀ।ਉਸ ਨੂੰ ਅੰਮ੍ਰਿਤਸਰ ਦੇ ਚਾਟੀਵਿੰਡ ਪੁਲਿਸ ਸਟੇਸ਼ਨ ਅਧੀਨ ਪੈਂਦੇ ਇਲਾਕੇ ਵਿੱਚੋਂ ਫ਼ੌਜ ਦੇ ਖ਼ੁਫ਼ੀਆ ਜਾਣਕਾਰੀ ‘ਤੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਰਵੀ ਕੁਮਾਰ ਵਿਰੁੱਧ ਆਈਪੀਸੀ ਦੀ ਧਾਰਾ 120-ਬੀ ਤੇ ਆਫ਼ੀਸ਼ੀਅਲ ਸੀਕ੍ਰੇਟ ਐਕਟ ਦੇ ਸੈਕਸ਼ਨ 3,4,5 ਤੇ 9 ਤਹਿਤ ਕੇਸ ਦਰਜ ਕਰ ਲਿਆ ਹੈ।ਪੁਲਿਸ ਮੁਤਾਬਕ ਰਵੀ ਨੇ ਫ਼ੌਜ ਦੇ ਵਾਹਨਾਂ ਦੀ ਉਨ੍ਹਾਂ ਦੇ ਮਾਅਰਕਿਆਂਦੇ ਨਿਸ਼ਾਨਾਂ ਸਮੇਤ ਤਸਵੀਰਾਂ ਖਿੱਚ ਕੇ ਪਾਕਿਸਤਾਨ ਭੇਜੀਆਂ ਸਨ। ਉਹ ਫ਼ੌਜੀ ਗਤੀਵਿਧੀਆਂ, ਨਵੇਂ ਉਸਾਰੇ ਬੰਕਰਾਂ ਤੇ ਭਾਰਤ ਵਾਲੇ ਪਾਸਿਉਂ ਕੌਮਾਂਤਰੀ ਸਰਹੱਦ ਦੀਆਂ ਤਸਵੀਰਾਂ ਭੇਜਦਾ ਸੀ। ਉਸ ਦੇ ਆਕਾਵਾਂ ਨੇ 20 ਤੋਂ 24 ਫਰਵਰੀ ਤਕ ਉਸ ਨੂੰ ਦੁਬਈ ਦਾ ਦੌਰਾ ਵੀ ਆਪਣੇ ਖ਼ਰਚੇ ‘ਤੇ ਕਰਵਾਇਆ ਸੀਇੱਥੇ ਉਸ ਨੂੰ ਇਸ ਕੰਮ ਨੂੰ ਅੰਜਾਮ ਦੇਣ ਬਾਰੇ ਸਿਖਲਾਈ ਵੀ ਦਿੱਤੀ ਗਈ ਸੀ।ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਤਾਨ ਆਧਾਰਤ ਏਜੰਸੀਆਂ ਬਹੁਤ ਸਾਰੀਆਂ ਮੁਟਿਆਰਾਂ ਦੇ ਨਾਂ ‘ਤੇ ਜਾਅਲੀ ਫੇਸਬੁੱਕ ਖਾਤਿਆਂ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਤੇ ਹਥਿਆਰਬੰਦਸੁਰੱਖਿਆ ਬਲਾਂ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਆਪਣੇ ਚੁੰਗਲ ਵਿੱਚ ਫਸਾਉਂਦੇ ਹਨ। ਫਿਰ ਉਨ੍ਹਾਂ ਤੋਂ ਨਾਪਾਕ ਮਨਸੂਬੇ ਪੂਰੇ ਕਰਵਾਉਂਦੇ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਜਾਅਲੀ ਖਾਤਿਆਂ ਦੀ ਜਾਂਚ ਵੀ ਕਰ ਰਹੀਆਂ ਹਨ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਵੀ ਕੁਮਾਰ ਮੋਬਾਈਲ ਫ਼ੋਨ ਤੇ ਇੰਟਰਨੈੱਟ ਰਾਹੀਂ ਪਾਕਿਸਤਾਨੀ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਸੀ। ਉਸ ਨੂੰ ਫੰਡ ਵੀ ਬਾਰਸਤਾ ਦੁਬਈ ਮਨੀ ਟ੍ਰਾਂਸਫਰ ਰਾਹੀਂ ਮਹੱਈਆ ਕਰਵਾਏ ਜਾਂਦੇ ਸਨ।

Read More...

Post

ਇੱਕ ਵਾਰ ਦੀ ਗੱਲ ਹੈ ਇੱਕ ਬਾਪ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਤੇ ਫਿਰ …

ਕੁੜੀਆਂ ਜਰੂਰ ਪੜਨ ਇੱਕ ਵਾਰ ਦੀ ਗੱਲ ਹੈ ਇੱਕ ਬਾਪ ਦੇ ਘਰ ਇੱਕ ਕੁੜੀ ਨੇ ਜਨਮ ਲਿਆ,,,,ਹੌਲੀ-ਹੌਲੀ ਕੁੜੀ ਵੱਡੀ ਹੋਈ ਤਾਂ ਮਾਂ ਬਾਪ ਨੇ ਆਪਣੀ ਧੀ ਲਈ ਵਰ ਲੱਭਣਾ ਸ਼ੁਰੂ ਕੀਤਾ,,,ਪਰ ਅਫਸੋਸ ਕੇ ਉਹਨਾਂ ਦੀ ਧੀ ਦਾ ਰਿਸ਼ਤਾ ਲੈਣ ਲਈ ਕੋਈ ਮੰਨਜੂਰ ਨਹੀ ਸੀ ਕਰਦਾ ਕਿਉਂਕਿ ਕੁੜੀ ਸੋਹਣੀ ਨਹੀਂ ਸੀ,,,ਜੋ ਵੀ ਕੁੜੀ ਨੂੰ ਦੇਖਣ ਆਉਂਦਾ ਨਾਹ ਕਰਕੇ ਚਲਾ ਜਾਂਦਾਹੁਣ ਇਹ ਚਿੰਤਾ ਮਾਂ ਬਾਪ ਨੂੰ ਅੰਦਰੋਂ ਅੰਦਰੀ ਵੱਢ-ਵੱਢ ਕੇ ਖਾਣ ਲੱਗੀ ਉੱਤੋਂ ਗਵਾਂਡਣਾਂ ਦੀਆਂ ਅੱਗ ਵਰਗੀਆਂ ਗੱਲਾਂ ਮਾਂ ਦਾ ਕਾਲਜਾ ਫੂਕ ਕੇ ਰੱਖ ਦਿੰਦੀਆਂ,,,ਬਾਪ ਵੀ ਖੇਤ ਫਸਲ ਨੂੰ ਪਾਣੀ ਲਾਉਣ ਦੇ ਬਹਾਨੇ ਖੇਤ ਜਾ ਕੇ ਭੁੱਬਾਂ ਮਾਰ ਕੇ ਰੋ ਪੈਂਦਾ ਤੇ ਮਨ ਹੋਲਾ ਕਰ ਕੇ ਘਰ ਆ ਜਾਂਦਾ,,,ਫਿਰ ਇੱਕ ਦਿਨ ਕੁੜੀ ਦੇ ਬਾਪ ਨੂੰ ਉਹਦਾ ਜਿਗਰੀ ਯਾਰ ਮਿਲਿਆ ਉਹਨੂੰ ਉਦਾਸ ਦੇਖ ਕੇ ਪੁੱਛਿਆ ਕੇ ਕੀ ਗੱਲਤੂੰ ਏਨਾ ਉਦਾਸ ਕਿਉਂ ਆ???ਬਾਪ ਨੇ ਰੋ ਰੋ ਕੇ ਸਾਰੇ ਦੁੱਖੜੇ ਉਹਨੂੰ ਸੁਣਾ ਦਿੱਤੇ ਬਾਪ ਦੇ ਦੋਸਤ ਨੇ ਕਿਹਾ ਕੇ ਤੂੰ ਫਿਕਰ ਨਾ ਕਰ ਤੇਰੀ ਧੀ ਮੇਰੀ ਧੀ ਆ, ਕੱਲ ਮੈਂ ਆਪਣੇ ਦੋਸਤ ਨੂੰ ਤੇਰੇ ਘਰ ਲੈ ਕੇ ਆਵਾਂਗਾਉਹ ਵੀ ਆਪਣੇ ਪੁੱਤ ਲਈ ਕਿਸੇ ਸਿਆਣੀ ਕੁੜੀ ਦੀ ਭਾਲ ਵਿੱਚ ਆਫਿਰ ਉਹ ਅਗਲੇ ਦਿਨ ਆਪਣੇ ਦੋਸਤ ਨੂੰ ਨਾਲ ਲੈ ਕੇ ਕੁੜੀ ਵਾਲਿਆਂ ਦੇ ਘਰ ਆ ਜਾਂਦਾ,,,ਚਲੋ ਕਿਸੇ ਨਾਂ ਕਿਸੇ ਤਰਾਂ ਕੁੜੀ ਦਾ ਰਿਸ਼ਤਾ ਪੱਕਾ ਹੋ ਜਾਂਦਾ ,,ਪਰ ਹੁਣ ਬਾਪ ਨੂੰ ਹੋਰ ਨਵੀਆਂ ਮੁਸੀਬਤਾਂ ਨੇ ਘੇਰਾ ਪਾ ਲਿਆ ਕਿਉਂ ਕੇ ਮੁੰਡੇ ਵਾਲੇ ਅਮੀਰ ਘਰ ਦੇ ਸੀ ਤੇ ਮੁੰਡਾ ਵੀ ਕੁੜੀ ਨਾਲੋਂ ਸੋਹਣਾ ਸੀ ਹੁਣ ਬਾਪ ਨੂੰ ਇਹ ਡਰ ਸੀ ਕੇ ਜੇ ਮੇਰੀ ਧੀ ਨੂੰ ਉਹਨਾਂ ਨੇ ਸਵੀਕਾਰ ਨਾਂ ਕੀਤਾ ਤਾਂ ਕੀ ਹੋਊਗਾ,,,ਕਿਉਂਕਿ ਮੁੰਡੇ ਦੇ ਬਾਪ ਨੇ ਵੀ ਕਿਸੇ ਆਪਣੇ ਘਰ ਦੇ ਮੈਂਬਰਤੋਂ ਪੁੱਛੇ ਦੱਸੇ ਬਿਨਾਂ ਹੀ ਰਿਸ਼ਤਾ ਪੱਕਾ ਕਰਤਾ ਸੀ,,,ਹੋਲੀ ਹੋਲੀ ਵਿਆਹ ਦੀ ਤਰੀਕ ਵੀ ਆ ਗਈ ਜਿੰਨੇ ਜੋਗਾ ਬਾਪ ਸੀ ਉਹਨੇ ਆਪਣੇ ਵੱਲੋਂ ਪੂਰਾ ਜੋਰ ਲਾ ਕੇ ਆਪਣੀ ਧੀ ਦਾ ਵਿਆਹ ਕਰ ਦਿੱਤਾ,,,ਹੁਣ ਮੁੰਡਾ ਤੇ ਉਹਦੀ ਮਾਂ ਨੱਕ ਬੁੱਲ ਚੜਾਉਣ ਲੱਗੇ,,,ਉਧਰ ਕੁੜੀ ਦੇ ਬਾਪ ਦੀਆਂ ਰਾਤ ਦੀਆਂਨੀਂਦਰਾਂ ਹਰਾਮ ਹੋਈਆਂ ਪਈਆਂ ਸੀ ਕਿਉਂਕਿ ਵਿਆਹ ਨੂੰ ਦੋ ਮਹੀਨੇ ਹੋ ਗਏ ਸੀ ਪਰ ਮੁੰਡੇ ਵਾਲਿਆਂ ਦੇ ਘਰੋਂ ਕੋਈ ਸੁੱਖਸੁਨੇਹਾ ਨਹੀ ਆਇਆ,,,ਕੁੜੀ ਦੀ ਮਾਂ ਨੇ ਆਪਣੇ ਪਤੀ ਨੂੰ ਕਿਹਾ ਕੇਤੁਸੀਂ ਪਤਾ ਤਾਂ ਲੈ ਕੇ ਆਉ ਕੇ ਆਪਣੀ ਧੀ ਦਾ ਕੀ ਹਾਲ ਏ ਵਿਆਹ ਤੋਂ ਬਾਅਦ ਮਿਲਣ ਵੀ ਨੀ ਆਏ,,,ਪਰ ਬਾਪ ਅੰਦਰੋ ਅੰਦਰ ਡਰ ਰਿਹਾ ਸੀ ਕੇ ਮੈਂ ਕਿਹੜਾ ਮੂੰਹ ਲੈ ਕੇ ਉਥੇ ਜਾਊਂਗਾ ਜਿੱਥੇ ਮੈਂ ਆਪਣੀ ਧੀ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ,,,ਫੇਰ ਇੱਕ ਦਿਨ ਬਾਪ ਤੋਂ ਵੀ ਰਿਹਾ ਨਾਂ ਗਿਆ ਤੇ ਆਪਣੀ ਧੀ ਨੂੰ ਮਿਲਣ ਲਈ ਉਹਨਾਂ ਦੇ ਘਰ ਜਾਂਦਾ,,,ਕੰਬਦੇ ਹੱਥਾਂ ਨਾਲ ਬਾਪ ਨੇ ਆਪਣੀ ਧੀ ਦੇ ਘਰ ਦਾ ਦਰਵਾਜਾ ਖੜਖੜਾਇਆ ਕੁਝ ਟਾਈਮ ਬਾਅਦ ਜਵਾਈ ਨੇ ਆ ਕੇ ਦਰਵਾਜਾ ਖੋਲਿਆ ਜਵਾਈ ਨੇ ਪੈਰੀਂ ਹੱਥ ਲਾਏ ਤੇ ਸਤਿ ਸ੍ਰੀ ਅਕਾਲ ਬੁਲਾਈ,,, ਜਦੋਂ ਘਰ ਅੰਦਰ ਆਇਆ ਤਾਂ ਦੇਖਿਆ ਕੇ ਧੀ ਆਪਣੀ ਸੱਸ ਦੀਆਂ ਲੱਤਾਂ ਘੁੱਟ ਰਹੀ ਸੀ ਤੇ ਸੱਸ ਸੋ ਰਹੀ ਸੀਧੀ ਨੇ ਆਪਣੀ ਸੱਸ ਨੂੰ ਜਗਾਇਆ ਤੇ ਉਹ ਵੀ ਉੱਠ ਕੇ ਬੈਠ ਗਈ ਤੇ ਸਤਿ ਸ੍ਰੀ ਅਕਾਲ ਬੁਲਾਈ,ਹੁਣ ਬਾਪ ਹੈਰਾਨ ਹੋ ਰਿਹਾ ਸੀ ਕਿਉਂਕਿ ਜੋ ਕੁੱਝ ਉਹ ਸੋਚ ਕੇ ਆਇਆ ਸੀ ਬਿਲਕੁਲ ਉਸ ਦੇ ਉਲਟ ਹੋ ਰਿਹਾ ਸੀ,,,,ਕਿਉਂਕਿ ਧੀ ਵੀ ਪੂਰੀ ਖੁਸ਼ ਸੀ ਤੇ ਤੇ ਮਾਂ-ਪੁੱਤ ਵੀ,,,,ਬਾਪ ਇਹ ਸਭ ਕੁੱਝ ਸੋਚ ਹੀ ਰਿਹਾ ਸੀ ਕੇ ਸੱਸ ਬੋਲੀ”ਭਰਾ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗ ਦੇ ਆ ਕੇ ਅਸੀਂ ਤੁਹਾਡੇ ਧੀ ਤੇ ਜਵਾਈ ਨੂੰ ਮਿਲਣ ਲਈ ਨਹੀਂ ਭੇਜ ਸਕੇ ਕਿਉਂਕਿ ਵਿਆਹ ਤੋਂ ਕੁਝ ਦਿਨ ਬਾਅਦ ਮੈਂ ਬਿਮਾਰ ਹੋ ਗਈ ਸੀਤੇ ਤੁਹਾਡੀ ਧੀ ਨੇ ਮੇਰੀ ਬਹੁਤ ਸੇਵਾ ਕੀਤੀ ਜੋ ਮੈਂ ਬੋਲ ਕੇ ਨੀ ਦੱਸ ਸਕਦੀ ਤੁਸੀਂ ਸਮਝ ਲਉ ਕੇ ਮੈ ਜੇ ਜਿੰਦਾ ਹਾਂ ਤਾਂ ਤੁਹਾਡੀ ਧੀ ਸਦਕਇੱਕ ਵਾਰ ਦੀ ਗੱਲ ਹੈ ਇੱਕ ਬਾਪ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਤੇ ਫਿਰ ਮੁੰਡੇ ਦਾ ਬਾਪ ਵੀ ਹੁਣ ਕੋਲ ਆ ਕੇ ਬੈਠ ਗਿਆ ਤੇ ਆਪਣੀ ਨੂੰਹ ਦੀਆਂ ਤਰੀਫਾਂ ਦੇ ਪੁਲ ਬੰਨ ਦਿੱਤੇਮੁੰਡੇ ਦੇ ਬਾਪ ਨੇ ਕਿਹਾ ਕੇ ਤੁਸੀਂ ਜੋ ਸੋਚ ਰਹੇ ਹੋ ਮੈਂ ਸਮਝ ਸਕਦਾ ਪਰ ਅਸੀਂ ਕਦੇ ਤੁਹਾਡੀ ਧੀ ਨੂੰ ਆਪਣੀ ਨੂੰਹ ਨਹੀਂ ਬਲਕਿ ਆਪਣੀ ਧੀ ਹੀ ਸਮਝਿਆ ਅਸੀਂ ਇਹਦੀ ਬਾਹਰੀ ਸੁੰਦਰਤਾ ਨੂੰ ਨਹੀਂ ਦੇਖਿਆ ਬਲਕਿ ਆਪਣੀ ਧੀ ਦੇ ਨੇਕ ਸੁਭਾਅ ਤੇ ਕੰਮ ਕਾਜ ਦੀ ਸੁੰਦਰਤਾ ਨੂੰ ਦੇਖਿਆ,,,ਮੁੰਡੇ ਦੇ ਬਾਪ ਨੇ ਕਿਹਾ ਕੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਮੈ ਇੱਕ ਗੱਲ ਲੁਕਾ ਕੇ ਰੱਖੀ ਸੀ ਮੇਰਾ ਮੁੰਡਾ ਮਾੜੀ ਸੰਗਤ ਵਿੱਚ ਪੈ ਕੇ ਸਾਰੇ ਇਲਾਕੇ ਵਿੱਚ ਬਦਨਾਮ ਹੋ ਚੁੱਕਿਆ ਸੀ ਨਸ਼ਾ ਵੀ ਬਹੁਤ ਕਰਨ ਲੱਗ ਗਿਆ ਸੀ ਕੋਈ ਵੀ ਮੇਰੇ ਮੁੰਡੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ ਹੁੰਦਾ,,,,ਪਰ ਤੁਹਾਡੀ ਧੀ ਨੇ ਮੇਰੇ ਮੁੰਡੇ ਦੀ ਸੋਚ ਵੀ ਬਦਲ ਦਿੱਤੀ ਸਾਡੀ ਅਸਲ ਜਿੰਦਗੀ ਤਾਂ ਤੁਹਾਡੀ ਧੀ ਦੇ ਸਾਡੇ ਘਰ ਆਉਣ ਤੋਂ ਬਾਅਦ ਹੋਈ ਆ ਤੇ ਸਾਰਾ ਪਿੰਡ ਸਿਫਤਾਂ ਕਰਦਾਇਹ ਸਭ ਸੁਣ ਕੁੜੀ ਦੇ ਬਾਪ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂਆਂ ਦਾ ਜਿਵੇਂ ਹੜ ਹੀ ਆ ਗਿਆ ਹੋਵੇਬਾਪ ਨੇ ਆਪਣੀ ਧੀ ਨੂੰ ਪਾਸੇ ਲਿਜਾ ਕੇ ਪੁੱਛਿਆ ਕੇ ਧੀਏ ਇਹ ਸਭ ਕੁਝ ਕਿੱਦਾਂਹੋਇਆ ਧੀ ਨੇ ਬਹੁਤ ਹੀ ਪਿਆਰ ਨਾਲ ਉੱਤਰ ਦਿੱਤਾ ਕੇ ਬਾਪੂ ਜੀ ਤੁਸੀਂ ਮੈਨੂੰ ਵਿਆਹ ਕੇ ਆਪਣਾ ਫਰਜ ਪੂਰਾ ਕਰ ਦਿੱਤਾ ਅੱਗੇ ਹੁਣ ਮੇਰੀ ਜਿੰਮੇਵਾਰੀ ਸੀ ਕੇ ਰਿਸ਼ਤੇ ਨੂੰ ਕਿਵੇਂ ਨਿਭਾਉਣਾ,ਮੈਂ ਪ੍ਣ ਕੀਤਾ ਸੀ ਕੇ ਮੈਂ ਆਪਣੇ ਬਾਪਦਾ ਸਿਰ ਕਦੇ ਨੀਵਾਂ ਨਹੀਂ ਹੋਣ ਦੇਵਾਂਗੀ,( ਸਿੱਖਿਆ ਦੇਣ ਦੀ ਵੈਸੇ ਲੋੜ ਨਹੀਂ ਤੁਸੀਂ ਆਪ ਹੀ ਸਿਆਣੇ ਹੋ ਕਿ ਇੱਕ ਵਿਆਹ ਤੋਂ ਬਾਅਦ ਇੱਕ ਧੀ ਆਪਣਾ ਘਰ ਜੋਡ਼ ਵੀ ਸਕਦੀ ਆ ਤੇ ਤੋਡ਼ ਵੀ..ਧੰਨਵਾਦ ਜੀ

Read More...

Post

ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਨਵਾਂ ਧਮਾਕੇਦਾਰ ਬਿਆਨ

ਇਸ ਵੇਲੇ ਦੀ ਵੱਡੀ ਖਬਰ -ਨਾਨਕ ਸ਼ਾਹ ਫਕੀਰ ਫ਼ਿਲਮ ਰਿਲੀਜ ਕਰਨ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਨਵਾਂ ਧਮਾਕੇਦਾਰ ਬਿਆਨ ਨਾਨਕ ਸ਼ਾਹ ਫਕੀਰ ਫ਼ਿਲਮ ਰਿਲੀਜ ਨਹੀਂ ਹੋਵੇਗੀ -ਸ਼੍ਰੋਮਣੀ ਕਮੇਟੀ—ਅੰਮਿ੍ਰਤਸਰ, ੨੯ ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਇਕ ਬਿਆਨ ਰਾਹੀਂ ਕਿਹਾ ਹੈਕਿ ਫ਼ਿਲਮ ਨਾਨਕਸ਼ਾਹ ਫਕੀਰ ਨੂੰ ਓਨਾ ਚਿਰ ਰਿਲੀਜ ਨਹੀਂ ਕੀਤਾ ਜਾ ਸਕੇਗਾ ਜਿਨ੍ਹਾਂ ਚਿਰ ਇਸ ਫ਼ਿਲਮ ਸੰਬੰਧੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਦਾਸ ਨੇ ਸੰਗਤਾਂ ਦੀਆ ਭਾਵਨਾਵਾਂ ਦੀ ਕਦਰ ਕਰਦਿਆਂ ਫ਼ਿਲਮ ਦੀ ਪ੍ਰਵਾਨਗੀ ਸੰਬੰਧੀ ਪਹਿਲਾਂ ਜਾਰੀ ਕੀਤੀਆਂ ਪੱਤਰਕਾਵਾਂ ਦੇ ਅਮਲ ਤੇ ਰੋਕ ਲਗਾ ਦਿੱਤੀ ਹੈਉਨ੍ਹਾ ਕਿਹਾ ਕਿ ੨੦੧੬ ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਪਰ ਹੁਣ ਫ਼ਿਲਮ ਦੇ ਵੱਖ ਵੱਖ ਚੈਨਲਾਂ ਤੇ ਪ੍ਰੋਮੋ ਪ੍ਰਸਾਰਿਤ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਇਤਰਾਜ਼ ਕੀਤੇ ਗਏ ਹਨ। ਬਹੁਤ ਸਾਰੀਆਂ ਸੰਗਤਾਂ ਵੱਲੋਂ ਸੋਸ਼ਲ ਮੀਡੀਆ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੂੰ ਈਮੇਲ ਭੇਜ ਕੇਇਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਫ਼ਿਲਮ ਲਈ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀਇਸ ਵੇਲੇ ਦੀ ਵੱਡੀ ਖਬਰ -ਨਾਨਕ ਸ਼ਾਹ ਫਕੀਰ ਫ਼ਿਲਮ ਰਿਲੀਜ ਕਰਨ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਨਵਾਂ ਧਮਾਕੇਦਾਰ ਬਿਆਨ,ਇਸ ਵੇਲੇ ਦੀ ਵੱਡੀ ਖਬਰ -ਨਾਨਕ ਸ਼ਾਹ ਫਕੀਰ ਫ਼ਿਲਮ ਰਿਲੀਜ ਕਰਨ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਨਵਾਂ ਧਮਾਕੇਦਾਰ ਬਿਆਨ

Read More...

Post

ਜੇ ਪੋਸਟ ਸ਼ੇਅਰ ਨਾ ਕੀਤੀ ਤਾਂ ਫੇਸਬੁੱਕ ਚਲਾਉਣ ਦਾ ਕੋਈ ਫਾਇਦਾ ਨੀ II ਸ਼ੇਅਰ ਕਰੋ ਦੱਬ ਕੇ

ਕਿੳੁਂ? ਦੇਖਿਅੈ…ੲਿਹੋ ਜਿਹਾ ਵਿਅਾਹ? II ਜੇ ਪੋਸਟ ਸ਼ੇਅਰ ਨਾ ਕੀਤੀ ਤਾਂ ਫੇਸਬੁੱਕ ਚਲਾਉਣ ਦਾ ਕੋਈ ਫਾਇਦਾ ਨੀ II ਸ਼ੇਅਰ ਕਰੋ ਦੱਬ ਕੇ ਕਿੳੁਂ? ਦੇਖਿਅੈ…ੲਿਹੋ ਜਿਹਾ ਵਿਅਾਹ?ਜਦੋਂ ‘ਸੋਚ’ ‘ਸੱਚ’ ‘ਚ ਤਬਦੀਲ ਹੁੰਦੀ ਅੈ ਤਾਂ ਜ਼ਮਾਨਾ ੳੁਸ ਸੋਚਵਾਨ ਸਖ਼ਸ਼ ਲਈ ਰਾਹ ਛੱਡ ਕੇ ਖਲੋ ਜਾਂਦੈ! ਓਹ ਸੋਚ ਜਿਹਨਾਂ ਦੇ ਅੰਦਰ ਘਰ ਕਰ ਜਾਂਦੀ ਅੈ, ਓਸ ਸਖ਼ਸ਼ ਦੇ ਸੰਗੀ ਹੋ ਤੁਰਦੇ ਹਨਅਜਿਹੀ ਹੀ ਨਵੀਂ ਲੀਹ/ਪਿਰਤ ਪਾੳੁਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ੲਿੰਗਲੈਂਡੋਂ ਪਰਤੇ ਨੌਜਵਾਨ ਪਰਮਜੀਤ ਸਿੰਘ ੳੁਰਫ਼ “ਕੁੱਕੀ ਭੰਮਰਾ ” ਨੇ!ਕੁੱਕੀ ਨੇ ਅਾਪਣੇ ਵਿਅਾਹ ‘ਚ ਨਵੀਂ ਪਿਰਤ ਦਾ ਮੁੱਢ ੲਿਹ ਬੰਨ੍ਹਿਅਾ ਕਿ ੳੁਸਦੀ ਜੰਞ ਕਿਸੇ ਮਹਿੰਗੇ ਮੈਰਿਜ ਪੈਲੇਸ ਦੀ ਨਿਸਬਤ ਡੱਬਵਾਲੀ ਦੇ ੲਿੱਕ ਗੁਰੂਘਰ ਪਹੁੰਚੀਬਿਨਾਂ ਡੀ.ਜੇ., ਬਿਨਾਂ ਵਾਜਿਅਾਂ ਦੇ ਸ਼ੋਰ ਸ਼ਰਾਬੇ ਦੇ ਅਾਨੰਦ ਕਾਰਜ ਹੋੲੇ! ਸ਼ਗਨ ਪਾੳੁਣ ਦੀ ਰਸਮ ਮੂਲੋਂ ਹੀ ਨਿਵੇਕਲੀ ੲਿਸ ਗੱਲੋਂ ਸੀ ਕਿ ਕਿਸੇ ਨੇ ਵੀ ਕੁੱਕੀ ਤੇ ੳੁਸਦੀ ਜੀਵਨ ਸਾਥਣ ਗੋਲਡੀ ਨੂੰ ਨੋਟਾਂ ਦੇ ਸ਼ਗਨ ਦੀ ਬਜਾੲੇ ਕਿਤਾਬ ਅਤੇ ਫ਼ੁੱਲ ਭੇਂਟ ਕੀਤਾ!ਗੁਰੂਘਰ ‘ਚ ਹੀ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਹੋੲੀ ਸੀ! ਬਰਾਤੀ ਅਾਪਣੀ ਪਸੰਦੀਦਾ ਕਿਤਾਬ ਖਰੀਦ ਕੇ ਜੋੜੀ ਨੂੰ ਭੇਂਟ ਕਰ ਦਿੰਦੇ! ਜਾੜ੍ਹ ਕਰਾਰੀ ਕਰਨ ਵਾਲੇ ਕੌੜੇ ਪਾਣੀ ਤੋਂ ਰਹਿਤੲਿਸ ਵਿਅਾਹ ‘ਚ ਲਲਕਾਰੇ ਵੱਜਣ ਦੀ ਨੌਬਤ ਤਾਂ ਕੀ ਅਾੳੁਣੀ ਸੀ ਸਗੋਂ ਗਿਅਾਨ ਦਾ ਚਾਨਣ ਕਿਤਾਬਾਂ ਵੰਡਦਾ ੲਿਹ ਵਿਅਾਹ “ਬਿਨਾ ਦਾਜ ਦਹੇਜ” ਦੇ ਨੇਪਰੇ ਚੜ੍ਹਿਅਾ! ਕਿਤਾਬਾਂ ਨਾਲ ਮੋਹ ਪਾਲੀ ਬੈਠੇ ਕੁੱਕੀ ਦਾ ਕਹਿਣਾ ਹੈ ਕਿ ਵਿਅਾਹ ਮੌਕੇ ੲਿਕੱਠੀਅਾਂ ਹੋੲੀਅਾਂ ਕਿਤਾਬਾਂ ਨਾਲ ੳੁਹ ਪਿੰਡ ‘ਚ “ਕਿਤਾਬ ਘਰ” ਖੋਲ੍ਹੇਗਾ! ਸੋ ਦੋਸਤੋ… ੲਿੱਕ ਦੂਜੇ ਨਾਲੋਂ ਵਧ ਕੇ ਖਰਚ ਕਰਨ ਦੀ ਹੋੜ ਤੋਂ ਕਿਨਾਰਾ ਕੀਤਿਅਾਂ ਹੀ ਬਚਿਅਾ ਜਾ ਸਕਦਾ ਹੈ! ਨਹੀਂ ਤਾਂ ਖ਼ੁਦਕੁਸ਼ੀਅਾਂ ਦੇ ਬੂਟੇ ਨੂੰ “ਬਾਰਾਂਮਾਸਾ” ਫ਼ਲ ਲਗਦਾ ਹੀ ਰਹਿਣੈ!ਮਨਦੀਪ ਖੁਰਮੀ ਹਿੰਮਤਪੁਰਾ

Read More...

Post

ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇ ਗਏ

ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇ ਗਏ ਬ੍ਰਿਸਬੇਨ ਵਿੱਚ ਅਗਲੇ ਹਫ਼ਤੇ ਕੁਈਨਜ਼ਲੈਂਡ ਵਿੱਚ ਹੋਣ ਵਾਲੀਆਂ ਕੌਮਨਵੈਲਥ ਖੇਡਾਂ ਦੀ ਕਵਰੇਜ ਕਰਨ ਆਏ ਅੱਠ ਗ਼ੈਰ ਮਾਨਤਾ ਪ੍ਰਾਪਤ ਭਾਰਤੀ ਪੱਤਰਕਾਰਾਂ ਦੀ ਮਦਦ ਕਰਨ ਵਾਲੇ ਪੱਤਰਕਾਰ ਨੂੰ ਕਾਬੂ ਕੀਤਾ ਹੈ। ਆਸਟ੍ਰੇਲੀਅਨ ਬਾਰਡਰ ਫੋਰਸ (ਏਬੀਐਫ) ਨੇ 46 ਸਾਲਾ ਰਾਕੇਸ਼ ਕੁਮਾਰਸ਼ਰਮਾ ਨੂੰ ਬ੍ਰਿਸਬੇਨ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਉਸ ਦੇ ਅੱਠ ਸਾਥੀਆਂ ਸਮੇਤ ਕਾਬੂ ਕੀਤਾ ਹੈ।ਆਪਣੇ ਬਿਆਨ ਵਿੱਚ ਏਬੀਐਫ ਨੇ ਦੱਸਿਆ ਹੈ ਕਿ ਸ਼ਰਮਾ ਵਿਰੁੱਧ ਮਾਈਗ੍ਰੇਸ਼ਨ ਐਕਟ 1958 ਤਹਿਤ ਮਨੁੱਖੀ ਤਸਕਰੀ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਏਬੀਐਫ ਦੇ ਏਅਰਲਾਈਨ ਲੀਆਈਸਨ ਅਫ਼ਸਰ (ਏਐਲਓ) ਨੇ ਉਕਤਵਿਅਕਤੀਆਂ ਨੂੰ ਇਨ੍ਹਾਂ ਦੇ ਬੈਂਗਕੌਕ ਵਿੱਚ ਠਹਿਰਾਅ ਮੌਕੇ ਹੀ ਸ਼ੱਕੀ ਕਰਾਰ ਦੇ ਦਿੱਤਾ ਸੀ।ਬਿਆਨ ਮੁਤਾਬਕ ਉਕਤ ਪੱਤਰਕਾਰਾਂ ਕੋਲ ਆਰਜ਼ੀ ਗਤੀਵਿਧੀ ਵੀਜ਼ਾ ਸਨ ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਮਾਨਤਾ ਪ੍ਰਾਪਤ (ਐਕਰੀਡੀਏਟਿਡ) ਪੱਤਰਕਾਰ ਹਨ, ਜੋ ਅਗਲੇ ਹਫ਼ਤੇ ਹੋਣ ਵਾਲੀਆਂ ਗੋਲਡ ਕੋਸਟ ਕੌਮਨਵੈਲਥ ਖੇਡਾਂ ਬਾਰੇ ਖ਼ਬਰਾਂ ਕਰਨ ਲਈ ਆਏ ਹਨਇਨ੍ਹਾਂ ‘ਤੇ ਜਾਅਲੀ ਮੀਡੀਆ ਟੋਲੀ ਲਿਆਉਣ ਦੇ ਇਲਜ਼ਾਮ ਹਨ।ਆਸਟ੍ਰੇਲੀਆ ਫ਼ੈਡਰਲ ਪੁਲਿਸ (ਏ.ਐਫ.ਪੀ.) ਨੇ ਸ਼ਰਮਾ ਨੂੰ ਗ੍ਰਿਫਤਾਰ ਕਰ ਕੇ ਵੀਰਵਾਰ ਨੂੰ ਬ੍ਰਿਸਬੇਨ ਅਦਾਲਤ ਵਿੱਚ ਪੇਸ਼ ਕੀਤਾ। ਇਸ ਜੁਰਮ ਵਿੱਚ ਵੱਧ ਤੋਂ ਵੱਧ ਸਜ਼ਾ ਵੀਹ ਸਾਲ ਦੀ ਕੈਦ ਹੈ। ਪੁਲਿਸ ਅਦਾਲਤ ਵਿੱਚ ਇਹ ਇਲਜ਼ਾਮ ਪੇਸ਼ ਕਰੇਗੀ ਕਿ ਉਕਤ ਯੋਗ ਮਾਨਤਾ ਪ੍ਰਾਪਤ ਪੱਤਰਕਾਰ ਭਾਰਤੀ ਨਾਗਰਿਕ ਨੇ ਪੂਰੇ ਗਰੁੱਪ ਦੇ ਆਸਟ੍ਰੇਲੀਆਤਕ ਦੇ ਸਫ਼ਰ ਨੂੰ ਆਸਾਨ ਬਣਾਇਆ ਹੈ।ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇਗਏ,ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇ ਗਏ,ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇ ਗਏ ਆਸਟ੍ਰੇਲੀਆ ‘ਚ ਜਾਅਲੀ ਪੱਤਰਕਾਰਾਂ ਦੀ ਸਮੱਗਲਿੰਗ ਕਰਨ ਵਾਲੇ ਸ਼ਰਮਾ ਜੀ ਫੜੇ ਗਏ

Read More...

Post

ਤਾਜਾ ਵੱਡੀ ਖਬਰ ਸੁਣ ਕੇ ਹੈਰਾਨ ਰਹਿ ਜਾਵੋਂਗੇ ਕਹਿੰਦੇ…

ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਾਮ ਉਪਰ ਆਮ ਲੋਕਾਂ ਨੂੰ ਕਿੰਨਾ ਬੇਵਕੂਫ਼ ਬਣਾਉਂਦਾ ਹੈ ਕਿਉਂਕਿ ਵੀ.ਆਈ.ਪੀ. ਅਤੇ ਬਾਬਿਆਂ ਨੂੰ ਦਿਤੀ ਜ਼ੈੱਡ ਸੁਰੱਖਿਆ ਸਬੰਧੀ ਆਮ ਲੋਕਾਂ ਵਿਚਕਾਰ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹਿੰਦੇ ਹਨ ਪਰ ਅਸਲੀਅਤ ਵਿਚ ਸੱਚ ਕੁੱਝ ਹੋਰ ਹੀ ਹੁੰਦੀ ਹੈ।ਅਜਿਹਾ ਹੀ ਇਕ ਸੱਚ ਸਾਹਮਣੇ ਆਇਆ ਹੈ ਸਿਰਸਾ ਡੇਰਾ ਮੁਖੀ ਰਾਮ ਰਹੀਮ ਸਿੰਘ ਦਾਜਿਸ ਨੂੰ ਪੰਚਕੂਲਾ ਦੀ ਅਦਾਲਤ ਅੰਦਰ ਪੇਸ਼ ਹੋਣ ਤਕ ਕੇਂਦਰ ਅਤੇ ਹਰਿਆਣਾ ਸਰਕਾਰ ਵਲੋ ਜ਼ੈੱਡ ਪਲੱਸ ਸੁਰੱਖਿਆ ਦੀ ਛੱਤਰੀ ਤਾਣ ਕੇ ਲਿਆਂਦਾ ਗਿਆ ਸੀ।ਇਸ ਸਬੰਧੀ ਆਰ.ਟੀ.ਆਈ. ਕਾਰਕੁਨ ਸੱਤਪਾਲ ਗੋਇਲ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿਤੀਸੁਰੱਖਿਆ ਸਬੰਧੀ ਸੂਚਨਾ ਅਧਿਕਾਰ ਰਾਹੀਂ ਮੰਗ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਕਿਉਂਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਰਾਜਿੰਦਰ ਚਤੁਰਵੇਦੀ ਦੇ ਦਸਤਖ਼ਤਾਂ ਹੇਠ ਪੁੱਜੀ ਸੂਚਨਾ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵਲੋਂ ਸਿਰਸਾ ਡੇਰਾ ਮੁਖੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਜਦਕਿ ਇਕਲੇ ਡੇਰਾ ਸੱਚਾ ਸੌਦਾ ਨੂੰ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਕਿਸੇ ਹੋਰ ਡੇਰੇ ਨੂੰ ਵੀ ਸਰਕਾਰ ਵਲੋ ਸੁਰੱਖਿਆ ਮੁਹਈਆ ਨਹੀਂ ਕਰਵਾਈ ਗਈ ਹੈHow foolish is the common people in the name of government and administration because VIP There is a lot of misconceptions among common people about the security of Zahed, but the truth is something else in reality. This is a truth that has emerged from Sirsa Dera chief Ram Rahim Singh. This was brought to the Panchkula court tillthe government and the Haryana Government came under the umbrella of Z-plus protection. According to this RTI Satpal Goyal demanded from the Union Home Ministry about the security of Baba Gurmeet Ram Rahim through the Right to Information ActThe surprising facts came as the information reached by the Interior Ministry official Rajinder Chaturvedi made it clear that Rate government Sirsa Dera chief to not only not alone while Dera Sacha Sauda provided no security of any kind, but apart from any other camp has been organized to provide security by the government.

Read More...

Post

ਜੀਵਨ ਦੇ ਪੰਜ ਮਿੰਟ ਕੱਢ ਕੇ ਜਰੂਰ ਪੜੋ ਇਹ ਸਾਖੀ ਅਤੇ ਸ਼ੇਅਰ ਕਰੋ…

ਦਿਲ ਛੂਹ ਲਵੇਗੀ ਗੁਰੂ ਨਾਨਕ ਜੀ ਦੀ ਇਹ ਘਟਨਾ II ਜੀਵਨ ਦੇ ਪੰਜ ਮਿੰਟ ਕੱਢ ਕੇ ਜਰੂਰ ਪੜੋ ਇਹ ਸਾਖੀ ਅਤੇ ਸ਼ੇਅਰ ਕਰੋ ਦਿਲ ਛੂ ਲਵੇਗੀ ਗੁਰੂ ਨਾਨਕ ਜੀ ਦੀ ਇਹ ਘਟਨਾ ਗੁਰੂ ਨਾਨਕ ਜੀ ਜਦ ਸੁਮੇਰ ਪਰਬਤ ਤੇ ਗਏ ਤਾਂ ਉਥੇ ਸਿਧ ਜੋਗੀਆਂ ਦੀ ਗੁਰੂ ਨਾਨਕ ਜੀ ਨਾਲ ਵਿਚਾਰ ਚਰਚਾ ਹੋਈ ਜਿਸ ਚ ਸਿਧਾਂ ਦੇ ਹਰ ਔਖੇ ਤੋਂ ਔਖੇ ਸਵਾਲ ਦਾ ਜਵਾਬ ਗੁਰੂ ਜੀਨੇ ਬਹੁਤ ਹੀ ਵਧਿਆ ਤਰੀਕੇ ਨਾਲ ਦਿੱਤਾ | ਸਿਧਾਂ ਨੇ ਗੁਰੂ ਜੀ ਨੂੰ ਪਰਖਣ ਲਈ ਇਕ ਤਿਲ ਦੇ ਦਿੱਤਾ ਤੇ ਕਿਹਾ ਕਿ ਇਹ ਤਿਲ ਸਾਰਿਆਂ ਚ ਵੰਡ ਕੇ ਦਿਖਾਵੋ |ਖਾਣ ਵਾਲੀਆਂ ਚੀਜ਼ਾਂ ਚ ਤਿਲ ਬਹੁਤ ਹੀ ਛੋਟਾ ਹੁੰਦਾ | ਇੰਨਾ ਛੋਟਾ ਕਿ ਉਹਨੂੰ ਦੋ ਹਿੱਸਿਆਂ ਚ ਵੀ ਵੰਡਣਾ ਬਹੁਤ ਔਖਾ ਹੁੰਦਾ | ਤੇ ਉਥੇ ਤਾਂ ਹੈ ਵੀ ਏਨੇ ਜੋਗੀ ਸੀਸਾਰਿਆਂ ਚ ਇਕ ਨਿੱਕਾ ਜਿਹਾ ਤਿਲ ਵੰਡਣਾ ਸੱਚਮੁਚ ਬਹੁਤ ਔਖਾ ਸਵਾਲ ਸੀ | ਕੋਈ ਹੋਰ ਹੁੰਦਾ ਤਾਂ ਉਹਦੇ ਲਈ ਅਸੰਭਵ ਸੀ ਪਰ ਜੋਗੀ ਇਹ ਨਹੀ ਸੀ ਜਾਣਦੇ ਉਹਨਾਂ ਸਾਹਮਣੇ ਪ੍ਰਮਾਤਮਾਂ ਰੂਪ ਜਗਤ ਗੁਰੂ ਨਾਨਕ ਨੇ |ਗੁਰੂ ਜੀ ਕਹਿੰਦੇ ਪਾਣੀ ਲੈ ਕੇ ਆਵੋ | ਗੁਰੂ ਜੀ ਨੇ ਉਹ ਤਿਲ ਪਾਣੀ ਵਿਚ ਘੋਟ ਕੇ ਸਾਰਿਆਂ ਨੂੰ ਉਹ ਜਲ ਛਕਾ ਦਿੱਤਾਇਸ ਪ੍ਰਕਾਰ ਗੁਰੂ ਜੀ ਨੇ ਤਿਲ ਨੂੰ ਸਾਰਿਆਂ ਚ ਵੰਡਿਆ ਇਸ ਤਰਾਂ ਦੀ ਘਟਨਾ ਪੜ ਕੇ ਅਪਨੇ ਆਪ ਮੂੰਹ ਤੋਂ ਧੰਨ ਗੁਰੂ ਨਾਨਕ ਕਿਹਾ ਜਾਦਾਂ | ਪੜ ਕੇ ਵਾਹਿਗੁਰੂ ਜਰੂਰ ਲਿਖਣਾ ਤੇ ਗੁਰੂ ਨਾਨਕ ਜੀ ਨੂੰ ਪਿਆਰ ਕਰਨ ਵਾਲਾ ਸਿੱਖ ਸ਼ੇਅਰ ਜਰੂਰ ਕਰਨਾ ਜੀ ਦਿਲ ਛੂਹ ਲਵੇਗੀ ਗੁਰੂ ਨਾਨਕ ਜੀ ਦੀ ਇਹ ਘਟਨਾ II ਜੀਵਨ ਦੇ ਪੰਜ ਮਿੰਟ ਕੱਢ ਕੇ ਜਰੂਰ ਪੜੋ ਇਹ ਸਾਖੀ ਅਤੇ ਸ਼ੇਅਰ ਕਰੋ,ਨੋਟ ਇਹ ਸਾਰੀਆਂ ਫੋਟੋਆਂ ਕਲਪਿਤ ਹਨ ,ਸਿਰਫ ਇਤਿਹਾਸ ਦਰਸਾਉਣ ਲਈ ਵਰਤੀਆਂ ਗੀਆਂ ਹਨ

Read More...

Post

ਜੋ ਕਹਿੰਦੇ ਕਿ ਪਾਠ ਕਰਨ ਵੇਲੇ ਸਾਡਾ ਧਿਆਨ ਨਹੀਂ ਲਗਦਾ ਇਹ ਇਸ ਨੂੰ ਜਰੂਰ ਦੇਖਣ…

ਜੋ ਕਹਿੰਦੇ ਕਿ ਪਾਠ ਕਰਨ ਵੇਲੇ ਸਾਡਾ ਧਿਆਨ ਨਹੀਂ ਲਗਦਾ ਇਹ ਇਸ ਨੂੰ ਜਰੂਰ ਦੇਖਣ ਸ਼ੇਅਰ ਕਰੋ ਜੀ ਤਾਂ ਕਿ ਬਹੁਤਿਆਂ ਦੇ ਮਨ ਦੇ ਇਸ ਸਵਾਲ ਦਾ ਜਵਾਬ ਮਿਲ ਸਕੇ.Nitnem Vele Mann Nu Kiven Tikaiye Exclusive Katha by Bhai Pinderpal Singh Ji, where he explains about a practice on how one can forgeteverything about the surroundings and just concentrate on the Nitnem or Paath that he/she is doing. Please liste, share and subscribe if you enjoyed watching the Video. WaheGuru Ji i full hope you like this video clip. if you like this video clip kindly shear this video clip with your own friends i hope your all friendslike this video clip. Thanks for watching this video clip .Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this websiteor replaced by your original content, please contact us .Nitnem Vele Mann Nu Kiven Tikaiye Exclusive Katha by Bhai Pinderpal Singh Ji, where he explains about a practice on how one can forget everything about the surroundings and just concentrate on the Nitnem or Paath that he/she is doing. Please liste, share and subscribe if you enjoyed watching the Video. WaheGuru Ji i full hope you like this video clip. if you like thisvideo clip kindly shear this video clip with your own friends i hope your all friends like this video clip. Thanks for watching this video clip .Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Read More...

Post

ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…

ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ ਏਜੰਟ ਵਲੋਂ ਧੋਖੇ ਨਾਲ ਮਲੇਸ਼ੀਆ ਭੇਜੀ ਗਈ ਮੋਗਾ ਦੇ ਪਿੰਡ ਸਮਾਸਲਰ ਦੀ ਹੈਪੀ ਕੌਰ ਨੇ ਆਪਣੀ ਦੁੱਖ ਭਰੀ ਹੱਡਬੀਤੀ ਬਿਆਨ ਕੀਤੀ ਹੈ। ਮਲੇਸ਼ੀਆ ‘ਚ ਨੌਕਰੀ ਦੇ ਸਬਜ਼ਬਾਗ ਦਿਖਾ ਕੇ ਏਜੰਟ ਵੱਲੋਂ ਹੈਪੀ ਨੂੰ 2 ਲੱਖ ਰੁਪਏ ‘ਚ ਵੇਚ ਦਿੱਤਾ ਗਿਆ ਪਰ ਮਲੇਸ਼ੀਆ ਪਹੁੰਚ ਕੇਹੈਪੀ ਨਾਲ ਜੋ ਬੀਤੀ ਉਹ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।ਤਿੰਨ ਮਹੀਨੇ ਦਿਨ-ਰਾਤ ਗੁਲਾਮਾਂ ਵਾਂਗ ਕੰਮ ਕਰਨ ਤੋਂ ਬਾਅਦ ਹੈਪੀ ਨੂੰ ਪੇਟ ਭਰ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ, ਉਲਟਾ ਜਦੋਂ ਉਹ ਖੁਦ ਨੂੰ ਵਾਪਸ ਭੇਜੇ ਜਾਣ ਦੀ ਗੱਲ ਕਰਦੀ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ।ਇਸ ਨਰਕ ਭਰੀ ਜ਼ਿੰਦਗੀ ‘ਚੋਂ ਬੱਚ ਕੇ ਆਈ ਹੈਪੀ ਨੇ ਆਪਣੇ ਵਾਂਗ ਮਲੇਸ਼ੀਆ ‘ਚ ਵੇਚੀਆਂ ਗਈਆਂ 6 ਹੋਰ ਕੁੜੀਆਂਨੂੰ ਬਚਾਉਣ ਦੀ ਅਪੀਲ ਵੀ ਕੀਤੀ ਹੈ। ਇਧਰ ਹੈਪੀ ਦੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਲਾਕੇ ਦੇ ‘ਆਪ’ ਆਗੂ ਦੀ ਮਦਦ ਨਾਲ ਕਿਸੇ ਤਰ੍ਹਾਂ ਹੈਪੀ ਨੂੰ ਵਾਪਸ ਪੰਜਾਬ ਲਿਆਂਦਾ।ਹੈਪੀ ਤੋਂ ਪਹਿਲਾਂ ਗੁਰਦਾਸਪੁਰ ਦੀ ਮਨਜੀਤ ਕੌਰ ਤੇ ਨੂਰਮਹਿਲ ਦੀ ਸੁਖਵੰਤ ਕੌਰ ਵੀ ਇਸੇ ਤਰ੍ਹਾਂ ਏਜੰਟਾਂ ਦੇ ਧੋਖੇ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਲੋੜ ਹੈ ਪ੍ਰਸ਼ਾਸਨ ਨੂੰ ਇਹੋ ਜਿਹੇ ਠੱਗ ਏਜੰਟਾਂ ‘ਤੇ ਨਕੇਲ ਕੱਸਣ ਦੀ ਤਾਂ ਕਿ ਕਿਸੇ ਹੋਰ ਬੇਗੁਨਾਹ ਦੀ ਜ਼ਿੰਦਗੀ ਤਬਾਹ ਨਾ ਹੋ ਸਕੇ।ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…ਮਲੇਸ਼ੀਆ ‘ਚ 2 ਲੱਖ ਰੁਪਏ ‘ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ…

Read More...